Obsessed
Obsessed Lyrics | Obsessed Lyrics in Punjabi | Obsessed Lyrics in English
Obsessed is an electrifying Punjabi track brought to life by the incredible collaboration of Riar Saab and Abhijay Sharma. The song’s captivating lyrics are beautifully crafted by Riar Saab and Akshat Ghildiyal, while the mesmerizing music is skillfully produced by the talented Abhijay Sharma. This powerhouse team has come together to create a musical masterpiece that will undoubtedly leave listeners entranced. Riar Saab’s Obsessed lyrics in Punjabi and in English are provided below.
Listen to the complete track on Amazon Music
Ayy, ayy, brr
Oh, gaddiyan uchchiyan rakhiyan
Oh, naaran bahut jatt de pichchey aan
Par tu mainu baahli jachdi (baahli jachdi)
Lakk ‘te Gucci da belt tu paaya
Jatta ne kudta navaan savaya
Ve alag hi taur hundi saadi
(Alag hi taur hundi saadi)
Oh, gaddiyan uchchiyan rakhiyan
Oh, naaran bahut jatt de pichchey aan
Par tu mainu baahli jachdi (baahli jachdi)
Lakk ‘te Gucci da belt tu paaya
Jatta ne kudta navaan savaya
Ve alag hi taur hundi saadi
(Alag hi taur hundi saadi)
Tu jagah aa peaceful meri
Gaane tere baare bande hi jaande
Luka ke main rakkhan tainu
Kite pyaar nu saade koi nazar na laa den
Duniya baahli khoobsurat
Utton tu mili, ban gaya alag hi jahan ae
Wafa ikk-dooje naal
Care jaada, gussa thoda-bahuta jayaz ae
Sajna, mil mujhko satana tera
Sambhla, teri latt ne bigada
Mera beetega likh tujhpe zamana, meri jaan
Teriyan gallan karein jaadu
Hoya change tere karke
Muchchan kundiyan vi main rakhiyan
Oh vi kehn ‘te tere, balliye
Teriyan gallan karein jaadu
Hoya change tere karke
Muchchan kundiyan vi main rakhiyan
Oh vi kehn ‘te tere, balliye
Oh, gaddiyan uchchiyan rakhiyan
Oh, naaran bahut jatt de pichchey aan
Par tu mainu baahli jachdi (baahli jachdi)
Lakk ‘te Gucci da belt tu paaya
Jatta ne kudta navaan savaya
Ve alag hi taur hundi saadi
(Alag hi taur hundi saadi)
Oh, gaddiyan uchchiyan rakhiyan
Oh, naaran bahut jatt de pichchey aan
Par tu mainu baahli jachdi (baahli jachdi)
Lakk ‘te Gucci da belt tu paaya
Jatta ne kudta navaan savaya
Ve alag hi taur hundi saadi
(Alag hi taur hundi saadi)
Mausam rehnde badalde
Par tera pyaar nahi mere layi badalda vekheya
Akkhan vich akkhan paundi
Odon hanjhu main teriyan akkhan ‘ch vekhda
Kehndi, “Nazran tainu taan
Meri hi lagdiyan honiyan
Jatta, tere layi dua karaan main
Bhaavein main tere layi bhulljaan”
Lagta kahan hai tere bina mera dil yahan
Rasta yeh anjana, tu mera hai pata
Oh, gaddiyan uchchiyan rakhiyan
Oh, naaran bahut jatt de pichchey aan
Par tu mainu baahli jachdi (baahli jachdi)
Lakk ‘te Gucci da belt tu paaya
Jatta ne kudta navaan savaya
Ve alag hi taur hundi saadi
(Alag hi taur hundi saadi)
Oh, gaddiyan uchchiyan rakhiyan
Oh, naaran bahut jatt de pichchey aan
Par tu mainu baahli jachdi (baahli jachdi)
Lakk ‘te Gucci da belt tu paaya
Jatta ne kudta navaan savaya
Ve alag hi taur hundi saadi
(Alag hi taur hundi saadi)
Ayy, ayy, brr
ਓ, ਗੱਡੀਆਂ ਉੱਚੀਆਂ ਰੱਖੀਆਂ
ਓ, ਨਾਰਾਂ ਬਹੁਤ ਜੱਟ ਦੇ ਪਿੱਛੇ ਆਂ
ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)
ਲੱਕ ‘ਤੇ Gucci ਦਾ belt ਤੂੰ ਪਾਇਆ
ਜੱਟਾ ਨੇ ਕੁੜਤਾ ਨਵਾਂ ਸਵਾਇਆ
ਵੇ ਅਲਗ ਈ ਟੌਰ ਹੁੰਦੀ ਸਾਡੀ
(ਅਲਗ ਈ ਟੌਰ ਹੁੰਦੀ ਸਾਡੀ)
ਓ, ਗੱਡੀਆਂ ਉੱਚੀਆਂ ਰੱਖੀਆਂ
ਓ, ਨਾਰਾਂ ਬਹੁਤ ਜੱਟ ਦੇ ਪਿੱਛੇ ਆਂ
ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)
ਲੱਕ ‘ਤੇ Gucci ਦਾ belt ਤੂੰ ਪਾਇਆ
ਜੱਟਾ ਨੇ ਕੁੜਤਾ ਨਵਾਂ ਸਵਾਇਆ
ਵੇ ਅਲਗ ਈ ਟੌਰ ਹੁੰਦੀ ਸਾਡੀ
(ਅਲਗ ਈ ਟੌਰ ਹੁੰਦੀ ਸਾਡੀ)
ਤੂੰ ਜਗ੍ਹਾ ਆ peaceful ਮੇਰੀ
ਗਾਣੇ ਤੇਰੇ ਬਾਰੇ ਬਣਦੇ ਹੀ ਜਾਂਦੇ
ਲੁਕਾ ਕੇ ਮੈਂ ਰੱਖਾਂ ਤੈਨੂੰ
ਕਿਤੇ ਪਿਆਰ ਨੂੰ ਸਾਡੇ ਕੋਈ ਨਜ਼ਰ ਨਾ ਲਾ ਦੇਣ
ਦੁਨੀਆ ਬਾਹਲ਼ੀ ਖ਼ੂਬਸੂਰਤ
ਉੱਤੋਂ ਤੂੰ ਮਿਲ਼ੀ, ਬਣ ਗਿਆ ਅਲਗ ਹੀ ਜਹਾਨ ਐ
ਵਫ਼ਾ ਇੱਕ-ਦੂਜੇ ਨਾਲ਼
Care ਜਿਆਦਾ, ਗੁੱਸਾ ਥੋੜ੍ਹਾ-ਬਹੁਤਾ ਜਾਇਜ਼ ਐ
सजना, मिल मुझको सताना तेरा
सँभला, तेरी लत ने बिगाड़ा
मेरा बीतेगा लिख तुझपे ज़माना, मेरी जान
ਤੇਰੀਆਂ ਗੱਲਾਂ ਕਰੇਂ ਜਾਦੂ, ਹੋਇਆ change ਤੇਰੇ ਕਰਕੇ
ਮੁੱਛਾਂ ਕੁੰਡੀਆਂ ਵੀ ਮੈਂ ਰੱਖੀਆਂ, ਉਹ ਵੀ ਕਹਿਣ ‘ਤੇ ਤੇਰੇ, ਬੱਲੀਏ
ਤੇਰੀਆਂ ਗੱਲਾਂ ਕਰੇਂ ਜਾਦੂ, ਹੋਇਆ change ਤੇਰੇ ਕਰਕੇ
ਮੁੱਛਾਂ ਕੁੰਡੀਆਂ ਵੀ ਮੈਂ ਰੱਖੀਆਂ, ਉਹ ਵੀ ਕਹਿਣ ‘ਤੇ ਤੇਰੇ, ਬੱਲੀਏ
ਓ, ਗੱਡੀਆਂ ਉੱਚੀਆਂ ਰੱਖੀਆਂ
ਓ, ਨਾਰਾਂ ਬਹੁਤ ਜੱਟ ਦੇ ਪਿੱਛੇ ਆਂ
ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)
ਲੱਕ ‘ਤੇ Gucci ਦਾ belt ਤੂੰ ਪਾਇਆ
ਜੱਟਾ ਨੇ ਕੁੜਤਾ ਨਵਾਂ ਸਵਾਇਆ
ਵੇ ਅਲਗ ਈ ਟੌਰ ਹੁੰਦੀ ਸਾਡੀ
(ਅਲਗ ਈ ਟੌਰ ਹੁੰਦੀ ਸਾਡੀ)
ਓ, ਗੱਡੀਆਂ ਉੱਚੀਆਂ ਰੱਖੀਆਂ
ਓ, ਨਾਰਾਂ ਬਹੁਤ ਜੱਟ ਦੇ ਪਿੱਛੇ ਆਂ
ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)
ਲੱਕ ‘ਤੇ Gucci ਦਾ belt ਤੂੰ ਪਾਇਆ
ਜੱਟਾ ਨੇ ਕੁੜਤਾ ਨਵਾਂ ਸਵਾਇਆ
ਵੇ ਅਲਗ ਈ ਟੌਰ ਹੁੰਦੀ ਸਾਡੀ
(ਅਲਗ ਈ ਟੌਰ ਹੁੰਦੀ ਸਾਡੀ)
ਮੌਸਮ ਰਹਿੰਦੇ ਬਦਲਦੇ
ਪਰ ਤੇਰਾ ਪਿਆਰ ਨਹੀਂ ਮੇਰੇ ਲਈ ਬਦਲਦਾ ਵੇਖਿਆ
ਅੱਖਾਂ ਵਿੱਚ ਅੱਖਾਂ ਪਾਉਂਦੀ
ਓਦੋਂ ਹੰਝੂ ਮੈਂ ਤੇਰੀਆਂ ਅੱਖਾਂ ‘ਚ ਵੇਖਦਾ
ਕਹਿੰਦੀ, “ਨਜ਼ਰਾਂ ਤੈਨੂੰ ਤਾਂ ਮੇਰੀ ਹੀ ਲਗਦੀਆਂ ਹੋਣੀਆਂ
ਜੱਟਾ, ਤੇਰੇ ਲਈ ਦੁਆ ਕਰਾਂ ਮੈਂ, ਭਾਵੇਂ ਮੈਂ ਮੇਰੇ ਲਈ ਭੁੱਲਜਾਂ”
लगता कहाँ है तेरे बिना मेरा दिल यहाँ
रस्ता ये अंजाना, तू मेरा है पता
ਓ, ਗੱਡੀਆਂ ਉੱਚੀਆਂ ਰੱਖੀਆਂ
ਓ, ਨਾਰਾਂ ਬਹੁਤ ਜੱਟ ਦੇ ਪਿੱਛੇ ਆਂ
ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)
ਲੱਕ ‘ਤੇ Gucci ਦਾ belt ਤੂੰ ਪਾਇਆ
ਜੱਟਾ ਨੇ ਕੁੜਤਾ ਨਵਾਂ ਸਵਾਇਆ
ਵੇ ਅਲਗ ਈ ਟੌਰ ਹੁੰਦੀ ਸਾਡੀ
(ਅਲਗ ਈ ਟੌਰ ਹੁੰਦੀ ਸਾਡੀ)
ਓ, ਗੱਡੀਆਂ ਉੱਚੀਆਂ ਰੱਖੀਆਂ
ਓ, ਨਾਰਾਂ ਬਹੁਤ ਜੱਟ ਦੇ ਪਿੱਛੇ ਆਂ
ਪਰ ਤੂੰ ਮੈਨੂੰ ਬਾਹਲ਼ੀ ਜੱਚਦੀ (ਬਾਹਲ਼ੀ ਜੱਚਦੀ)
ਲੱਕ ‘ਤੇ Gucci ਦਾ belt ਤੂੰ ਪਾਇਆ
ਜੱਟਾ ਨੇ ਕੁੜਤਾ ਨਵਾਂ ਸਵਾਇਆ
ਵੇ ਅਲਗ ਈ ਟੌਰ ਹੁੰਦੀ ਸਾਡੀ
(ਅਲਗ ਈ ਟੌਰ ਹੁੰਦੀ ਸਾਡੀ)
Obsessed Song Details:
Album : | Obsessed |
---|---|
Lyricist(s) : | Riar Saab and Akshat Ghildiyal |
Composers(s) : | Riar Saab and Akshat Ghildiyal |
Music Director(s) : | Abhijay Sharma |
Genre(s) : | Pop |
Music Label : | Riar Saab |
Starring : | Riar Saab, Pooja Singh & Yashi Singh |