Saturday, December 21, 2024

Koi Si

Ik Vi Hanju Aaya Na Lyrics

Koi Si is a captivating Punjabi Regional Indian masterpiece, brought to life by the artistic prowess of Afsana Khan. The lyrics of the song are penned by Nirmaan, while the production credits go to Enzo. Koi Si was released on July 13, 2023. The song has captivated many and is often searched for with the query “Ik Vi Hanju Aaya Na Lyrics”. Adding to its allure, the song features the captivating presence of Nirmaan & Isha Sharma, enhancing the overall appeal of this musical masterpiece. Below, you’ll find the lyrics for Afsana Khan’s “Koi Si”, offering a glimpse into the profound artistry behind the song.

Listen to the complete track on Amazon Music

Romanized Script
Native Script

Mera apna na mera kade hoya
Koi si jihde pichchhey dil roya
Mera apna na mera kade hoya
Koi si jihde pichchhey dil roya

Koi si, main jihdi hoi si
Oh mera dil te jaan meri si
Mere jism da har qatra
Meri rooh vi gulaam ohdi si

Oh maithon door hoke bada khush hoya
Koi si jihde pichchhey dil roya
Koi si, haan, mera koi si
Koi si, haan, mera koi si

Ke gall dil ‘te lavayi hoi ae
Ke gall dil ‘te lavayi hoi ae
Ke jihne saanu zakham ditta
Jihne saanu zakham ditta
Ji saade gamaan di davayi ohi ae
Jihne saanu zakham ditta
Ji saade gamaan di davayi ohi ae
(Gamaan di davayi ohi ae)

Ohde ik vi hanju aaya na, marjaane nu mere bina
Jehda mainu kehnda hunda si, “Main mar jaana tere bina”
Main raat langhavan ik-ik karke, katteyan katdiyan nahi maithon
Nirmaan nu nahiyo farq painda, ohda sar jaana mere bina

Ohde ik vi hanju aaya na, marjaane nu mere bina
Jehda mainu kehnda hunda si, “Main mar jaana tere bina”
Main raat langhavan ik-ik karke, katteyan katdiyan nahi maithon
Nirmaan nu nahiyo farq painda, ohda sar jaana mere bina

Oh maithon door hoke chain naal soya
Ohnu ki pata ki haal mera hoya
Mera apna na mera kade hoya
Koi si jihde pichchhey dil roya

Koi si, haan, mera koi si
Koi si, haan, mera koi si

Ve allah, kaisi eh duhaai hoyi ae
Ve allah, kaisi eh duhaai hoyi ae
Ke jihda taithon saath mangeya
Ke jihda taithon saath mangeya
Ji saadi ohde naa’ judaai hoyi ae
Ke jihda taithon saath mangeya
Ji saadi ohde naa’ judaai hoyi ae

(Ohde naa’ judaai hoyi ae)
(Ke jihda taithon saath mangeya)
(Ji saadi ohde naa’ judaai hoyi ae)

ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜੀਹਦੇ ਪਿੱਛੇ ਦਿਲ ਰੋਇਆ
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜੀਹਦੇ ਪਿੱਛੇ ਦਿਲ ਰੋਇਆ

ਕੋਈ ਸੀ, ਮੈਂ ਜੀਹਦੀ ਹੋਈ ਸੀ
ਓਹ ਮੇਰਾ ਦਿਲ ਤੇ ਜਾਂ ਮੇਰੀ ਸੀ
ਮੇਰੇ ਜਿਸਮ ਦਾ ਹਰ ਕਤਰਾ
ਮੇਰੀ ਰੂਹ ਵੀ ਗੁਲਾਮ ਓਹਦੀ ਸੀ

ਓਹ ਮੈਥੋਂ ਦੂਰ ਹੋਕੇ ਬੜਾ ਖੁਸ਼ ਹੋਇਆ
ਕੋਈ ਸੀ ਜੀਹਦੇ ਪਿੱਛੇ ਦਿਲ ਰੋਇਆ
ਕੋਈ ਸੀ, ਹਾਂ, ਮੇਰਾ ਕੋਈ ਸੀ
ਕੋਈ ਸੀ, ਹਾਂ, ਮੇਰਾ ਕੋਈ ਸੀ

ਕਿ ਗੱਲ ਦਿਲ ‘ਤੇ ਲਵਾਈ ਹੋਈ ਐ
ਕਿ ਗੱਲ ਦਿਲ ‘ਤੇ ਲਵਾਈ ਹੋਈ ਐ
ਕਿ ਜੀਹਨੇ ਸਾਨੂੰ ਜ਼ਖ਼ਮ ਦਿੱਤਾ
ਜੀਹਨੇ ਸਾਨੂੰ ਜ਼ਖ਼ਮ ਦਿੱਤਾ
ਜੀ ਸਾਡੇ ਗ਼ਮਾਂ ਦੀ ਦਵਾਈ ਓਹੀ ਐ
ਜੀਹਨੇ ਸਾਨੂੰ ਜ਼ਖ਼ਮ ਦਿੱਤਾ
ਜੀ ਸਾਡੇ ਗ਼ਮਾਂ ਦੀ ਦਵਾਈ ਓਹੀ ਐ
(ਗ਼ਮਾਂ ਦੀ ਦਵਾਈ ਓਹੀ ਐ)

ਓਹਦੇ ਇੱਕ ਵੀ ਹੰਝੂ ਆਇਆ ਨਾ, ਮਰਜਾਣੇ ਨੂੰ ਮੇਰੇ ਬਿਨਾਂ
ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ, “ਮੈਂ ਮਰ ਜਾਣਾ ਤੇਰੇ ਬਿਨਾਂ”
ਮੈਂ ਰਾਤ ਲੰਘਾਵਾਂ ਇੱਕ-ਇੱਕ ਕਰਕੇ, ਕੱਟਿਆਂ ਕੱਟਦੀਆਂ ਨਹੀਂ ਮੈਥੋਂ
Nirmaan ਨੂੰ ਨਹੀਓਂ ਫ਼ਰਕ ਪੈਂਦਾ, ਓਹਦਾ ਸਰ ਜਾਣਾ ਮੇਰੇ ਬਿਨਾਂ

ਓਹਦੇ ਇੱਕ ਵੀ ਹੰਝੂ ਆਇਆ ਨਾ, ਮਰਜਾਣੇ ਨੂੰ ਮੇਰੇ ਬਿਨਾਂ
ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ, “ਮੈਂ ਮਰ ਜਾਣਾ ਤੇਰੇ ਬਿਨਾਂ”
ਮੈਂ ਰਾਤ ਲੰਘਾਵਾਂ ਇੱਕ-ਇੱਕ ਕਰਕੇ, ਕੱਟਿਆਂ ਕੱਟਦੀਆਂ ਨਹੀਂ ਮੈਥੋਂ
Nirmaan ਨੂੰ ਨਹੀਓਂ ਫ਼ਰਕ ਪੈਂਦਾ, ਓਹਦਾ ਸਰ ਜਾਣਾ ਮੇਰੇ ਬਿਨਾਂ

ਓਹ ਮੈਥੋਂ ਦੂਰ ਹੋਕੇ ਚੈਨ ਨਾਲ਼ ਸੋਇਆ
ਓਹਨੂੰ ਕੀ ਪਤਾ ਕੀ ਹਾਲ ਮੇਰਾ ਹੋਇਆ
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜੀਹਦੇ ਪਿੱਛੇ ਦਿਲ ਰੋਇਆ

ਕੋਈ ਸੀ, ਹਾਂ, ਮੇਰਾ ਕੋਈ ਸੀ
ਕੋਈ ਸੀ, ਹਾਂ, ਮੇਰਾ ਕੋਈ ਸੀ

ਵੇ ਅੱਲਾਹ, ਕੈਸੀ ਇਹ ਦੁਹਾਈ ਹੋਈ ਐ
ਵੇ ਅੱਲਾਹ, ਕੈਸੀ ਇਹ ਦੁਹਾਈ ਹੋਈ ਐ
ਕਿ ਜੀਹਦਾ ਤੈਥੋਂ ਸਾਥ ਮੰਗਿਆ
ਕਿ ਜੀਹਦਾ ਤੈਥੋਂ ਸਾਥ ਮੰਗਿਆ
ਜੀ ਸਾਡੀ ਉਹਦੇ ਨਾ’ ਜੁਦਾਈ ਹੋਈ ਐ
ਕਿ ਜੀਹਦਾ ਤੈਥੋਂ ਸਾਥ ਮੰਗਿਆ
ਜੀ ਸਾਡੀ ਉਹਦੇ ਨਾ’ ਜੁਦਾਈ ਹੋਈ ਐ

(ਉਹਦੇ ਨਾ’ ਜੁਦਾਈ ਹੋਈ ਐ)
(ਕਿ ਜੀਹਦਾ ਤੈਥੋਂ ਸਾਥ ਮੰਗਿਆ)
(ਜੀ ਸਾਡੀ ਉਹਦੇ ਨਾ’ ਜੁਦਾਈ ਹੋਈ ਐ)

Song Credits

Singer(s):
Afsana Khan
Album:
Koi Si - Single
Lyricist(s):
Nirmaan
Composer(s):
Nirmaan
Music:
Enzo
Music Label:
KAF Productions
Featuring:
Nirmaan & Isha Sharma
Released On:
July 13, 2023

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Akhil

Anuv Jain

Sachet Tandon

Sidhu Moose Wala

Alayna