Tuesday, January 21, 2025

Handsome

from
Handsome Lyrics in Punjabi

Handsome is a Punjabi song by Nimrat Khaira from her album Nimmo. The lyrics of the song Handsome are penned by Arjan Dhillon, whereas J Statik has produced the music of the song. Nimrat Khaira’s Handsome lyrics in Punjabi and in English are provided below.

Listen to the complete track on Spotify

Romanized Script
Native Script

Mere naal diyan kudiyan ton puch-puch ke
Mere naal diyan kudiyan ton puch-puch ke
Pata firda ae karda rakaan da, kude

Ohi gall ji na hoje jeehda dar hundai ni
Munda handsome utton mere haan da, kude
Ohi gall ji na hoje jeehda dar hundai ni
Munda handsome utton mere haan da, kude
(Handsome utton mere haan-haan-haan-haan…)

Saara din hoya rehndai tich gabru
Jivein utheya koi nava kalakaar hundai ni
Har paase hun mainu ohi disda, haaye
Jivein koi Moge da star hundai ni

Saareyan di nigaah vich oh te ohdi car
Saareyan di nigaah vich oh te ohdi car
Har koi number pehchaan da, kude

Ohi gall ji na hoje jeehda dar hunda ni
Munda handsome utton mere haan da, kude
Ohi gall ji na hoje jeehda dar hunda ni
Munda handsome utton mere haan da, kude
(Handsome utton mere haan da, kude)

Chandra oh dardai jawaab mere ton
Gall bullan ‘te leyaake pichche mod lainda ni
Kayi waari akhaan naa’ bulanda mainu Fateh oho
Kayi waari dovein hath jod lainda ni

Pehla-pehla hoje na pyaar mainu lagge
Pehla-pehla hoje na pyaar mainu lagge
Dooja Arjan naam nuksaan da, kude

Ohi gall ji na hoje jeehda dar hunda ni
Munda handsome utton mere haan da, kude
Ohi gall ji na hoje jeehda dar hunda ni
Munda handsome utton mere haan da, kude
(Handsome utton mere haan-haan-haan-haan…)

ਮੇਰੇ ਨਾਲ਼ ਦੀਆਂ ਕੁੜੀਆਂ ਤੋਂ ਪੁੱਛ-ਪੁੱਛ ਕੇ
ਮੇਰੇ ਨਾਲ਼ ਦੀਆਂ ਕੁੜੀਆਂ ਤੋਂ ਪੁੱਛ-ਪੁੱਛ ਕੇ
ਪਤਾ ਫ਼ਿਰਦਾ ਐ ਕਰਦਾ ਰਕਾਨ ਦਾ, ਕੁੜੇ

ਓਹੀ ਗੱਲ ਜੀ ਨਾ ਹੋਜੇ ਜੀਹਦਾ ਡਰ ਹੁੰਦੈ ਨੀ
ਮੁੰਡਾ handsome ਉੱਤੋਂ ਮੇਰੇ ਹਾਣ ਦਾ, ਕੁੜੇ
ਓਹੀ ਗੱਲ ਜੀ ਨਾ ਹੋਜੇ ਜੀਹਦਾ ਡਰ ਹੁੰਦੈ ਨੀ
ਮੁੰਡਾ handsome ਉੱਤੋਂ ਮੇਰੇ ਹਾਣ ਦਾ, ਕੁੜੇ
Handsome ਉੱਤੋਂ ਮੇਰੇ ਹਾਣ-ਹਾਣ-ਹਾਣ-ਹਾਣ…)

ਸਾਰਾ ਦਿਨ ਹੋਇਆ ਰਹਿੰਦੈ ਟਿੱਚ ਗੱਭਰੂ
ਜਿਵੇਂ ਉੱਠਿਆ ਕੋਈ ਨਵਾਂ ਕਲਾਕਾਰ ਹੁੰਦੈ ਨੀ
ਹਰ ਪਾਸੇ ਹੁਣ ਮੈਨੂੰ ਓਹੀ ਦਿਸਦਾ, ਹਾਏ
ਜਿਵੇਂ ਕੋਈ ਮੋਗੇ ਦਾ star ਹੁੰਦੈ ਨੀ

ਸਾਰਿਆਂ ਦੀ ਨਿਗਾਹ ਵਿੱਚ ਉਹ ਤੇ ਉਹਦੀ car
ਸਾਰਿਆਂ ਦੀ ਨਿਗਾਹ ਵਿੱਚ ਉਹ ਤੇ ਉਹਦੀ car
ਹਰ ਕੋਈ number ਪਛਾਣਦਾ, ਕੁੜੇ

ਓਹੀ ਗੱਲ ਜੀ ਨਾ ਹੋਜੇ ਜੀਹਦਾ ਡਰ ਹੁੰਦੈ ਨੀ
ਮੁੰਡਾ handsome ਉੱਤੋਂ ਮੇਰੇ ਹਾਣ ਦਾ, ਕੁੜੇ
ਓਹੀ ਗੱਲ ਜੀ ਨਾ ਹੋਜੇ ਜੀਹਦਾ ਡਰ ਹੁੰਦੈ ਨੀ
ਮੁੰਡਾ handsome ਉੱਤੋਂ ਮੇਰੇ ਹਾਣ ਦਾ, ਕੁੜੇ
Handsome ਉੱਤੋਂ ਮੇਰੇ ਹਾਣ ਦਾ, ਕੁੜੇ)

ਚੰਦਰਾ ਉਹ ਡਰਦੈ ਜਵਾਬ ਮੇਰੇ ਤੋਂ
ਗੱਲ ਬੁੱਲ੍ਹਾਂ ‘ਤੇ ਲਿਆਕੇ ਪਿੱਛੇ ਮੋੜ ਲੈਂਦਾ ਨੀ
ਕਈ ਵਾਰੀ ਅੱਖਾਂ ਨਾ’ ਬੁਲਾਉਂਦਾ ਮੈਨੂੰ ਫ਼ਤਹਿ ਓਹੋ
ਕਈ ਵਾਰੀ ਦੋਵੇਂ ਹੱਥ ਜੋੜ ਲੈਂਦਾ ਨੀ

ਪਹਿਲਾ-ਪਹਿਲਾ ਹੋਜੇ ਨਾ ਪਿਆਰ ਮੈਨੂੰ ਲੱਗੇ
ਪਹਿਲਾ-ਪਹਿਲਾ ਹੋਜੇ ਨਾ ਪਿਆਰ ਮੈਨੂੰ ਲੱਗੇ
ਦੂਜਾ ਅਰਜਣ ਨਾਮ ਨੁਕਸਾਨ ਦਾ, ਕੁੜੇ

ਓਹੀ ਗੱਲ ਜੀ ਨਾ ਹੋਜੇ ਜੀਹਦਾ ਡਰ ਹੁੰਦੈ ਨੀ
ਮੁੰਡਾ handsome ਉੱਤੋਂ ਮੇਰੇ ਹਾਣ ਦਾ, ਕੁੜੇ
ਓਹੀ ਗੱਲ ਜੀ ਨਾ ਹੋਜੇ ਜੀਹਦਾ ਡਰ ਹੁੰਦੈ ਨੀ
ਮੁੰਡਾ handsome ਉੱਤੋਂ ਮੇਰੇ ਹਾਣ ਦਾ, ਕੁੜੇ
Handsome ਉੱਤੋਂ ਮੇਰੇ ਹਾਣ-ਹਾਣ-ਹਾਣ-ਹਾਣ…)

Song Credits

Singer(s):
Nimrat Khaira
Album:
Nimmo
Lyricist(s):
Arjan Dhillon
Composer(s):
Arjan Dhillon
Music:
J Statik
Genre(s):
Music Label:
Times Music
Featuring:
Nimrat Khaira
Released On:
February 2, 2022

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Hailee Steinfeld

Zeph

Anchit Magee

Georgia

Jubin Nautiyal