Select Page

Home Lyrics Afterhours
Afterhours

Afterhours

64 VIEWS
Afterhours Lyrics | Afterhours Lyrics in Punjabi | Raatan Kaaliyan Te Gaddi Aa Slow Lyrics | Afterhours Bir Lyrics

Afterhours is a Punjabi song by Bir, Dhanju & thiarajxtt. The lyrics of the song are penned by Bir & Dhanju, whereas thiarajxtt has produced the music of the song. Bir’s Afterhours lyrics in Punjabi and in English are provided below.

Listen to the complete track on Spotify

ਦੋ ਚੀਜਾਂ ਪੱਕੀਆਂ ਜੋ ਗੀਝੇ ਦਾ ਸ਼ਿੰਗਾਰ ਨੇ
ਇੱਕ ਪਾਸੇ ਸੰਦ, ਦੂਜੇ ਪਾਸੇ MAG ਚਾਰ ਨੇ
ਹੁੱਡੀਆਂ ਦੇ ਪਹਿਰੇ ਥੱਲੇ ਚਿਹਰੇ ਨਹੀਓਂ ਦਿਸਦੇ
Low-key ਬੰਦੇ, ਬਿੱਲੋ, ਖੂਫ਼ੀਆ ਵਿਚਾਰ ਨੇ

ਵੱਗ ਕਾਤਲਾਂ ਦਾ ਨਾਲ਼ ਰਹਿੰਦਾ ਜੋ
ਰਾਤਾਂ ਕਾਲ਼ੀਆਂ ਤੇ ਗੱਡੀ ਆ slow
ਡੱਬੀਂ ਕਾਲ਼ ਟੰਗੇ, ਕਰਦੇ ਨਹੀਂ show

ਲੂਈ-ਕੰਡੇ ਖੜ੍ਹਦੇ ਆ ਵੱਜਦੀ trap ‘ਤੇ
ਸਾਡੇ ਆਲ਼ਾ hood, ਬੀਬਾ, ਲੱਭਣਾ ਨਹੀਂ map ‘ਤੇ
ਸਿੱਧੀ call ਲੱਗਣੀ ਨਹੀਂ, number ਆ tap ‘ਤੇ
ਜੇ ਕਰਨਾ ਆ ਰਾਬਤਾ ਤੇ ਆਜਾ ਤੂੰ Snap ‘ਤੇ

Dealer’an-Plug’an ਨਾਲ਼ ਸਾਡੀ ਬਹਿਣੀ-ਉੱਠਣੀ
ਅਸਲੇ ਦੀ range ਐਡੀ ਛੇਤੀ ਨਹੀਓਂ ਮੁੱਕਣੀ
ਚਿੱਤ ਪਰਚਾ ਆਲ਼ੀ ਖੇਡਦੇ ਸ਼ਿਕਾਰ ਨੇ
Source ਨਾਹ ਪੁੱਛ, ਬੀਬਾ, ਕਾਲ਼ੇ ਕਾਰੋਬਾਰ ਨੇ

ਵਾਂਗ ਬੁੱਲ੍ਹਿਆਂ ਦੇ cash ਦਾ flow
ਰਾਤਾਂ ਕਾਲ਼ੀਆਂ ਤੇ ਗੱਡੀ ਆ slow
ਡੱਬੀਂ ਕਾਲ਼ ਟੰਗੇ, ਕਰਦੇ ਨਹੀਂ show
ਰਾਤਾਂ ਕਾਲ਼ੀਆਂ ਤੇ ਗੱਡੀ ਆ slow
ਡੱਬੀਂ ਕਾਲ਼ ਟੰਗੇ, ਕਰਦੇ ਨਹੀਂ show

ਹਲਕੇ ਆਂ ਪੈਰਾਂ ਨਾਲ਼ ਹੁੰਦੀ ਕਾਰਵਾਈ ਆ
ਪਤਾ ਨਹੀਓਂ ਲਗਦਾ ਕਿ gang ਕਿੱਥੋਂ ਆਈ ਆ
Ferragamo ਅੱਖਾਂ ਆਲ਼ੀ ਲਾਲਗੀ ਆ ਟੱਕਦੀ
ਖਾਦੀ ਹੁੰਦੀ ਦਿਣੇ, ਰਹਿੰਦੇ ਰਾਤ ਤਕ high ਆ

ਵੇਖ ਚਿਹਰਿਆਂ ਤੋਂ ਡੁੱਲ੍ਹਦਾ glow
ਰਾਤਾਂ ਕਾਲ਼ੀਆਂ ਤੇ ਗੱਡੀ ਆ slow
ਡੱਬੀਂ ਕਾਲ਼ ਟੰਗੇ, ਕਰਦੇ ਨਹੀਂ show
ਰਾਤਾਂ ਕਾਲ਼ੀਆਂ ਤੇ ਗੱਡੀ ਆ slow
ਡੱਬੀਂ ਕਾਲ਼ ਟੰਗੇ, ਕਰਦੇ ਨਹੀਂ show

Do cheejan pakkiyan jo geejhe da shingaar ne
Ikk paase sand, dooje paase MAG chaar ne
Hoodiyan de pehre thalle chehre nahiyo disde
Low-key bande, billo, khoofiya vichaar ne

Wagg katilan da naal rehnda jo
Raatan kaaliyan te gaddi aa slow
Dabbi kaal tange, karde ni show

Looi-kande khad’de aa vajjdi trap ‘te
Saade aala hood, biba, labhna nahi map ‘te
Siddhi call lagni nahi, number aa tap ‘te
Je karna aa raabta te aaja tu Snap ‘te

Dealer’an-Plug’an naal saadi behni-uthni
Asle di range aiddi chheti nahiyo mukkni
Chitt parcha aali khed’de shikaar ne
Source naah puchh, biba, kaale kaarobar ne

Waang bulleyan de cash da flow
Raatan kaaliyan te gaddi aa slow
Dabbi kaal tange, karde ni show
Raatan kaaliyan te gaddi aa slow
Dabbi kaal tange, karde ni show

Halke aan pairan naal hundi kaarvaai aa
Pata nahiyo lagda ke gang kitthon aayi aa
Ferragamo akkhan aali laalgi aa takdi
Khaadi hundi dine, rehnde raat tak high aa

Vekh chehreyan ton dulda glow
Raatan kaaliyan te gaddi aa slow
Dabbi kaal tange, karde ni show
Raatan kaaliyan te gaddi aa slow
Dabbi kaal tange, karde ni show

Afterhours Song Details:

Album : Afterhours
Lyricist(s) : Bir, Dhanju
Composers(s) : thiarajxtt
Music Director(s) : thiarajxtt
Genre(s) : Punjabi Pop
Music Label : Unbothered Records
Starring : Bir

Afterhours Song Video:

Popular Albums

ALL

Albums

Similar Artists

ALL

Singers