ਜੀ ਸਾਨੂੰ ਪਿਆਰ ਹੋਇਆ, ਬੇਸ਼ੁਮਾਰ ਹੋਇਆ
ਓ, ਪਹਿਲੀ ਵਾਰ ਹੋਇਆ ਤੇਰੇ ਨਾਲ, ਸੋਹਣਿਆਂ
ਜੀ ਇਹ ੧੦੦ ਵਾਰ ਹੋਇਆ, ਕਿ ਬਾਰ-ਓ-ਬਾਰ ਹੋਇਆ
ਓ, ਦਿਲ ਸ਼ਿਕਾਰ ਹੋਇਆ ਤੇਰੇ ਨਾਲ, ਸੋਹਣਿਆਂ
ਮੈਨੂੰ ਤੇਰਾ, ਤੇਰਾ ਮੈਨੂੰ ਪਿਆਰ ਚਾਹੀਦੈ
ਚਾਹੀਦਾ ਨਈਂ ਤੇਰਾ ਬਦਨ, ਬੇਲਿਆਂ
ਦੁਨੀਆਂ ‘ਚ ਮੇਰਾ ਕੋਈ ਕਮ ਨਹੀਂ ਸੀ
ਤੇਰੇ ਲਈ ਲਿੱਤਾ ਮੈਂ ਜਨਮ, ਬੇਲਿਆਂ
ਤੇਰੇ ਤੋਂ ਹਾਰ ਹੋਇਆ, ਸੋਚ ਤੋਂ ਬਾਹਰ ਹੋਇਆ
ਹੋ, ਅੱਲਾਹ ਯਾਰ ਹੋਇਆ ਤੇਰੇ ਨਾਲ਼, ਸੋਹਣਿਆਂ
ਜੀ ਸਾਨੂੰ ਪਿਆਰ ਹੋਇਆ, ਬੇਸ਼ੁਮਾਰ ਹੋਇਆ
ਹੋ, ਪਹਿਲੀ ਵਾਰ ਹੋਇਆ ਤੇਰੇ ਨਾਲ, ਸੋਹਣਿਆਂ
ਜੀ ਇਹ ੧੦੦ ਵਾਰ ਹੋਇਆ, ਕਿ ਬਾਰ-ਓ-ਬਾਰ ਹੋਇਆ
ਓ, ਦਿਲ ਸ਼ਿਕਾਰ ਹੋਇਆ ਤੇਰੇ ਨਾਲ, ਸੋਹਣਿਆਂ
ਮੋਹੱਲਾ ਪਿਆ ਮੇਰਾ ਸਾਰਾ ਮਹਿਕਾਂ ਮਾਰਦਾ
ਮੈਂ ਇੱਤਰ ਲਗਾਇਆ, ਚੰਨਾ, ਤੇਰੇ ਪਿਆਰ ਦਾ
ਮੋਹੱਲਾ ਪਿਆ ਮੇਰਾ ਸਾਰਾ ਮਹਿਕਾਂ ਮਾਰਦਾ
ਮੈਂ ਇੱਤਰ ਲਗਾਇਆ, ਚੰਨਾ, ਤੇਰੇ ਪਿਆਰ ਦਾ
ਤੇਰਾ ਦਿਲਦਾਰ Jaani, ਤੇਰਾ ਸੰਸਾਰ Jaani
ਜਾਂ ਨਿਸਾਰ Jaani ਤੇਰੇ ਨਾਲ, ਸੋਹਣਿਆਂ
ਜੀ ਸਾਨੂੰ ਪਿਆਰ ਹੋਇਆ, ਬੇਸ਼ੁਮਾਰ ਹੋਇਆ
ਓ, ਪਹਿਲੀ ਵਾਰ ਹੋਇਆ ਤੇਰੇ ਨਾਲ, ਸੋਹਣਿਆਂ
ਜੀ ਇਹ ੧੦੦ ਵਾਰ ਹੋਇਆ, ਕਿ ਬਾਰ-ਓ-ਬਾਰ ਹੋਇਆ
ਓ, ਦਿਲ ਸ਼ਿਕਾਰ ਹੋਇਆ ਤੇਰੇ ਨਾਲ, ਸੋਹਣਿਆਂ
ਮੈਂ ਟੁੱਟੀ ਹੋਈ ਖਿੜਕੀ ਦੇ ਵਰਗਾ
ਐਵੇਂ ਕਰਾਂ ਸ਼ੋਰ ਬੇਹਿਸਾਬ ਨੀ
ਤੂੰ ਜਦੋਂ ਬੋਲਦੀ ਐ ਮੈਨੂੰ ਐਦਾਂ ਲਗਦਾ
ਜਿਵੇਂ ਜੰਗਲਾਂ ‘ਚ ਵੱਜਦਾ ਰਬਾਬ ਨੀ
ਜੇ ਤੂੰ ਨਾ ਹੁੰਦੀ, ਹੁੰਦੀ ਨਾ ਹਵਾ ਜੱਗ ‘ਤੇ
ਤੇਰੇ ਬਿਨਾਂ ਸਾਰੇ ਸੀ ਖ਼ਤਮ, ਬੇਲਿਆਂ
ਤੇਰਾ ਬੁਖਾਰ ਹੋਇਆ, ੧੦੦ ਤੋਂ ਪਾਰ ਹੋਇਆ
ਝੂਠ ਨਾ’ ਮਾਰ ਹੋਇਆ ਤੇਰੇ ਨਾਲ, ਸੋਹਣਿਆਂ