Saturday, December 21, 2024

Temporary Pyar

Rovegi Mukadra Nu Heere Meriye Lyrics

Temporary Pyar is a captivating Punjabi song brought to life by Kaka. The song has managed to capture the hearts of music enthusiasts around the world. Crafted with poetic finesse, the lyrics, attributed to Kaka, delve into a tapestry of emotions that resonate with listeners on a deep level. Beyond its melodic charm, the song has sparked a trend on social media, with individuals fervently searching for “Rovegi Mukadra Nu Heere Meriye Lyrics,” showcasing the song’s viral influence.

Distinguished by its rhythmic appeal, “Temporary Pyar” not only offers a musical experience but also serves as a conduit for shared feelings. In a digital age where music’s impact extends beyond sound waves, the resonance of “Temporary Pyar” endures as a testament to its creators’ ability to craft art that connects on multifaceted levels, cementing its place as a timeless and resonant piece in contemporary musical culture. Below are the lyrics to “Temporary Pyar” by Kaka, providing insight into this intricately constructed masterpiece.

Listen to the complete track on Amazon Music

Romanized Script
Native Script

Rovengi mukaddaran nu, heere meriye
Je heereyan de haar jeha yaar kho gaya
Hune mainu dass kinna pyaar kardi
Labhdi firengi je faraar ho gaya

Mera eh gulaab manzoor kar lai
Sach kehnai, mainu sachcha pyaar ho gaya
Side ‘te tu apna garoor kar lai
Vekh ajj maithon izhaar ho gaya

Darling, umraan da vaada karde
Darling, umraan da vaada karde
Temporary pyaar badi vaar ho gaya
Rovengi mukaddaran nu, heere meriye
Je heereyan de haar jeha yaar kho gaya

Sab bhull ja, purane tere layak nahi
Mere bina tera koi nayak nahi
Teri agge di kahani tu mere ‘te chhad’de
Hon denda kujh dukhdayak nahi

Tainu dil naal sada laa ke rakhunga
Tainu dil naal sada laa ke rakhunga
Khushiyan daunga, pehredaar ho gaya
Rovengi mukaddaran nu, heere meriye
Je heereyan de haar jeha yaar kho gaya

Dekh asmaan vich taare kinne aan
Main taare dekh waktq guzaare kinne aan
Main jazbaat mere maare kinne aan
Dil vich khaab vi usaare kinne aan

Par dil laike mera je tu dil na davein
Dil laike mera je tu dil na davein
Kaahda saala pyaar, eh vapaar ho gaya
Rovengi mukaddaran nu, heere meriye
Je heereyan de haar jeha yaar kho gaya

Mainu thukra ke na tu hor chun layi
Mere bina kise da na geet sun layi
Mainu padh, mainu likh, mainu gaaya kar
Mere naa da tu baanh uttey tattoo khun layi

Tere-mere past ‘ch pyaar jo rahe
Tere-mere past ‘ch pyaar jo rahe
Soch ohna da taan antim sanskar ho gaya
Rovengi mukaddaran nu, heere meriye
Je heereyan de haar jeha yaar kho gaya

Lad, jinna marji tu cheekh mere ‘te
Par soch kar lai bareek mere ‘te
Neeyat meri taan ho gayi leak tere ‘te
Teri nigaah kyun ae theek-theek mere ‘te?

Jinni marji dafa ho ja mere ton khafa
Jinni marji dafa ho ja mere ton khafa
Main launga mana, iqraar ho gaya

Rovengi mukaddaran nu, heere meriye
Je heereyan de haar jeha yaar kho gaya
Darling, umraan da vaada karde
Temporary pyaar badi vaar ho gaya

ਰੋਵੇਂਗੀ ਮੁਕੱਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
ਹੁਣੇ ਮੈਨੂੰ ਦੱਸ ਕਿੰਨਾ ਪਿਆਰ ਕਰਦੀ
ਲੱਭਦੀ ਫ਼ਿਰੇਂਗੀ ਜੇ ਫ਼ਰਾਰ ਹੋ ਗਿਆ

ਮੇਰਾ ਇਹ ਗੁਲਾਬ ਮਨਜ਼ੂਰ ਕਰ ਲੈ
ਸੱਚ ਕਹਿਨੈ, ਮੈਨੂੰ ਸੱਚਾ ਪਿਆਰ ਹੋ ਗਿਆ
Side ‘ਤੇ ਤੂੰ ਆਪਣਾ ਗ਼ਰੂਰ ਕਰ ਲੈ
ਵੇਖ ਅੱਜ ਮੈਥੋਂ ਇਜ਼ਹਾਰ ਹੋ ਗਿਆ

Darling, ਉਮਰਾਂ ਦਾ ਵਾਦਾ ਕਰਦੇ
Darling, ਉਮਰਾਂ ਦਾ ਵਾਦਾ ਕਰਦੇ
Temporary ਪਿਆਰ ਬੜੀ ਵਾਰ ਹੋ ਗਿਆ
ਰੋਵੇਂਗੀ ਮੁਕੱਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ

ਸੱਭ ਭੁੱਲ ਜਾ, ਪੁਰਾਣੇ ਤੇਰੇ ਲਾਇਕ ਨਹੀਂ
ਮੇਰੇ ਬਿਨਾਂ ਤੇਰਾ ਕੋਈ ਨਾਇਕ ਨਹੀਂ
ਤੇਰੀ ਅੱਗੇ ਦੀ ਕਹਾਣੀ ਤੂੰ ਮੇਰੇ ‘ਤੇ ਛੱਡਦੇ
ਹੋਣ ਦੇਂਦਾ ਕੁੱਝ ਦੁੱਖਦਾਇਕ ਨਹੀਂ

ਤੈਨੂੰ ਦਿਲ ਨਾਲ਼ ਸਦਾ ਲਾ ਕੇ ਰੱਖੂੰਗਾ
ਤੈਨੂੰ ਦਿਲ ਨਾਲ਼ ਸਦਾ ਲਾ ਕੇ ਰੱਖੂੰਗਾ
ਖੁਸ਼ੀਆਂ ਦਊਂਗਾ, ਪਹਿਰੇਦਾਰ ਹੋ ਗਿਆ
ਰੋਵੇਂਗੀ ਮੁੱਕਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ

ਦੇਖ ਅਸਮਾਨ ਵਿੱਚ ਤਾਰੇ ਕਿੰਨੇ ਆਂ
ਮੈਂ ਤਾਰੇ ਦੇਖ ਵਖ਼ਤ ਗੁਜ਼ਾਰੇ ਕਿੰਨੇ ਆਂ
ਮੈਂ ਜਜ਼ਬਾਤ ਮੇਰੇ ਮਾਰੇ ਕਿੰਨੇ ਆਂ
ਦਿਲ ਵਿੱਚ ਖ਼ਾਬ ਵੀ ਉਸਾਰੇ ਕਿੰਨੇ ਆਂ

ਪਰ ਦਿਲ ਲੈਕੇ ਮੇਰਾ ਜੇ ਤੂੰ ਦਿਲ ਨਾ ਦਵੇਂ
ਦਿਲ ਲੈਕੇ ਮੇਰਾ ਜੇ ਤੂੰ ਦਿਲ ਨਾ ਦਵੇਂ
ਕਾਹਦਾ ਸਾਲ਼ਾ ਪਿਆਰ, ਇਹ ਵਪਾਰ ਹੋ ਗਿਆ
ਰੋਵੇਂਗੀ ਮੁਕੱਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ

ਮੈਨੂੰ ਠੁੱਕਰਾ ਕੇ ਨਾ ਤੂੰ ਹੋਰ ਚੁਣ ਲਈਂ
ਮੇਰੇ ਬਿਨਾਂ ਕਿਸੇ ਦਾ ਨਾ ਗੀਤ ਸੁਣ ਲਈਂ
ਮੈਨੂੰ ਪੜ੍ਹ, ਮੈਨੂੰ ਲਿਖ, ਮੈਨੂੰ ਗਾਇਆ ਕਰ
ਮੇਰੇ ਨਾਂ ਦਾ ਹੀ ਬਾਂਹ ਉਤੇ tattoo ਖੁਣ ਲਈਂ

ਤੇਰੇ-ਮੇਰੇ past ‘ਚ ਪਿਆਰ ਜੋ ਰਹੇ
ਤੇਰੇ-ਮੇਰੇ past ‘ਚ ਪਿਆਰ ਜੋ ਰਹੇ
ਸੋਚ ਉਹਨਾਂ ਦਾ ਅੰਤਿਮ ਸੰਸਕਾਰ ਹੋ ਗਿਆ
ਰੋਵੇਂਗੀ ਮੁਕੱਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ

ਲੜ, ਜਿੰਨਾ ਮਰਜੀ ਤੂੰ ਚੀਖ਼ ਮੇਰੇ ‘ਤੇ
ਪਰ ਸੋਚ ਕਰ ਲੈ ਬਰੀਕ ਮੇਰੇ ‘ਤੇ
ਨੀਅਤ ਮੇਰੀ ਤਾਂ ਹੋ ਗਈ leak ਤੇਰੇ ‘ਤੇ
ਤੇਰੀ ਨਿਗਾਹ ਕਿਉਂ ਐ ਠੀਕ-ਠੀਕ ਮੇਰੇ ‘ਤੇ?

ਜਿੰਨੀ ਮਰਜੀ ਦਫ਼ਾ ਹੋ ਜਾ ਮੇਰੇ ਤੋਂ ਖ਼ਫ਼ਾ
ਜਿੰਨੀ ਮਰਜੀ ਦਫ਼ਾ ਹੋ ਜਾ ਮੇਰੇ ਤੋਂ ਖ਼ਫ਼ਾ
ਮੈਂ ਲਊਂਗਾ ਮਨਾ, ਇਕਰਾਰ ਹੋ ਗਿਆ

ਰੋਵੇਂਗੀ ਮੁਕੱਦਰਾਂ ਨੂੰ, ਹੀਰੇ ਮੇਰੀਏ
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
Darling, ਉਮਰਾਂ ਦਾ ਵਾਦਾ ਕਰਦੇ
Temporary ਪਿਆਰ ਬੜੀ ਵਾਰ ਹੋ ਗਿਆ

Song Credits

Singer(s):
Kaka
Album:
Temporary Pyar (feat. Adab Kharaud) - Single
Lyricist(s):
Kaka
Composer(s):
Kaka
Music:
Gavin Beats
Genre(s):
Music Label:
Single Track Studio
Featuring:
Kaka, Anjali Arora
Released On:
December 18, 2020

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Sidhu Moose Wala

Olivia Rodrigo

Hina Nasrullah

Travis Scott

Lizzo