Select Page

Home Lyrics Qismat
Qismat

Qismat

146 VIEWS
Qismat Lyrics in Punjabi | Qismat Lyrics in Punjabi Language | Qismat Lyrics in Punjabi Font | Qismat Prabh Gill Lyrics in Punjabi

Qismat (ਕਿਸਮਤ) is a Punjabi song by Prabh Gill. The song is penned and composed by Rony Ajnali & Gill Machhrai, whereas Desi Crew has produced the music of the song. Prabh Gill’s Qismat lyrics in Punjabi and in English are provided below.

Listen to the complete track on Spotify

ਜੇ ਪਹਿਲਾਂ ਹਾਰ ਗਈ ਜ਼ਿੰਦਗੀ ਤੋਂ, ਇਹ ਮਰਜ਼ੀ ਅੱਲਾਹ ਦੀ
ਇਸ ਜਨਮ ਤਾਂ ਕੀ, ਕਦੇ ਤੈਨੂੰ ਛੱਡਦੀ ਕੱਲਾ ਨਹੀਂ

ਨਾ ਫ਼ਿਕਰਾਂ-ਫ਼ੁਕਰਾਂ ਕਰਿਆ ਕਰ, ਸੱਭ ਮਿੱਟੀ ਦੀ ਢੇਰੀ ਆ

ਕੀ ਲੈਣਾ ਆਪਾਂ ਕਿਸਮਤ ਤੋਂ ਵੇ, ਮੈਂ ਜਦ ਤੇਰੀ ਆਂ
ਤੂੰ ਖੁਸ਼ ਰਿਹਾ ਕਰ ਸੱਜਣਾ, ਐਨੀ ਖੁਸ਼ੀ ਬਥੇਰੀ ਆ

ਦਿਲ ਵਿੱਚ ਕੀ ਚਲਦੈ, ਤੈਨੂੰ ਕਿੱਦਾਂ ਦੱਸੀਏ ਵੇ?
ਓਦਾਂ ਬਹੁਤਾਂ ਸ਼ੌਕ ਨਹੀਂ, ਤੇਰੇ ਕਰਕੇ ਜੱਚੀਏ ਵੇ

ਤੂੰ ਐ ਦੀਵਾ, ਮੈਂ ਆਂ ਲੌ ਤੇਰੀ, ਸਦਾ ਲਈ ਗਈਆਂ ਹੋ ਤੇਰੀ

ਕੋਈ ਬਾਤ ਇਸ਼ਕ ਦੀ ਛੇੜ ਚੰਨਾ, ਵੇ ਅੱਜ ਰਾਤ ਹਨੇਰੀ ਆ

ਕੀ ਲੈਣਾ ਆਪਾਂ ਕਿਸਮਤ ਤੋਂ ਵੇ, ਮੈਂ ਜਦ ਤੇਰੀ ਆਂ
ਤੂੰ ਖੁਸ਼ ਰਿਹਾ ਕਰ ਸੱਜਣਾ, ਐਨੀ ਖੁਸ਼ੀ ਬਥੇਰੀ ਆ
ਕੀ ਲੈਣਾ ਆਪਾਂ ਕਿਸਮਤ ਤੋਂ ਵੇ, ਮੈਂ ਜਦ ਤੇਰੀ ਆਂ
ਤੂੰ ਖੁਸ਼ ਰਿਹਾ ਕਰ ਸੱਜਣਾ, ਐਨੀ ਖੁਸ਼ੀ ਬਥੇਰੀ ਆ

ਬੜੇ ਸੋਹਣੇ ਲੇਖ ਮੇਰੇ, ਜੋ ਲੇਖਾਂ ਵਿੱਚ ਤੂੰ ਲਿਖਿਆ
ਸਾਨੂੰ ਰੱਬ ਤੋਂ ਪਹਿਲਾਂ ਵੇ ਹਰ ਵਾਰੀ ਤੂੰ ਦਿਖਿਆ

ਬਸ ਇੱਕ ਗੱਲ ਮੇਰੀ ਮੰਨ ਚੰਨਾ, ਤੂੰ ਪੱਲੇ ਦੇ ਨਾਲ਼ ਬੰਨ੍ਹ ਚੰਨਾ

ਤੇਰੇ ਬਿਨਾਂ ਜ਼ਿੰਦਾ ਨਹੀਂ ਰਹਿ ਸਕਦੇ, ਨਾ ਉਮਰ ਲੰਮੇਰੀ ਆ

ਕੀ ਲੈਣਾ ਆਪਾਂ ਕਿਸਮਤ ਤੋਂ ਵੇ, ਮੈਂ ਜਦ ਤੇਰੀ ਆਂ
ਤੂੰ ਖੁਸ਼ ਰਿਹਾ ਕਰ ਸੱਜਣਾ, ਐਨੀ ਖੁਸ਼ੀ ਬਥੇਰੀ ਆ
ਕੀ ਲੈਣਾ ਆਪਾਂ ਕਿਸਮਤ ਤੋਂ ਵੇ, ਮੈਂ ਜਦ ਤੇਰੀ ਆਂ
ਤੂੰ ਖੁਸ਼ ਰਿਹਾ ਕਰ ਸੱਜਣਾ, ਐਨੀ ਖੁਸ਼ੀ ਬਥੇਰੀ ਆ

Je pehlan haar gayi zindagi ton, eh marzi allah di
Es janam taan ki, kade tainu chhad’di kalla nahi

Na fikraan-fukraan kareya kar, sab mitti di dheri aa

Ki laina aapan qismat ton ve, main jad teri aan
Tu khush reha kar sajna, ainni khushi batheri aa

Dil vich ki chaldai, tainu kiddan dassiye ve?
Oddaan bahutan shauq nahi, tere karke jachchiye ve

Tu ae deeva, main aan lau teri, sada layi gayian ho teri

Koi baat ishq di chhed channa, ve ajj raat haneri aa

Ki laina aapan qismat ton ve, main jad teri aan
Tu khush reha kar sajna, ainni khushi batheri aa
Ki laina aapan qismat ton ve, main jad teri aan
Tu khush reha kar sajna, ainni khushi batheri aa

Bade sohne lekh mere, jo lekhaan vich tu likheya
Saanu rabb ton pehlan ve har vaari tu dikheya

Bas ikk gall meri mann channa, tu palle de naal bannh channa

Tere bina zinda nahi reh sakde, na umar lammeri aa

Ki laina aapan qismat ton ve, main jad teri aan
Tu khush reha kar sajna, ainni khushi batheri aa
Ki laina aapan qismat ton ve, main jad teri aan
Tu khush reha kar sajna, ainni khushi batheri aa

Qismat Song Details:

Album : Qismat
Lyricist(s) : Rony Ajnali & Gill Machhrai
Composers(s) : Rony Ajnali & Gill Machhrai
Music Director(s) : Desi Crew
Genre(s) : Punjabi Pop
Music Label : Times Music
Starring : Raj Jhinjhar & Himanshi Parashar

Qismat Song Video:

Popular Albums

ALL

Albums

Similar Artists

ALL

Singers