Sunday, February 9, 2025

Noormahal

Tu Rovega Sajna Je Mai Hor Kise Di Hogi Lyrics

Noormahal is a captivating Punjabi Regional Indian masterpiece, brought to life by the artistic prowess of Chani Nattan, Inderpal Moga & J Statik. The lyrics of the song are penned by Chani Nattan & Inderpal Moga, while the production credits go to J Statik. Noormahal was released as a part of the album Takeover – EP on August 29, 2023. The song has captivated many and is often searched for with the query “Tu Rovega Sajna Je Mai Hor Kise Di Hogi Lyrics”. Adding to its allure, the song features the captivating presence of Chani Nattan, enhancing the overall appeal of this musical masterpiece. Below, you’ll find the lyrics for Chani Nattan, Inderpal Moga & J Statik’s “Noormahal”, offering a glimpse into the profound artistry behind the song.

Listen to the complete track on Amazon Music

Romanized Script
Native Script

Ⲓktara vajda ve, ᖇanjhna, Ⲛoormahal di mori
Ꮯhal viyah karva laiye ve aapaan duniya kolon chori
Ⲓktara vajda ve, ᖇanjhna, Ⲛoormahal di mori
Ꮯhal viyah karva laiye ve aapaan duniya kolon chori
(ᗪuniya kolon chori)

ᕼo, tere raahaan vich akkhiyan vichhaayi firdi
Ƭainu dil aap de ‘ch main vasayi firdi
ᕼaan karde, haan deya, ve vekhin, aivein dil na todin
ᕼaan karde, haan deya, ve vekhin, aivein dil na todin

Ⲓktara vajda ve, ᖇanjhna, Ⲛoormahal di mori
Ꮯhal viyah karva laiye ve aapaan duniya kolon chori
(ᐯe aapaan duniya kolon chori, duniya kolon chori)

ᒍe mera vas challda, main tainu dil vich rakhhan luka ke
Ꭼh chandare jagdiyan nazran kolon pyaar nu rakhhan chhupa ke
Ꮮukk-lukk rovega, sajjna, je main hor kise di ho gayi
Ƭu rovega, sajjna, je main hor kise di ho gayi

Ⲓktara vajda ve, ᖇanjhna, Ⲛoormahal di mori
Ꮯhal viyah karva laiye ve aapaan duniya kolon chori
(ᗪuniya kolon chori)

Տaambh-saambh rakhdi aan jehdi gal vich paa giya tu gaani ve
(Ꮲaa giya tu gaani ve)
Ꭺap de baare ‘ch dass, mundeya, ve kudi hoyi aa deewani ve
(ᕼoyi aa deewani ve)

ᒍa Ꮇoge waaleya ve, Ⲛattan vich jaa ke gall taan tori
ᒍa Ꮇoge waaleya ve, Ⲛattan vich jaa ke gall taan tori

Ⲓktara vajda ve, ᖇanjhna, Ⲛoormahal di mori
Ꮯhal viyah karva laiye ve aapaan duniya kolon chori
Ꮯhal viyah karva laiye ve aapaan duniya kolon chori
Ꮯhal viyah karva laiye ve aapaan duniya kolon chori

ਇਕਤਾਰਾ ਵੱਜਦਾ ਵੇ, ਰਾਂਝਣਾ, ਨੂਰਮਹਿਲ ਦੀ ਮੋਰੀ
ਚੱਲ ਵਿਆਹ ਕਰਵਾ ਲਈਏ ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
ਇਕਤਾਰਾ ਵੱਜਦਾ ਵੇ, ਰਾਂਝਣਾ, ਨੂਰਮਹਿਲ ਦੀ ਮੋਰੀ
ਚੱਲ ਵਿਆਹ ਕਰਵਾ ਲਈਏ ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
(ਦੁਨੀਆ ਕੋਲ਼ੋਂ ਚੋਰੀ)

ਹੋ, ਤੇਰੇ ਰਾਹਾਂ ਵਿੱਚ ਅੱਖੀਆਂ ਵਿਛਾਈ ਫ਼ਿਰਦੀ
ਤੈਨੂੰ ਦਿਲ ਆਪ ਦੇ ‘ਚ ਮੈਂ ਵਸਾਈ ਫ਼ਿਰਦੀ
ਹਾਂ ਕਰਦੇ, ਹਾਣ ਦਿਆ, ਵੇਖੀਂ, ਐਵੇਂ ਦਿਲ ਨਾ ਤੋੜੀਂ
ਹਾਂ ਕਰਦੇ, ਹਾਣ ਦਿਆ, ਵੇ ਵੇਖੀਂ, ਐਵੇਂ ਦਿਲ ਨਾ ਤੋੜੀਂ

ਇਕਤਾਰਾ ਵੱਜਦਾ ਵੇ, ਰਾਂਝਣਾ, ਨੂਰਮਹਿਲ ਦੀ ਮੋਰੀ
ਚੱਲ ਵਿਆਹ ਕਰਵਾ ਲਈਏ ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
(ਵੇ ਆਪਾਂ ਦੁਨੀਆ ਕੋਲ਼ੋਂ ਚੋਰੀ, ਦੁਨੀਆ ਕੋਲ਼ੋਂ ਚੋਰੀ)

ਜੇ ਮੇਰਾ ਵੱਸ ਚੱਲਦਾ, ਮੈਂ ਤੈਨੂੰ ਦਿਲ ਵਿੱਚ ਰੱਖਾਂ ਲੁਕਾ ਕੇ
ਇਹ ਚੰਦਰੇ ਜਗਦੀਆਂ ਨਜ਼ਰਾਂ ਕੋਲ਼ੋਂ ਪਿਆਰ ਨੂੰ ਰੱਖਾਂ ਛੁਪਾ ਕੇ
ਲੁੱਕ-ਲੁੱਕ ਰੋਵੇਂਗਾ, ਸੱਜਣਾ, ਜੇ ਮੈਂ ਹੋਰ ਕਿਸੇ ਦੀ ਹੋ ਗਈ
ਤੂੰ ਰੋਵੇਂਗਾ, ਸੱਜਣਾ, ਜੇ ਮੈਂ ਹੋਰ ਕਿਸੇ ਦੀ ਹੋ ਗਈ

ਇਕਤਾਰਾ ਵੱਜਦਾ ਵੇ, ਰਾਂਝਣਾ, ਨੂਰਮਹਿਲ ਦੀ ਮੋਰੀ
ਚੱਲ ਵਿਆਹ ਕਰਵਾ ਲਈਏ ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
(ਦੁਨੀਆ ਕੋਲ਼ੋਂ ਚੋਰੀ)

ਸਾਂਭ-ਸਾਂਭ ਰੱਖਦੀ ਆਂ ਜਿਹੜੀ ਗਲ਼ ਵਿੱਚ ਪਾ ਗਿਆ ਤੂੰ ਗਾਨੀ ਵੇ
(ਪਾ ਗਿਆ ਤੂੰ ਗਾਨੀ ਵੇ)
ਆਪ ਦੇ ਬਾਰੇ ‘ਚ ਦੱਸ, ਮੁੰਡਿਆ, ਵੇ ਕੁੜੀ ਹੋਈ ਆ ਦੀਵਾਨੀ ਵੇ
(ਹੋਈ ਆ ਦੀਵਾਨੀ ਵੇ)

ਜਾ ਮੋਗੇ ਵਾਲਿਆ ਵੇ, ਨੱਤਾਂ ਵਿੱਚ ਜਾ ਕੇ ਗੱਲ ਤਾਂ ਤੋਰੀਂ
ਜਾ ਮੋਗੇ ਵਾਲਿਆ ਵੇ, ਨੱਤਾਂ ਵਿੱਚ ਜਾ ਕੇ ਗੱਲ ਤਾਂ ਤੋਰੀਂ

ਇਕਤਾਰਾ ਵੱਜਦਾ ਵੇ, ਰਾਂਝਣਾ, ਨੂਰਮਹਿਲ ਦੀ ਮੋਰੀ
ਚੱਲ ਵਿਆਹ ਕਰਵਾ ਲਈਏ ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
ਚੱਲ ਵਿਆਹ ਕਰਵਾ ਲਈਏ ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
ਚੱਲ ਵਿਆਹ ਕਰਵਾ ਲਈਏ ਵੇ ਆਪਾਂ ਦੁਨੀਆ ਕੋਲ਼ੋਂ ਚੋਰੀ

Subscribe

Song Credits

Singer(s):
Chani Nattan, Inderpal Moga & J Statik
Album:
Takeover - EP
Lyricist(s):
Chani Nattan & Inderpal Moga
Composer(s):
Chani Nattan & Inderpal Moga
Music:
J Statik
Music Label:
Chani Nattan Music
Featuring:
Chani Nattan
Released On:
August 29, 2023

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Caleb Hearn

Rachel Grae

Vishal Mishra

Kanye West

Shakira