Sunday, September 8, 2024

Munda Sohna Jeha

Munda Sohna Jeha (ਮੁੰਡਾ ਸੋਹਣਾ ਜਿਹਾ) is a Punjabi song by Amar Sehmbi. The lyrics of the song are penned by Simar Doraha. Amar Sehmbi’s Munda Sohna Jeha lyrics in Punjabi and in the romanized form are provided below.

Listen to the complete track on Spotify

Romanized Script
Native Script
Ohdi-meri jodi maaye, lagdi kinni sohni maaye

Bhavein pai jaaye jag naal ladna, nahi main eh khoni maaye

Ikk-doosre bina nahi saada sarda
Maaye mera saath karde, munda sohna jeha mere naal padhda
Ni maaye mera saath karde, munda sohna jeha mere naal padhda
Ohdi-meri jodi maaye, lagdi kinni sohni maaye

Baapu na’ gal khol ni maaye, mere dil di bol ni maaye

Bhaabi nu main dass ditta ae, rehna ohde kol ni maaye

Meri ghoor vi ae has-has jarda
Maaye mera saath karde, munda sohna jeha mere naal padhda
Ni maaye mera saath karde, munda sohna jeha mere naal padhda
Ohdi-meri jodi maaye, lagdi kinni sohni maaye

Jad nede mere aunda oh, mehkan chadde waang gulaban de
Mainu roj hi rok ke khad jaanda, haaye bahaane naal kitaban de

Ikk gal aakhne ton oh darda
Maaye mera saath karde, munda sohna jeha mere naal padhda
Ni maaye mera saath karde, munda pagg wala naal padhda
Ohdi-meri jodi maaye, lagdi kinni sohni maaye

Mil lai tu ikk vaar ni maaye, sohna ae gharvaar ni maaye

Veere naal jaake pata karin tu, wadda ae kamkaar ni maaye

Naam Simar mere ‘te geet ghadhda
Maaye mera saath karde, munda sohna jeha mere naal padhda
Ni maaye mera saath karde, munda sohna jeha mere naal padhda
Ohdi-meri jodi maaye, lagdi kinni sohni maaye

ਉਹਦੀ-ਮੇਰੀ ਜੋੜੀ ਮਾਏ, ਲਗਦੀ ਕਿੰਨੀ ਸੋਹਣੀ ਮਾਏ

ਭਾਵੇਂ ਪੈ ਜਾਏ ਜੱਗ ਨਾਲ ਲੜਨਾ, ਨਹੀਂ ਮੈਂ ਇਹ ਖੋਣੀ ਮਾਏ

ਇੱਕ-ਦੂਸਰੇ ਬਿਨਾਂ ਨਹੀਂ ਸਾਡਾ ਸਰਦਾ
ਮਾਏ ਮੇਰਾ ਸਾਥ ਕਰਦੇ, ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜ੍ਹਦਾ
ਉਹਦੀ-ਮੇਰੀ ਜੋੜੀ ਮਾਏ, ਲਗਦੀ ਕਿੰਨੀ ਸੋਹਣੀ ਮਾਏ

ਬਾਪੂ ਨਾ’ ਗਾੱਲ ਖੋਲ੍ਹ ਨੀ ਮਾਏ, ਮੇਰੇ ਦਿਲ ਦੀ ਬੋਲ ਨੀ ਮਾਏ

ਭਾਬੀ ਨੂੰ ਮੈਂ ਦੱਸ ਦਿੱਤਾ ਏ, ਰਹਿਣਾ ਉਹਦੇ ਕੋਲ਼ ਨੀ ਮਾਏ

ਮੇਰੀ ਘੂਰ ਵੀ ਐ ਹੱਸ-ਹੱਸ ਜਰਦਾ
ਮਾਏ ਮੇਰਾ ਸਾਥ ਕਰਦੇ, ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜ੍ਹਦਾ
ਨੀ ਮਾਏ ਮੇਰਾ ਸਾਥ ਕਰਦੇ, ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜ੍ਹਦਾ
ਉਹਦੀ-ਮੇਰੀ ਜੋੜੀ ਮਾਏ, ਲਗਦੀ ਕਿੰਨੀ ਸੋਹਣੀ ਮਾਏ

ਜਦ ਨੇੜੇ ਮੇਰੇ ਆਉਂਦਾ ਉਹ, ਮਹਿਕਾਂ ਛੱਡੇ ਵਾਂਗ ਗੁਲਾਬਾਂ ਦੇ
ਮੈਨੂੰ ਰੋਜ ਹੀ ਰੋਕ ਕੇ ਖੜ੍ਹ ਜਾਂਦਾ, ਹਾਏ ਬਹਾਨੇ ਨਾਲ ਕਿਤਾਬਾਂ ਦੇ

ਇੱਕ ਗੱਲ ਆਖਣੇ ਤੋਂ ਉਹ ਡਰਦਾ
ਮਾਏ ਮੇਰਾ ਸਾਥ ਕਰਦੇ, ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜ੍ਹਦਾ
ਨੀ ਮਾਏ ਮੇਰਾ ਸਾਥ ਕਰਦੇ, ਮੁੰਡਾ ਪੱਗ ਵਾਲਾ ਮੇਰੇ ਨਾਲ ਪੜ੍ਹਦਾ
ਉਹਦੀ-ਮੇਰੀ ਜੋੜੀ ਮਾਏ, ਲਗਦੀ ਕਿੰਨੀ ਸੋਹਣੀ ਮਾਏ

ਮਿਲ ਲੈ ਤੂੰ ਇੱਕ ਵਾਰ ਨੀ ਮਾਏ, ਸੋਹਣਾ ਐ ਘਰਵਾਰ ਨੀ ਮਾਏ

ਵੀਰੇ ਨਾਲ ਜਾਕੇ ਪਤਾ ਕਰੀਂ ਤੂੰ, ਵੱਡਾ ਐ ਕੰਮਕਾਰ ਨੀ ਮਾਏ

ਨਾਮ Simar ਮੇਰੇ ‘ਤੇ ਗੀਤ ਘੜਦਾ
ਮਾਏ ਮੇਰਾ ਸਾਥ ਕਰਦੇ, ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜ੍ਹਦਾ
ਨੀ ਮਾਏ ਮੇਰਾ ਸਾਥ ਕਰਦੇ, ਮੁੰਡਾ ਸੋਹਣਾ ਜਿਹਾ ਮੇਰੇ ਨਾਲ ਪੜ੍ਹਦਾ
ਉਹਦੀ-ਮੇਰੀ ਜੋੜੀ ਮਾਏ, ਲਗਦੀ ਕਿੰਨੀ ਸੋਹਣੀ ਮਾਏ

Song Credits

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Alayna

Sabrina Claudio

Dhvani Bhanushali

Bad Bunny

Snow Patrol