ਲੈਜਾਂ-ਲੈਜਾਂ ਤੈਨੂੰ ਸਤ ਸਮੁੰਦਰੋਂ ਪਾਰ, ਤੋਹਫ਼ੇ ਵਿੱਚ ਦੇਕੇ ਹਾਰ
ਤੈਨੂੰ ਖ਼ੂਬ ਕਰਾਂ ਮੈਂ ਪਿਆਰ, ਬਿੱਲੋ, ਬੱਤੀਆਂ ਬੁਝਾ ਕੇ
ਆਇਆ ਮੁੜ ਤੇਰਾ ਦੇਸੀ ਕਲਾਕਾਰ, ਤੈਨੂੰ ‘ਡੀਕੇ ਮੇਰੀ car
ਤੂੰ ਨਜ਼ਰ ਮੇਰੇ ‘ਤੇ ਮਾਰ, ਬਿੱਲੋ, ਅੱਖੀਆਂ ਮਿਲਾ ਕੇ
ਵਿਗੜਿਆ ਜੱਟ ਫ਼ਿਰ ਅੜੀ ਉੱਤੇ ਆਇਆ
ਕੁੜੇ, jail ਵਿੱਚੋਂ ਸਿੱਧਾ ਤੇਰੇ ਘਰ ਵੱਲ ਆਇਆ
ਤੁਰਨ ਲੱਗੇ ਤੂੰ ਮੈਨੂੰ call ਕਰਤੀ
ਤੂੰ ਮੈਨੂੰ ਫਿਰ ਨਾ ਕਹੀ ਮੈਂ ਤੈਨੂੰ ਦੱਸ ਕੇ ਨਹੀਂ ਆਇਆ
ਤਾਰੇ ਤੋੜੂੰ, ਜੁੰਗਨੂੰ ਫ਼ੜ ਜਾਊਂ
ਜਿਗਰ ਤੇਰੇ ਵਿੱਚ ਐਦਾਂ ਵੜ੍ਹ ਜਾਊਂ
ਨਾਲ ਮੈਂ ਖੜ੍ਹ ਜਾਊਂ ਬਣ ਕੇ ਤੇਰਾ ਯਾਰ
ਲੈਜਾਂ-ਲੈਜਾਂ ਤੈਨੂੰ ਸਤ ਸਮੁੰਦਰੋਂ ਪਾਰ, ਤੋਹਫ਼ੇ ਵਿੱਚ ਦੇਕੇ ਹਾਰ
ਤੈਨੂੰ ਖ਼ੂਬ ਕਰਾਂ ਮੈਂ ਪਿਆਰ, ਬਿੱਲੋ, ਬੱਤੀਆਂ ਬੁਝਾ ਕੇ
ਆਇਆ ਮੁੜ ਤੇਰਾ ਦੇਸੀ ਕਲਾਕਾਰ, ਤੈਨੂੰ ‘ਡੀਕੇ ਮੇਰੀ car
ਤੂੰ ਨਜ਼ਰ ਮੇਰੇ ‘ਤੇ ਮਾਰ, ਬਿੱਲੋ, ਅੱਖੀਆਂ ਮਿਲਾ ਕੇ
ਝੂਠ ਬੋਲ ਕੇ ਆਜਾ ਤੂੰ hubby ਨੂੰ ਮੇਰੇ ਲਈ
ਬੜੇ ਦਿਨਾਂ ਤੋਂ ਸਾਂਭ ਰੱਖੀ ਮੈਂ ਝਾਂਜਰ ਤੇਰੇ ਲਈ
ਲੱਭ ਲੂਗਾ ਕਿਤੇ ਮੈਨੂੰ ਕਿਸੇ ਦਾ ਪਿਓ
ਜੱਟ ਖੰਗਣ ਨਹੀਂ ਦਿੰਦਾ peg ਮਾਰਕੇ ਦੋ
ਐਨੇ ‘ਚ ਚੱਕ ਕੇ ਫ਼ਰਾਰ ਮੈਂ ਹੋ ਜਾਊਂ
ਆਊ ਜਿੰਨੇ ‘ਚ PCR ਬੱਤੀ ਕਰਕੇ blow
ਤੇਰੀ dinner date ਨੂੰ ਭੰਗ ਮੈਂ ਕਰ ਦੂੰ
ਖ਼ਸਮ ਤੇਰੇ ਨੂੰ ਤੰਗ ਮੈਂ ਕਰ ਦੂੰ
ਜੰਗ ਮੈਂ ਕਰ ਦੂੰ ਚੱਕ ਕੇ ਕੁੜੇ ਹਥਿਆਰ
ਲੈਜਾਂ-ਲੈਜਾਂ ਤੈਨੂੰ ਸਤ ਸਮੁੰਦਰੋਂ ਪਾਰ, ਤੋਹਫ਼ੇ ਵਿੱਚ ਦੇਕੇ ਹਾਰ
ਤੈਨੂੰ ਖ਼ੂਬ ਕਰਾਂ ਮੈਂ ਪਿਆਰ, ਬਿੱਲੋ, ਬੱਤੀਆਂ ਬੁਝਾ ਕੇ
ਆਇਆ ਮੁੜ ਤੇਰਾ ਦੇਸੀ ਕਲਾਕਾਰ, ਤੈਨੂੰ ‘ਡੀਕੇ ਮੇਰੀ car
ਤੂੰ ਨਜ਼ਰ ਮੇਰੇ ‘ਤੇ ਮਾਰ, ਬਿੱਲੋ, ਅੱਖੀਆਂ ਮਿਲਾ ਕੇ
ਮੈਥੋਂ ਪਹਿਲਾਂ ਜੱਗ ‘ਤੇ ਆਸ਼ਿਕ ਹੋਏ ਹੋਣੇ ਨੇ
ਪਰ ਮੇਰੇ ਜਿੰਨੇ ਪਾਗਲ ਕਿੱਥੇ ਹੋਏ ਹੋਣੇ ਨੇ
ਪੈਸਾ ਦੇਕੇ ਤੇਰਾ ਨੀ ਮੈਂ ਖਹਿਣਾ ਛੁੜਵਾ ਦੂੰ
ਸ਼ੇਖਾਂ ਤੋਂ ਵੀ ਵਧ ਤੈਨੂੰ ਐਸ਼ ਕਰਾਂ ਦੂੰ
ਖੋਲ੍ਹ ਕੇ ਤੂੰ ਬਾਰੀ ਖੱਬੀ seat ਉੱਤੇ ਬਹਿ ਜਾ
ਰਾਤੋਂ-ਰਾਤ ਤੇਰਾ ਨੀ ਮੈਂ ਮੁਲਕ ਛੜਾ ਦੂੰ
Indo ਬੜਾ ਕਮਾਲ ਐ, ਬੱਲੀਏ
Gill-Rony ਵੀ ਨਾਲ ਨੇ, ਬੱਲੀਏ
ਢਾਲ਼ ਨੇ ਬੱਲੀਏ Yo Yo ਦੇ ਨੇ ਯਾਰ
ਲੈਜਾਂ-ਲੈਜਾਂ ਤੈਨੂੰ ਸਤ ਸਮੁੰਦਰੋਂ ਪਾਰ, ਤੋਹਫ਼ੇ ਵਿੱਚ ਦੇਕੇ ਹਾਰ
ਤੈਨੂੰ ਖ਼ੂਬ ਕਰਾਂ ਮੈਂ ਪਿਆਰ, ਬਿੱਲੋ, ਬੱਤੀਆਂ ਬੁਝਾ ਕੇ
ਆਇਆ ਮੁੜ ਤੇਰਾ ਦੇਸੀ ਕਲਾਕਾਰ, ਤੈਨੂੰ ‘ਡੀਕੇ ਮੇਰੀ car
ਤੂੰ ਨਜ਼ਰ ਮੇਰੇ ‘ਤੇ ਮਾਰ, ਬਿੱਲੋ, ਅੱਖੀਆਂ ਮਿਲਾ ਕੇ
Yeah, I’m back, baby
After nine years
ਕਹਿੰਦੀ, “Yo Yo Honey Singh”
You’re mine, remember this
Asli Sona, you’re my Asli Sona
Uh, yeah