
Choose your script
Read the Song Lyrics
Nakhro badaami ikk laat wargi
Kinne si main dekhe haaye halaak kar gayi
Kinneyan de dilan ‘te chala gayi aariyan
Jadon jaandi-jaandi mere naal gall kar gayi
Kardi si pata hath uttey time da
Door jaandi dekh mera dil sehemda
Kehndi mainu mere kolon hath jeha chhada ke
“Hun jaan de, ho gaye 9:45”
Oye-hoye, ni tu sohni baahli
Karda dil milan nu kaahli
Kaahton tu dardi, kudiye?
La layi mere naal je yaari
Oye-hoye, ni tu sohni baahli
Karda dil milan nu kaahli
Kaahton tu dardi, kudiye?
La layi mere naal je yaari
Khichdi tu selfie Apple phone ‘te
Ban gaye ne tattoo teri gori dhaun ‘te
Pyaar naal wine da glass fad’di
Kehndi, “Launa nahi main daag koi Louis Vuitton ‘te”
Deed ohdi hoshaan nu bhulaundi
Kehndi nakhro, “Main rooh tainu chaundi”
Baakiyan nu laave laare, mainu na koi laundi
Dekh mainu hasdeyan jaave sharmaundi
Baahla jad si paaya raula
Dil ki ohda hoya haula
Dil ki ohda hoya haula
Udd gayi ohde mukh di laali
Oye-hoye, ni tu sohni baahli
Karda dil milan nu kaahli
Kaahton tu dardi, kudiye?
La layi mere naal je yaari
Oye-hoye, ni tu sohni baahli
Karda dil milan nu kaahli
Kaahton tu dardi, kudiye?
La layi mere naal je yaari
Oye-hoye, ni tu sohni baahli
Karda dil milan nu kaahli
Kaahton tu dardi, kudiye?
La layi mere naal je yaari
ਨਖ਼ਰੋ ਬਦਾਮੀ ਇੱਕ ਲਾਟ ਵਰਗੀ
ਕਿੰਨੇ ਸੀ ਮੈਂ ਦੇਖੇ ਹਾਏ ਹਲਾਕ ਕਰ ਗਈ
ਕਿੰਨਿਆਂ ਦੇ ਦਿਲਾਂ ‘ਤੇ ਚਲਾ ਗਈ ਆਰੀਆਂ
ਜਦੋਂ ਜਾਂਦੀ-ਜਾਂਦੀ ਮੇਰੇ ਨਾਲ਼ ਗੱਲ ਕਰ ਗਈ
ਕਰਦੀ ਸੀ ਪਤਾ ਹੱਥ ਉੱਤੇ time ਦਾ
ਦੂਰ ਜਾਂਦੀ ਦੇਖ ਮੇਰਾ ਦਿਲ ਸਹਿਮਦਾ
ਕਹਿੰਦੀ ਮੈਨੂੰ ਮੇਰੇ ਕੋਲ਼ੋਂ ਹੱਥ ਜਿਹਾ ਛਡਾ ਕੇ
“ਹੁਣ ਜਾਣ ਦੇ, ਹੋ ਗਏ ੯:੪੫”
ਓਏ-ਹੋਏ, ਨੀ ਤੂੰ ਸੋਹਣੀ ਬਾਹਲ਼ੀ
ਕਰਦਾ ਦਿਲ ਮਿਲਣ ਨੂੰ ਕਾਹਲ਼ੀ
ਕਾਹਤੋਂ ਤੂੰ ਡਰਦੀ, ਕੁੜੀਏ?
ਲਾ ਲਈ ਮੇਰੇ ਨਾਲ਼ ਜੇ ਯਾਰੀ
ਓਏ-ਹੋਏ, ਨੀ ਤੂੰ ਸੋਹਣੀ ਬਾਹਲ਼ੀ
ਕਰਦਾ ਦਿਲ ਮਿਲਣ ਨੂੰ ਕਾਹਲ਼ੀ
ਕਾਹਤੋਂ ਤੂੰ ਡਰਦੀ, ਕੁੜੀਏ?
ਲਾ ਲਈ ਮੇਰੇ ਨਾਲ਼ ਜੇ ਯਾਰੀ
ਖਿੱਚਦੀ ਤੂੰ selfie Apple phone ‘ਤੇ
ਬਣ ਗਏ ਨੇ tattoo ਤੇਰੀ ਗੋਰੀ ਧੌਣ ‘ਤੇ
ਧਿਆਨ ਨਾਲ਼ wine ਦਾ glass ਫ਼ੜਦੀ
ਕਹਿੰਦੀ, “ਲਾਉਣਾ ਨਹੀਂ ਮੈਂ ਦਾਗ ਕੋਈ Louis Vuitton ‘ਤੇ”
ਦੀਦ ਉਹਦੀ ਹੋਸ਼ਾਂ ਨੂੰ ਭੁਲਾਉਂਦੀ
ਕਹਿੰਦੀ ਨਖ਼ਰੋ, “ਮੈਂ ਰੂਹ ਤੈਨੂੰ ਚਾਹੁੰਦੀ”
ਬਾਕੀਆਂ ਨੂੰ ਲਾਵੇ ਲਾਰੇ, ਮੈਨੂੰ ਨਾ ਕੋਈ ਲਾਉਂਦੀ
ਦੇਖ ਮੈਨੂੰ ਹੱਸਦਿਆਂ ਜਾਵੇ ਸ਼ਰਮਾਉਂਦੀ
ਬਾਹਲ਼ਾ ਜਦ ਸੀ ਪਾਇਆ ਰੌਲ਼ਾ
ਦਿਲ ਕੀ ਉਹਦਾ ਹੋਇਆ ਹੌਲ਼ਾ
ਦਿਲ ਕੀ ਉਹਦਾ ਹੋਇਆ ਹੌਲ਼ਾ
ਉੱਡ ਗਈ ਉਹਦੇ ਮੁੱਖ ਦੀ ਲਾਲੀ
ਓਏ-ਹੋਏ, ਨੀ ਤੂੰ ਸੋਹਣੀ ਬਾਹਲ਼ੀ
ਕਰਦਾ ਦਿਲ ਮਿਲਣ ਨੂੰ ਕਾਹਲ਼ੀ
ਕਾਹਤੋਂ ਤੂੰ ਡਰਦੀ, ਕੁੜੀਏ?
ਲਾ ਲਈ ਮੇਰੇ ਨਾਲ਼ ਜੇ ਯਾਰੀ
ਓਏ-ਹੋਏ, ਨੀ ਤੂੰ ਸੋਹਣੀ ਬਾਹਲ਼ੀ
ਕਰਦਾ ਦਿਲ ਮਿਲਣ ਨੂੰ ਕਾਹਲ਼ੀ
ਕਾਹਤੋਂ ਤੂੰ ਡਰਦੀ, ਕੁੜੀਏ?
ਲਾ ਲਈ ਮੇਰੇ ਨਾਲ਼ ਜੇ ਯਾਰੀ
ਓਏ-ਹੋਏ, ਨੀ ਤੂੰ ਸੋਹਣੀ ਬਾਹਲ਼ੀ
ਕਰਦਾ ਦਿਲ ਮਿਲਣ ਨੂੰ ਕਾਹਲ਼ੀ
ਕਾਹਤੋਂ ਤੂੰ ਡਰਦੀ, ਕੁੜੀਏ?
ਲਾ ਲਈ ਮੇਰੇ ਨਾਲ਼ ਜੇ ਯਾਰੀ
