
Choose your script
Read the Song Lyrics
Mahiya ve, ve gal sun mahiya ve
Mahiya ve, ve gal sun mahiya ve
Tu subah di paak hawa warga
Tu subah di paak hawa warga
Saade pind nu jaandi raah warga
Tainu bhulliye vi te kinj, sajna?
Tainu bhulliye vi te kinj, sajna?
Tu aaunde-jaande saah warga
Tu subah di paak hawa warga
Saade pind nu jaandi raah warga
Mahiya, mahiya, mahiya, mahiya
Mahiya, mahiya, mahiya, mahiya
Koi tere baajhon hor nahi
Koi tere baajhon hor nahi
Mainu hor kise di lod nahi
Koi tere baajhon hor nahi
Koi tere baajhon hor nahi
Mainu hor kise di lod nahi
Tera parchhavan sajna mere ‘te
Kadi dhup vich pippalan di chhaanh warga
Tainu bhulliye vi te kinj, sajna?
Tainu bhulliye vi te kinj, sajna?
Tu aaunde-jaande saah warga
Mahiya ve, ve gal sun mahiya ve
Mahiya ve, ve gal sun mahiya ve
Tere naa da zaayka inj, sajna
Meri maa de hath di chaah warga
Tainu bhulliye vi te kinj, sajna?
Tu aaunde-jaande saah warga
Mahiya ve, ve gal sun mahiya ve
Mahiya ve, ve gal sun mahiya ve
Tera chhad ke jaana sajna ve
Mainu lagda ae kise saza warga
Tainu bhulliye vi te kinj, sajna?
Tu aaunde-jaande saah warga
Mahiya ve, ve gal sun mahiya ve
Mahiya ve, ve gal sun mahiya ve
ਮਾਹੀਆ ਵੇ, ਵੇ ਗੱਲ ਸੁਣ ਮਾਹੀਆ ਵੇ
ਮਾਹੀਆ ਵੇ, ਵੇ ਗੱਲ ਸੁਣ ਮਾਹੀਆ ਵੇ
ਤੂੰ ਸੁਬਹ ਦੀ ਪਾਕ ਹਵਾ ਵਰਗਾ
ਤੂੰ ਸੁਬਹ ਦੀ ਪਾਕ ਹਵਾ ਵਰਗਾ
ਸਾਡੇ ਪਿੰਡ ਨੂੰ ਜਾਂਦੀ ਰਾਹ ਵਰਗਾ
ਤੈਨੂੰ ਭੁੱਲੀਏ ਵੀ ਤੇ ਕਿੰਝ, ਸੱਜਣਾ?
ਤੈਨੂੰ ਭੁੱਲੀਏ ਵੀ ਤੇ ਕਿੰਝ, ਸੱਜਣਾ?
ਤੂੰ ਆਉਂਦੇ-ਜਾਂਦੇ ਸਾਹ ਵਰਗਾ
ਤੂੰ ਸੁਬਹ ਦੀ ਪਾਕ ਹਵਾ ਵਰਗਾ
ਸਾਡੇ ਪਿੰਡ ਨੂੰ ਜਾਂਦੀ ਰਾਹ ਵਰਗਾ
ਮਾਹੀਆ, ਮਾਹੀਆ, ਮਾਹੀਆ, ਮਾਹੀਆ
ਮਾਹੀਆ, ਮਾਹੀਆ, ਮਾਹੀਆ, ਮਾਹੀਆ
ਕੋਈ ਤੇਰੇ ਬਾਝੋਂ ਹੋਰ ਨਹੀਂ
ਕੋਈ ਤੇਰੇ ਬਾਝੋਂ ਹੋਰ ਨਹੀਂ
ਮੈਨੂੰ ਹੋਰ ਕਿਸੇ ਦੀ ਲੋੜ ਨਹੀਂ
ਕੋਈ ਤੇਰੇ ਬਾਝੋਂ ਹੋਰ ਨਹੀਂ
ਕੋਈ ਤੇਰੇ ਬਾਝੋਂ ਹੋਰ ਨਹੀਂ
ਮੈਨੂੰ ਹੋਰ ਕਿਸੇ ਦੀ ਲੋੜ ਨਹੀਂ
ਤੇਰਾ ਪਰਛਾਂਵਾਂ ਸੱਜਣਾ ਮੇਰੇ ‘ਤੇ
ਕੜੀ ਧੁੱਪ ਵਿੱਚ ਪਿੱਪਲਾਂ ਦੀ ਛਾਂ ਵਰਗਾ
ਤੈਨੂੰ ਭੁੱਲੀਏ ਵੀ ਤੇ ਕਿੰਝ, ਸੱਜਣਾ?
ਤੈਨੂੰ ਭੁੱਲੀਏ ਵੀ ਤੇ ਕਿੰਝ, ਸੱਜਣਾ?
ਤੂੰ ਆਉਂਦੇ-ਜਾਂਦੇ ਸਾਹ ਵਰਗਾ
ਮਾਹੀਆ ਵੇ, ਵੇ ਗੱਲ ਸੁਣ ਮਾਹੀਆ ਵੇ
ਮਾਹੀਆ ਵੇ, ਵੇ ਗੱਲ ਸੁਣ ਮਾਹੀਆ ਵੇ
ਤੇਰੇ ਨਾਂ ਦਾ ਜ਼ਾਇਕਾ ਇੰਜ, ਸੱਜਣਾ
ਮੇਰੀ ਮਾਂ ਦੇ ਹੱਥ ਦੀ ਚਾਹ ਵਰਗਾ
ਤੈਨੂੰ ਭੁੱਲੀਏ ਵੀ ਤੇ ਕਿੰਝ, ਸੱਜਣਾ?
ਤੂੰ ਆਉਂਦੇ-ਜਾਂਦੇ ਸਾਹ ਵਰਗਾ
ਮਾਹੀਆ ਵੇ, ਵੇ ਗੱਲ ਸੁਣ ਮਾਹੀਆ ਵੇ
ਮਾਹੀਆ ਵੇ, ਵੇ ਗੱਲ ਸੁਣ ਮਾਹੀਆ ਵੇ
ਤੇਰਾ ਛੱਡ ਕੇ ਜਾਣਾ ਸੱਜਣਾ ਵੇ
ਮੈਨੂੰ ਲਗਦਾ ਐ ਕਿਸੇ ਸਜ਼ਾ ਵਰਗਾ
ਤੈਨੂੰ ਭੁੱਲੀਏ ਵੀ ਤੇ ਕਿੰਝ, ਸੱਜਣਾ?
ਤੂੰ ਆਉਂਦੇ-ਜਾਂਦੇ ਸਾਹ ਵਰਗਾ
ਮਾਹੀਆ ਵੇ, ਵੇ ਗੱਲ ਸੁਣ ਮਾਹੀਆ ਵੇ
ਮਾਹੀਆ ਵੇ, ਵੇ ਗੱਲ ਸੁਣ ਮਾਹੀਆ ਵੇ
