Je Main Kaha’n

Je Main Kahan Lyrics

Je Main Kaha’n is a captivating Punjabi Regional Indian masterpiece, brought to life by the artistic prowess of Satinder Sartaaj. The lyrics of the song are penned by Harinder Kaur, while the production credits go to Gag Studioz. Je Main Kaha’n was released on May 7, 2024. The song has captivated many and is often searched for with the query “Je Main Kahan Lyrics”. Adding to its allure, the song features the captivating presence of Satinder Sartaaj & Neeru Bajwa, enhancing the overall appeal of this musical masterpiece. Below, you’ll find the lyrics for Satinder Sartaaj’s “Je Main Kaha’n”, offering a glimpse into the profound artistry behind the song.

Listen to the complete track on Amazon Music

Romanized Script
Native Script

ᒍe main kahan ki tu dhadkan hai meri
Ꮇain bachda na je tu zara laayi deri
Ƭaan fer ki tu, heere, ni mere kahe ‘te
ᕼawawaan ton pehlaan aa jaaya karegi?

Ꮶeete jo vaade, ni ikk taan nibha de
ᗷeshaq asaan nu koi vi saza de
Ꮲar je tu phir vi na aayi, taan duniya
Ⲓshaq da tamasha banaya karegi

ᒍe main kahan ki tu dhadkan hai meri
Ꮇain bachda na je tu zara laayi deri
Ƭaan fer ki tu, pariye, ni mere kahe ‘te
ᕼawawaan ton pehlaan aa jaaya karegi?

Ꮶeete jo vaade, ikk taan nibha de
ᗷeshaq asaan nu koi vi saza de
Ꮲar je tu phir vi na aayi, taan duniya
Ⲓshaq da tamasha banaya karegi

ᐯaslaan de pyaase, azal ton udaase
Ꭺsi phad ke kaase khade aan
ᐯaslaan de pyaase, azal ton udaase
Ꭺsi phad ke kaase khade aan

Ꭺsi aan oh paani jo pachham de vall nu
Ꮲoorab de paase chadheya
ᕼaaye, asi aan oh paani jo pachham de vall nu
Ꮲoorab de paase chadheya

Ꮇahiwal banke je main patt cheeraan
Ƭu dass tar ke kachcheyan ‘te aaya karegi?
Ꮲar je tu phir vi na aayi, taan duniya
Ⲓshaq da tamasha banaya karegi

ᗷaneya bechara, ni sargi da taara
Ꮇera sahara koi na
ᗷaneya bechara, eh sargi da taara
Ꮇera sahara koi na

ᗷhanwra taan dullheya, ni raahaan ‘ch rulleya
Ꮶoi vi titli royi na
ᕼaaye, bhanwra taan dullheya, ni raahaan ‘ch rulleya
Ꮶoi vi titli royi na

ᒍekar main yaadaan ‘ch thakkeya sau jaavaan
Ꮶiran banke mainu jagaya karegi?
Ꮲar je tu phir vi na aayi, taan duniya
Ⲓshaq da tamasha banaya karegi

Ꮶeete hanere sabar main bathere
Ꮲar na sabar maithon hove
Ꮯhandri ummidaan di dhupp hai sunehri
ᖇoshan dil-o-jaan hove
ᕼaaye, chandri ummidaan di dhupp hai sunehri
ᖇoshan dil-o-jaan hove

ᒍekar main dil nu hi patthar bana laan
Ꮶi phir vi tu mainu ruvaya karegi?
Ꮲar je tu phir vi na aayi, taan duniya
Ⲓshaq da tamasha banaya karegi

Ⲓshqe de dar ton, mohabbatan de ghar ton
Ꭼh Տartaaj shayar, ho, mudeya
Ⲓshqe de dar ton, mohabbatan de ghar ton
Ꭼh Տartaaj shayar, ho, mudeya

Տardal ton agge taan himmat na hoi
ᒍera hawa banke udeya
ᕼaaye, sardal ton agge taan himmat na hoi
ᒍera hawa banke udeya

ᐯeeraaniyan de thalaan ‘che vi dass tu
ᗷaharaan de gaane gawaya karegi?
Ꮲar je tu phir vi na aayi, taan duniya
Ⲓshaq da tamasha banaya karegi

ᒍe main kahan ki tu dhadkan hai meri
Ꮇain bachda na je tu zara laayi deri
Ƭaan fer ki tu, pariye, ni mere kahe ‘te
ᕼawawaan ton pehlaan aa jaaya karegi?

Ꮶeete jo vaade, ni ikk taan nibha de
ᗷeshaq asaan nu koi vi saza de
Ꮲar je tu phir vi na aayi, taan duniya
Ⲓshaq da tamasha banaya karegi

ਜੇ ਮੈਂ ਕਹਾਂ ਕਿ ਤੂੰ ਧੜਕਣ ਹੈ ਮੇਰੀ
ਮੈਂ ਬਚਦਾ ਨਾ ਜੇ ਤੂੰ ਜ਼ਰਾ ਲਾਈ ਦੇਰੀ
ਤਾਂ ਫਿਰ ਕੀ ਤੂੰ, ਹੀਰੇ, ਨੀ ਮੇਰੇ ਕਹੇ ‘ਤੇ
ਹਵਾਵਾਂ ਤੋਂ ਪਹਿਲਾਂ ਆ ਜਾਇਆ ਕਰੇਗੀ?

ਕੀਤੇ ਜੋ ਵਾਅਦੇ, ਨੀ ਇਕ ਤਾਂ ਨਿਭਾ ਦੇ
ਬੇਸ਼ਕ ਅਸਾਂ ਨੂੰ ਕੋਈ ਵੀ ਸਜ਼ਾ ਦੇ
ਪਰ ਜੇ ਤੂੰ ਫਿਰ ਵੀ ਨਾ ਆਈ, ਤਾਂ ਦੁਨੀਆ
ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ

ਜੇ ਮੈਂ ਕਹਾਂ ਕਿ ਤੂੰ ਧੜਕਣ ਹੈ ਮੇਰੀ
ਮੈਂ ਬਚਦਾ ਨਾ ਜੇ ਤੂੰ ਜ਼ਰਾ ਲਾਈ ਦੇਰੀ
ਤਾਂ ਫਿਰ ਕੀ ਤੂੰ, ਪਰੀਏ, ਨੀ ਮੇਰੇ ਕਹੇ ‘ਤੇ
ਹਵਾਵਾਂ ਤੋਂ ਪਹਿਲਾਂ ਆ ਜਾਇਆ ਕਰੇਗੀ?

ਕੀਤੇ ਜੋ ਵਾਅਦੇ, ਇਕ ਤਾਂ ਨਿਭਾ ਦੇ
ਬੇਸ਼ਕ ਅਸਾਂ ਨੂੰ ਕੋਈ ਵੀ ਸਜ਼ਾ ਦੇ
ਪਰ ਜੇ ਤੂੰ ਫਿਰ ਵੀ ਨਾ ਆਈ, ਤਾਂ ਦੁਨੀਆ
ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ

ਵੱਸਲਾਂ ਦੇ ਪਿਆਸੇ, ਅਜ਼ਲ ਤੋਂ ਉਦਾਸੇ
ਅਸੀਂ ਫੜ ਕੇ ਕਾਸ਼ੇ ਖੜੇ ਆਂ
ਵੱਸਲਾਂ ਦੇ ਪਿਆਸੇ, ਅਜ਼ਲ ਤੋਂ ਉਦਾਸੇ
ਅਸੀਂ ਫੜ ਕੇ ਕਾਸ਼ੇ ਖੜੇ ਆਂ

ਅਸੀਂ ਹਾਂ ਉਹ ਪਾਣੀ ਜੋ ਪੱਛਮ ਦੇ ਵੱਲ ਨੂੰ
ਪੂਰਬ ਦੇ ਪਾਸੇ ਚੜ੍ਹਿਆ
ਹਾਏ, ਅਸੀਂ ਹਾਂ ਉਹ ਪਾਣੀ ਜੋ ਪੱਛਮ ਦੇ ਵੱਲ ਨੂੰ
ਪੂਰਬ ਦੇ ਪਾਸੇ ਚੜ੍ਹਿਆ

ਮਹੀਵਾਲ ਬਣ ਕੇ ਜੇ ਮੈਂ ਪੱਟ ਚੀਰਾਂ
ਤੂੰ ਦੱਸ ਤਰ ਕੇ ਕੱਚਿਆਂ ‘ਤੇ ਆਇਆ ਕਰੇਗੀ?
ਪਰ ਜੇ ਤੂੰ ਫਿਰ ਵੀ ਨਾ ਆਈ, ਤਾਂ ਦੁਨੀਆ
ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ

ਬਣਿਆ ਬੇਚਾਰਾ, ਨੀ ਸਰਗੀ ਦਾ ਤਾਰਾ
ਮੇਰਾ ਸਹਾਰਾ ਕੋਈ ਨਾ
ਬਣਿਆ ਬੇਚਾਰਾ, ਇਹ ਸਰਗੀ ਦਾ ਤਾਰਾ
ਮੇਰਾ ਸਹਾਰਾ ਕੋਈ ਨਾ

ਭੰਵਰਾ ਤਾਂ ਡੁੱਲ੍ਹਿਆ, ਨੀ ਰਾਹਾਂ ‘ਚ ਰੁੱਲਿਆ
ਕੋਈ ਵੀ ਤਿਤਲੀ ਰੋਈ ਨਾ
ਹਾਏ, ਭੰਵਰਾ ਤਾਂ ਡੁੱਲ੍ਹਿਆ, ਨੀ ਰਾਹਾਂ ‘ਚ ਰੁੱਲਿਆ
ਕੋਈ ਵੀ ਤਿਤਲੀ ਰੋਈ ਨਾ

ਜੇਕਰ ਮੈਂ ਯਾਦਾਂ ‘ਚ ਥੱਕਿਆਂ ਸੌ ਜਾਵਾਂ
ਕਿਰਣ ਬਣ ਕੇ ਮੈਨੂੰ ਜਗਾਇਆ ਕਰੇਗੀ?
ਪਰ ਜੇ ਤੂੰ ਫਿਰ ਵੀ ਨਾ ਆਈ, ਤਾਂ ਦੁਨੀਆ
ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ

ਕੀਤੇ ਹਨੇਰੇ, ਸਬਰ ਮੈਂ ਬਥੇਰੇ
ਪਰ ਨਾ ਸਬਰ ਮੈਥੋਂ ਹੋਵੇ
ਚੰਦਰੀ ਉਮੀਦਾਂ ਦੀ ਧੁੱਪ ਹੈ ਸੁਨਹਿਰੀ
ਰੋਸ਼ਨ ਦਿਲ-ਓ-ਜਾਨ ਹੋਵੇ
ਹਾਏ, ਚੰਦਰੀ ਉਮੀਦਾਂ ਦੀ ਧੁੱਪ ਹੈ ਸੁਨਹਿਰੀ
ਰੋਸ਼ਨ ਦਿਲ-ਓ-ਜਾਨ ਹੋਵੇ

ਜੇਕਰ ਮੈਂ ਦਿਲ ਨੂੰ ਹੀ ਪੱਥਰ ਬਣਾ ਲਾਂ
ਕੀ ਫਿਰ ਵੀ ਤੂੰ ਮੈਨੂੰ ਰੁਵਾਇਆ ਕਰੇਗੀ?
ਪਰ ਜੇ ਤੂੰ ਫਿਰ ਵੀ ਨਾ ਆਈ, ਤਾਂ ਦੁਨੀਆ
ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ

ਇਸ਼ਕੇ ਦੇ ਦਰ ਤੋਂ, ਮੁਹੱਬਤਾਂ ਦੇ ਘਰ ਤੋਂ
ਇਹ ਸਰਤਾਜ਼ ਸ਼ਾਇਰ, ਹੋ, ਮੁੜਿਆ
ਇਸ਼ਕੇ ਦੇ ਦਰ ਤੋਂ, ਮੁਹੱਬਤਾਂ ਦੇ ਘਰ ਤੋਂ
ਇਹ ਸਰਤਾਜ਼ ਸ਼ਾਇਰ, ਹੋ, ਮੁੜਿਆ

ਸਰਦਲ ਤੋਂ ਅੱਗੇ ਤਾਂ ਹਿੰਮਤ ਨਾ ਹੋਈ
ਜੇਰਾ ਹਵਾ ਬਣ ਕੇ ਉਡਿਆ
ਹਾਏ, ਸਰਦਲ ਤੋਂ ਅੱਗੇ ਤਾਂ ਹਿੰਮਤ ਨਾ ਹੋਈ
ਜੇਰਾ ਹਵਾ ਬਣ ਕੇ ਉਡਿਆ

ਵੀਰਾਨੀਆਂ ਦੇ ਥਲਾਂ ‘ਚ ਵੀ ਦੱਸ ਤੂੰ
ਬਹਾਰਾਂ ਦੇ ਗਾਣੇ ਗਵਾਇਆ ਕਰੇਗੀ?
ਪਰ ਜੇ ਤੂੰ ਫਿਰ ਵੀ ਨਾ ਆਈ, ਤਾਂ ਦੁਨੀਆ
ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ

ਜੇ ਮੈਂ ਕਹਾਂ ਕਿ ਤੂੰ ਧੜਕਣ ਹੈ ਮੇਰੀ
ਮੈਂ ਬਚਦਾ ਨਾ ਜੇ ਤੂੰ ਜ਼ਰਾ ਲਾਈ ਦੇਰੀ
ਤਾਂ ਫਿਰ ਕੀ ਤੂੰ, ਪਰੀਏ, ਨੀ ਮੇਰੇ ਕਹੇ ‘ਤੇ
ਹਵਾਵਾਂ ਤੋਂ ਪਹਿਲਾਂ ਆ ਜਾਇਆ ਕਰੇਗੀ?

ਕੀਤੇ ਜੋ ਵਾਅਦੇ, ਨੀ ਇਕ ਤਾਂ ਨਿਭਾ ਦੇ
ਬੇਸ਼ਕ ਅਸਾਂ ਨੂੰ ਕੋਈ ਵੀ ਸਜ਼ਾ ਦੇ
ਪਰ ਜੇ ਤੂੰ ਫਿਰ ਵੀ ਨਾ ਆਈ, ਤਾਂ ਦੁਨੀਆ
ਇਸ਼ਕ ਦਾ ਤਮਾਸ਼ਾ ਬਣਾਇਆ ਕਰੇਗੀ

Song Credits

Singer(s):
Satinder Sartaaj
Album:
Je Main Kaha'n (From "Shayar") - Single
Lyricist(s):
Harinder Kaur
Composer(s):
Satinder Sartaaj
Music:
Gag Studioz
Music Label:
Speed Records
Featuring:
Satinder Sartaaj & Neeru Bajwa
Released On:
May 7, 2024

You might also like

Get in Touch

12,038FansLike
13,982FollowersFollow
10,285FollowersFollow

Other Artists to Explore

Alayna

Shreya Ghoshal

Mukesh

B. Praak

Becky G