
Choose your script
Read the Song Lyrics
Lokan da rabb utte vasda, mera tereyan pairan ‘ch
Har vele hi zikr hunda ae mera teriyan khairan ‘ch
Taithon uchchi hor koi na duniya utte thaan ae ni
Maaye ni, maaye ni, maaye ni, maaye ni
Jannat tere pair di mitti, bohad jehi teri chhaanh ae ni
Maaye ni, maaye ni, maaye ni, maaye ni
Manzil tak pahunchata teri ditti halla sheri ne
Jo vi sikheya, taithon sikheya maaye zindagi meri ne
Tere karke hi ae baneya Mani tere da naa ae ni
Maaye ni, maaye ni, maaye ni, maaye ni
Jannat tere pair di mitti, bohad jehi teri chhaanh ae ni
Maaye ni, maaye ni, maaye ni, maaye ni
Vich pardesan baithe nu teri yaad batheri aundi ae
Aah lai putt, uth ke chaah pee lai, na koi haak jagaundi ae
Mud-mud chete aaunde tu te tera sheher-garaan ae ni
Maaye ni, maaye ni, maaye ni, maaye ni
Jannat tere pair di mitti, bohad jehi teri chhaanh ae ni
Maaye ni, maaye ni, maaye ni, maaye ni
ਲੋਕਾਂ ਦਾ ਰੱਬ ਉੱਤੇ ਵੱਸਦਾ, ਮੇਰਾ ਤੇਰਿਆਂ ਪੈਰਾਂ ‘ਚ
ਹਰ ਵੇਲ਼ੇ ਹੀ ਜ਼ਿਕਰ ਹੁੰਦਾ ਐ ਮੇਰਾ ਤੇਰੀਆਂ ਖ਼ੈਰਾਂ ‘ਚ
ਤੈਥੋਂ ਉੱਚੀ ਹੋਰ ਕੋਈ ਨਾ ਦੁਨੀਆ ਉੱਤੇ ਥਾਂ ਐ ਨੀ
ਮਾਏ ਨੀ, ਮਾਏ ਨੀ, ਮਾਏ ਨੀ, ਮਾਏ ਨੀ
ਜੰਨਤ ਤੇਰੇ ਪੈਰ ਦੀ ਮਿੱਟੀ, ਬੋਹੜ ਜਿਹੀ ਤੇਰੀ ਛਾਂਹ ਐ ਨੀ
ਮਾਏ ਨੀ, ਮਾਏ ਨੀ, ਮਾਏ ਨੀ, ਮਾਏ ਨੀ
ਮੰਜ਼ਿਲ ਤਕ ਪਹੁੰਚਾਤਾ ਤੇਰੀ ਦਿੱਤੀ ਹੱਲਾ ਸ਼ੇਰੀ ਨੇ
ਜੋ ਵੀ ਸਿੱਖਿਆ, ਤੈਥੋਂ ਸਿੱਖਿਆ ਮਾਏ ਜ਼ਿੰਦਗੀ ਮੇਰੀ ਨੇ
ਤੇਰੇ ਕਰਕੇ ਹੀ ਐ ਬਣਿਆ Mani ਤੇਰੇ ਦਾ ਨਾਂ ਐ ਨੀ
ਮਾਏ ਨੀ, ਮਾਏ ਨੀ, ਮਾਏ ਨੀ, ਮਾਏ ਨੀ
ਜੰਨਤ ਤੇਰੇ ਪੈਰ ਦੀ ਮਿੱਟੀ, ਬੋਹੜ ਜਿਹੀ ਤੇਰੀ ਛਾਂਹ ਐ ਨੀ
ਮਾਏ ਨੀ, ਮਾਏ ਨੀ, ਮਾਏ ਨੀ, ਮਾਏ ਨੀ
ਵਿੱਚ ਪਰਦੇਸਾਂ ਬੈਠੇ ਨੂੰ ਤੇਰੀ ਯਾਦ ਬਥੇਰੀ ਆਉਂਦੀ ਐ
ਆਹ ਲੈ ਪੁੱਤ, ਉਠ ਕੇ ਚਾਹ ਪੀ ਲੈ, ਨਾ ਕੋਈ ਹਾਕ ਜਗਾਉਂਦੀ ਐ
ਮੁੜ-ਮੁੜ ਚੇਤੇ ਆਉਂਦੇ ਤੂੰ ਤੇ ਤੇਰਾ ਸ਼ਹਿਰ-ਗਰਾਂ ਐ ਨੀ
ਮਾਏ ਨੀ, ਮਾਏ ਨੀ, ਮਾਏ ਨੀ, ਮਾਏ ਨੀ
ਜੰਨਤ ਤੇਰੇ ਪੈਰ ਦੀ ਮਿੱਟੀ, ਬੋਹੜ ਜਿਹੀ ਤੇਰੀ ਛਾਂਹ ਐ ਨੀ
ਮਾਏ ਨੀ, ਮਾਏ ਨੀ, ਮਾਏ ਨੀ, ਮਾਏ ਨੀ
