Saturday, December 21, 2024

Majhail

Majhail Lyrics | Majhail Lyrics in Punjabi | Majhail Lyrics Barbie Maan | Majhail Barbie Maan Lyrics | Majhail Lyrics in English

Majhail (ਮਝੈਲ) is a Punjabi song by Barbie Maan. The song is composed, penned, and sung by Barbie Maan, whereas Kelly has produced the music of the song. Barbie Maan’s Majhail lyrics in Punjabi and in English are provided below.

Listen to the complete track on Spotify

Romanized Script
Native Script

Jivein chann de bina ve kade raat nahiyo hundi
Mitthi kaniyan de bajhon barsaat nahiyo hundi
(Kelly)

Jivein chann de bina ve kade raat nahiyo hundi
Mitthi kaniyan de bajhon barsaat nahiyo hundi
Mere layi taan jatta aivein baneya ae tu
Mere layi taan jatta aivein baneya ae tu
Ve aah lai, kardi ae kudi ajj pehel ve

Oh, jatti Malwe di nu tu
Hath fad ke banaundai fir Majhail ve
Jatti Malwe di nu tu
Hath fad ke banaundai fir Majhail ve
Jatti Malwe di nu tu…
(Oh, jatti Malwe di nu tu)

21 vareyan di kudi kavari, sohneya
Tere pichchey jind-jaan baithi haari
Oh, baithi ishqan de varke faroldi fire
Jehdi laundi si mundeer pichchey saari

Dila mom de, tu utton-utton banda ae vaili
Mom de, tu utton-utton banda ae vaili
Jaggon athrava tera ve style ve

Oh, jatti Malwe di nu tu
Hath fad ke banaundai fir Majhail ve
Jatti Malwe di nu tu
Hath fad ke banaundai fir Majhail ve
Jatti Malwe di nu tu…
(Oh, jatti Malwe di nu tu)

(Jatti Malwe di nu tu)
(Jatti Malwe di nu tu)

Ikk gall sun meri kann khol ke tu, jatta
Ve main kari baithi tere naa’ sachcha pyaar ve
Expect na kari ke houga timepass
Je puchchega ve main lai laun laavan chaar ve

Teri har maadi gall mainu changi lagdi ae
Har maadi gall mainu changi lagdi ae
Bas lagde nahi change tere vail ve
(Ho, jatti Malwe di, haaye)

Oh, jatti Malwe di nu tu
Hath fad ke banaundai fir Majhail ve
Jatti Malwe di nu tu
Hath fad ke banaundai fir Majhail ve
Jatti Malwe di nu tu…

Oh, baby, I just love you, I love you
I do to the Moon and back
Oh, baby, I just love you, love you
I love you to the Moon and back

Oh, teri-meri jodi, jatta
Lagdi ae, lagdi ae poori badass
Tu haan taan kar, sohneya, ikk vaari
Baby, give me, give me one chance

Mainu pata tu vi kardai pasand ve
Pata tu vi kardai pasand ve

Mainu pata tu vi kardai pasand ve
Kare aakad, kyun kare mainu tang ve?
Hor kudiyan naa’ gallan nitt maardai
Meri vaari sang kolon jaanai langh ve

Badi ankhan di patti aan main, lightly na layi
Ankhan di patti aan main, lightly na layi
Kade decision na keeta main denial ve
(Kudi Malwe di)

Oh, jatti Malwe di nu tu
Hath fad ke banaundai fir Majhail ve
Jatti Malwe di nu tu
Hath fad ke banaundai fir Majhail ve
Jatti Malwe di nu tu…

Haari aan, ve main haari aan
Tere pichchey sab gayiaan haar ve
Saariyan, neendan saariyan
Sab gayiaan akhiyan ton bahar ve
Sab gayiaan akhiyan ton bahar ve

ਜਿਵੇਂ ਚੰਨ ਦੇ ਬਿਨਾਂ ਵੇ ਕਦੇ ਰਾਤ ਨਹੀਓਂ ਹੁੰਦੀ
ਮਿੱਠੀ ਕਣੀਆਂ ਦੇ ਬਾਝੋਂ ਬਰਸਾਤ ਨਹੀਓਂ ਹੁੰਦੀ
(Kelly)

ਜਿਵੇਂ ਚੰਨ ਦੇ ਬਿਨਾਂ ਵੇ ਕਦੇ ਰਾਤ ਨਹੀਓਂ ਹੁੰਦੀ
ਮਿੱਠੀ ਕਣੀਆਂ ਦੇ ਬਾਝੋਂ ਬਰਸਾਤ ਨਹੀਓਂ ਹੁੰਦੀ
ਮੇਰੇ ਲਈ ਤਾਂ ਜੱਟਾ ਐਵੇਂ ਬਣਿਆ ਐ ਤੂੰ
ਮੇਰੇ ਲਈ ਤਾਂ ਜੱਟਾ ਐਵੇਂ ਬਣਿਆ ਐ ਤੂੰ
ਵੇ ਆਹ ਲੈ, ਕਰਦੀ ਐ ਕੁੜੀ ਅੱਜ ਪਹਿਲ ਵੇ

ਓ, ਜੱਟੀ ਮਾਲ਼ਵੇ ਦੀ ਨੂੰ ਤੂੰ
ਹੱਥ ਫੜ ਕੇ ਬਣਾਉਂਦੈ ਫ਼ਿਰ ਮਝੈਲ ਵੇ
ਜੱਟੀ ਮਾਲ਼ਵੇ ਦੀ ਨੂੰ ਤੂੰ
ਹੱਥ ਫੜ ਕੇ ਬਣਾਉਂਦੈ ਫ਼ਿਰ ਮਝੈਲ ਵੇ
ਜੱਟੀ ਮਾਲ਼ਵੇ ਦੀ ਨੂੰ ਤੂੰ…
(ਓ, ਜੱਟੀ ਮਾਲ਼ਵੇ ਦੀ ਨੂੰ ਤੂੰ)

੨੧ ਵਰਿਆਂ ਦੀ ਕੁੜੀ ਮੈਂ ਕਵਾਰੀ, ਸੋਹਣਿਆ
ਤੇਰੇ ਪਿੱਛੇ ਜਿੰਦ-ਜਾਨ ਬੈਠੀ ਹਾਰੀ
ਓ, ਬੈਠੀ ਇਸ਼ਕਾਂ ਦੇ ਵਰਕੇ ਫ਼ਰੋਲ਼ਦੀ ਫ਼ਿਰੇ
ਜਿਹੜੀ ਲਾਉਂਦੀ ਸੀ ਮੁੰਡੀਰ੍ਹ ਪਿੱਛੇ ਸਾਰੀ

ਦਿਲਾ ਮੋਮ ਦੇ, ਤੂੰ ਉੱਤੋਂ-ਉੱਤੋਂ ਬਣਦਾ ਐ ਵੈਲੀ
ਮੋਮ ਦੇ, ਤੂੰ ਉੱਤੋਂ-ਉੱਤੋਂ ਬਣਦਾ ਐ ਵੈਲੀ
ਜੱਗੋਂ ਅੱਥਰਾਵਾ ਤੇਰਾ ਵੇ style ਵੇ

ਓ, ਜੱਟੀ ਮਾਲ਼ਵੇ ਦੀ ਨੂੰ ਤੂੰ
ਹੱਥ ਫੜ ਕੇ ਬਣਾਉਂਦੈ ਫ਼ਿਰ ਮਝੈਲ ਵੇ
ਜੱਟੀ ਮਾਲ਼ਵੇ ਦੀ ਨੂੰ ਤੂੰ
ਹੱਥ ਫੜ ਕੇ ਬਣਾਉਂਦੈ ਫ਼ਿਰ ਮਝੈਲ ਵੇ
ਜੱਟੀ ਮਾਲ਼ਵੇ ਦੀ ਨੂੰ ਤੂੰ…
(ਓ, ਜੱਟੀ ਮਾਲ਼ਵੇ ਦੀ ਨੂੰ ਤੂੰ)

(ਜੱਟੀ ਮਾਲ਼ਵੇ ਦੀ ਨੂੰ ਤੂੰ)
(ਜੱਟੀ ਮਾਲ਼ਵੇ ਦੀ ਨੂੰ ਤੂੰ)

ਇੱਕ ਗੱਲ ਸੁਣ ਮੇਰੀ ਕੰਨ ਖੋਲ੍ਹ ਕੇ ਤੂੰ, ਜੱਟਾ
ਵੇ ਮੈਂ ਕਰੀ ਬੈਠੀ ਤੇਰੇ ਨਾ’ ਸੱਚਾ ਪਿਆਰ ਵੇ
Expect ਨਾ ਕਰੀ ਕਿ ਹੋਊਗਾ timepass
ਜੇ ਪੁੱਛੇਗਾ ਵੇ ਮੈਂ ਲੈ ਲਊਂ ਲਾਵਾਂ ਚਾਰ ਵੇ

ਤੇਰੀ ਹਰ ਮਾੜੀ ਗੱਲ ਮੈਨੂੰ ਚੰਗੀ ਲਗਦੀ ਐ
ਹਰ ਮਾੜੀ ਗੱਲ ਮੈਨੂੰ ਚੰਗੀ ਲਗਦੀ ਐ
ਬਸ ਲਗਦੇ ਨਹੀਂ ਚੰਗੇ ਤੇਰੇ ਵੈਲ ਵੇ
(ਹੋ, ਜੱਟੀ ਮਾਲ਼ਵੇ ਦੀ, ਹਾਏ)

ਓ, ਜੱਟੀ ਮਾਲ਼ਵੇ ਦੀ ਨੂੰ ਤੂੰ
ਹੱਥ ਫੜ ਕੇ ਬਣਾਉਂਦੈ ਫ਼ਿਰ ਮਝੈਲ ਵੇ
ਜੱਟੀ ਮਾਲ਼ਵੇ ਦੀ ਨੂੰ ਤੂੰ
ਹੱਥ ਫੜ ਕੇ ਬਣਾਉਂਦੈ ਫ਼ਿਰ ਮਝੈਲ ਵੇ
ਜੱਟੀ ਮਾਲ਼ਵੇ ਦੀ ਨੂੰ ਤੂੰ…

Oh, baby, I just love you, I love you
I do to the Moon and back
Oh, baby, I just love you, love you
I love you to the Moon and back

ਓ, ਤੇਰੀ-ਮੇਰੀ ਜੋੜੀ, ਜੱਟਾ
ਲਗਦੀ ਐ, ਲਗਦੀ ਐ ਪੂਰੀ badass
ਤੂੰ ਹਾਂ ਤਾਂ ਕਰ, ਸੋਹਣਿਆ, ਇੱਕ ਵਾਰੀ
Baby, give me, give me one chance

ਮੈਨੂੰ ਪਤਾ ਤੂੰ ਵੀ ਕਰਦੈ ਪਸੰਦ ਵੇ
ਪਤਾ ਤੂੰ ਵੀ ਕਰਦੈ ਪਸੰਦ ਵੇ

ਮੈਨੂੰ ਪਤਾ ਤੂੰ ਵੀ ਕਰਦੈ ਪਸੰਦ ਵੇ
ਕਰੇ ਆਕੜ, ਕਿਉਂ ਕਰੇ ਮੈਨੂੰ ਤੰਗ ਵੇ?
ਹੋਰ ਕੁੜੀਆਂ ਨਾ’ ਗੱਲਾਂ ਨਿੱਤ ਮਾਰਦੈ
ਮੇਰੀ ਵਾਰੀ ਸੰਗ ਕੋਲ਼ੋਂ ਜਾਨੈ ਲੰਘ ਵੇ

ਬੜੀ ਅਣਖਾਂ ਦੀ ਪੱਟੀ ਆਂ ਮੈਂ, lightly ਨਾ ਲਈ
ਅਣਖਾਂ ਦੀ ਪੱਟੀ ਆਂ ਮੈਂ, lightly ਨਾ ਲਈ
ਕਦੇ decision ਨਾ ਕੀਤਾ ਮੈਂ denial ਵੇ
(ਕੁੜੀ ਮਾਲ਼ਵੇ ਦੀ)

ਓ, ਜੱਟੀ ਮਾਲ਼ਵੇ ਦੀ ਨੂੰ ਤੂੰ
ਹੱਥ ਫੜ ਕੇ ਬਣਾਉਂਦੈ ਫ਼ਿਰ ਮਝੈਲ ਵੇ
ਜੱਟੀ ਮਾਲ਼ਵੇ ਦੀ ਨੂੰ ਤੂੰ
ਹੱਥ ਫੜ ਕੇ ਬਣਾਉਂਦੈ ਫ਼ਿਰ ਮਝੈਲ ਵੇ
ਜੱਟੀ ਮਾਲ਼ਵੇ ਦੀ ਨੂੰ ਤੂੰ…

ਹਾਰੀ ਆਂ, ਵੇ ਮੈਂ ਹਾਰੀ ਆਂ
ਤੇਰੇ ਪਿੱਛੇ ਸੱਭ ਗਈਆਂ ਹਾਰ ਵੇ
ਸਾਰੀਆਂ, ਨੀਂਦਾਂ ਸਾਰੀਆਂ
ਸੱਭ ਗਈਆਂ ਅੱਖੀਆਂ ਤੋਂ ਬਾਹਰ ਵੇ
ਸੱਭ ਗਈਆਂ ਅੱਖੀਆਂ ਤੋਂ ਬਾਹਰ ਵੇ

Song Credits

Lyricist(s):
Barbie Maan
Composer(s):
Barbie Maan
Music:
Kelly
Music Label:
20 Music
Featuring:
Barbie Maan

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Mitski

Anuv Jain

Karol G

d4vd

Eminem