Saturday, December 21, 2024

Sheh Reply

Sheh Reply Lyrics | Sheh Reply Lyrics in Punjabi | Sheh Reply Lyrics Mani Sekhon | Sheh Mani Sekhon Lyrics | Sheh Reply Mani Sekhon Lyrics

Sheh Reply (ਸ਼ੈ Reply) is a Punjabi song by Mani Sekhon. The song is composed and penned by Mani Sekhon, whereas Ryder Music has produced the music of the song. Mani Sekhon’s Sheh Reply lyrics in Punjabi and in English are provided below.

Listen to the complete track on Spotify

Romanized Script
Native Script

Tere naal pyaar, hor nu nahi takdi
Feeling’an ne bahut dil ‘ch aan rakhdi
Saari-saari raat jaagdi aan tere layi
Taare mere pyaar di gavahi bharde

Oh, duniya ‘te aisi koyi sheh nahi jatta ve
Jehdi tere kolon mainu door karde
Oh, duniya ‘te aisi koyi sheh nahi jatta ve
Jehdi tere kolon mainu door karde
Oh, duniya ‘te aisi koyi sheh nahi jatta ve

Jitthe tera-mera aaun-jaan houga
Maadi koyi kehje, anjaan houga
Dindiyan guarantee, siftaan hi sunega
Tere hisse aayi, tainu maan houga

Kari etbaar akkhan band karke
Kade kise gallon rakhdi nahi parde

Oh, duniya ‘te aisi koyi sheh nahi jatta ve
Jehdi tere kolon mainu door karde
Oh, duniya ‘te aisi koyi sheh nahi jatta ve
Jehdi tere kolon mainu door karde
Oh, duniya ‘te aisi koyi sheh nahi jatta ve

Oh, tere naal jyoona, tere naal marungi
Mang layi tu jaan, kadman ‘ch dharungi
Panj-satt mahineyan da pyaar koyi na
Tere naal future plan karungi

Tere ghare aauna chooda pa ke, sohneya
Chaldi aa gall, mann jaane ghar de
Chaldi aa gall, mann jaane ghar de

Oh, duniya ‘te aisi koyi sheh nahi jatta ve
Jehdi tere kolon mainu door karde
Oh, duniya ‘te aisi koyi sheh nahi jatta ve
Jehdi tere kolon mainu door karde
Oh, duniya ‘te aisi koyi sheh nahi jatta ve

Karaan ardasan, Mani, tere vaaste
Mang na ae hor, tera pyaar lochdi
Tere-mere naam ‘chon akhar kadh ke
Rehndiyan javakan de main naam sochdi

Dardi aan ikk bas sachche rabb ton
Supne na mere choor-choor karde
Dardi aan ikk bas sachche rabb ton
Supne na mere choor-choor karde

Oh, duniya ‘te aisi koyi sheh nahi jatta ve
Jehdi tere kolon mainu door karde
Oh, duniya ‘te aisi koyi sheh nahi jatta ve
Jehdi tere kolon mainu door karde
Oh, duniya ‘te aisi koyi sheh nahi jatta ve

ਤੇਰੇ ਨਾਲ਼ ਪਿਆਰ, ਹੋਰ ਨੂੰ ਨਹੀਂ ਤੱਕਦੀ
Feeling’an ਨੇ ਬਹੁਤ ਦਿਲ ‘ਚ ਆਂ ਰੱਖਦੀ
ਸਾਰੀ-ਸਾਰੀ ਰਾਤ ਜਾਗਦੀ ਆਂ ਤੇਰੇ ਲਈ
ਤਾਰੇ ਮੇਰੇ ਪਿਆਰ ਦੀ ਗਵਾਹੀ ਭਰਦੇ

ਓ, ਦੁਨੀਆ ‘ਤੇ ਐਸੀ ਕੋਈ ਸ਼ੈ ਨਹੀਂ ਜੱਟਾ ਵੇ
ਜਿਹੜੀ ਤੇਰੇ ਕੋਲ਼ੋਂ ਮੈਨੂੰ ਦੂਰ ਕਰਦੇ
ਓ, ਦੁਨੀਆ ‘ਤੇ ਐਸੀ ਕੋਈ ਸ਼ੈ ਨਹੀਂ ਜੱਟਾ ਵੇ
ਜਿਹੜੀ ਤੇਰੇ ਕੋਲ਼ੋਂ ਮੈਨੂੰ ਦੂਰ ਕਰਦੇ
ਓ, ਦੁਨੀਆ ‘ਤੇ ਐਸੀ ਕੋਈ ਸ਼ੈ ਨਹੀਂ ਜੱਟਾ ਵੇ

ਜਿੱਥੇ ਤੇਰਾ-ਮੇਰਾ ਆਉਣ-ਜਾਣ ਹੋਊਗਾ
ਮਾੜੀ ਕੋਈ ਕਹਿਜੇ, ਅਣਜਾਣ ਹੋਊਗਾ
ਦਿੰਦੀਆਂ guarantee, ਸਿਫ਼ਤਾਂ ਹੀ ਸੁਣੇਗਾ
ਤੇਰੇ ਹਿੱਸੇ ਆਈ, ਤੈਨੂੰ ਮਾਣ ਹੋਊਗਾ

ਕਰੀਂ ਏਤਬਾਰ ਅੱਖਾਂ ਬੰਦ ਕਰਕੇ
ਕਦੇ ਕਿਸੇ ਗੱਲੋਂ ਰੱਖਦੀ ਨਹੀਂ ਪਰਦੇ

ਓ, ਦੁਨੀਆ ‘ਤੇ ਐਸੀ ਕੋਈ ਸ਼ੈ ਨਹੀਂ ਜੱਟਾ ਵੇ
ਜਿਹੜੀ ਤੇਰੇ ਕੋਲ਼ੋਂ ਮੈਨੂੰ ਦੂਰ ਕਰਦੇ
ਓ, ਦੁਨੀਆ ‘ਤੇ ਐਸੀ ਕੋਈ ਸ਼ੈ ਨਹੀਂ ਜੱਟਾ ਵੇ
ਜਿਹੜੀ ਤੇਰੇ ਕੋਲ਼ੋਂ ਮੈਨੂੰ ਦੂਰ ਕਰਦੇ
ਓ, ਦੁਨੀਆ ‘ਤੇ ਐਸੀ ਕੋਈ ਸ਼ੈ ਨਹੀਂ ਜੱਟਾ ਵੇ

ਓ, ਤੇਰੇ ਨਾਲ਼ ਜਿਊਣਾ, ਤੇਰੇ ਨਾਲ਼ ਮਰੂੰਗੀ
ਮੰਗ ਲਈ ਤੂੰ ਜਾਨ, ਕਦਮਾਂ ‘ਚ ਧਰੂੰਗੀ
ਪੰਜ-ਸੱਤ ਮਹੀਨਿਆਂ ਦਾ ਪਿਆਰ ਕੋਈ ਨਾ
ਤੇਰੇ ਨਾਲ਼ future plan ਕਰੂੰਗੀ

ਤੇਰੇ ਘਰੇ ਆਉਣਾ ਚੂੜਾ ਪਾ ਕੇ, ਸੋਹਣਿਆ
ਚਲਦੀ ਆ ਗੱਲ, ਮੰਨ ਜਾਣੇ ਘਰ ਦੇ
ਚਲਦੀ ਆ ਗੱਲ, ਮੰਨ ਜਾਣੇ ਘਰ ਦੇ

ਓ, ਦੁਨੀਆ ‘ਤੇ ਐਸੀ ਕੋਈ ਸ਼ੈ ਨਹੀਂ ਜੱਟਾ ਵੇ
ਜਿਹੜੀ ਤੇਰੇ ਕੋਲ਼ੋਂ ਮੈਨੂੰ ਦੂਰ ਕਰਦੇ
ਓ, ਦੁਨੀਆ ‘ਤੇ ਐਸੀ ਕੋਈ ਸ਼ੈ ਨਹੀਂ ਜੱਟਾ ਵੇ
ਜਿਹੜੀ ਤੇਰੇ ਕੋਲ਼ੋਂ ਮੈਨੂੰ ਦੂਰ ਕਰਦੇ
ਓ, ਦੁਨੀਆ ‘ਤੇ ਐਸੀ ਕੋਈ ਸ਼ੈ ਨਹੀਂ ਜੱਟਾ ਵੇ

ਕਰਾਂ ਅਰਦਾਸਾਂ, Mani, ਤੇਰੇ ਵਾਸਤੇ
ਮੰਗ ਨਾ ਐ ਹੋਰ, ਤੇਰਾ ਪਿਆਰ ਲੋਚਦੀ
ਤੇਰੇ-ਮੇਰੇ ਨਾਮ ‘ਚੋਂ ਅੱਖਰ ਕੱਢ ਕੇ
ਰਹਿੰਦੀਆਂ ਜਵਾਕਾਂ ਦੇ ਮੈਂ ਨਾਮ ਸੋਚਦੀ

ਡਰਦੀ ਆਂ ਇੱਕ ਬਸ ਸੱਚੇ ਰੱਬ ਤੋਂ
ਸੁਪਨੇ ਨਾ ਮੇਰੇ ਚੂਰ-ਚੂਰ ਕਰਦੇ
ਡਰਦੀ ਆਂ ਇੱਕ ਬਸ ਸੱਚੇ ਰੱਬ ਤੋਂ
ਸੁਪਨੇ ਨਾ ਮੇਰੇ ਚੂਰ-ਚੂਰ ਕਰਦੇ

ਓ, ਦੁਨੀਆ ‘ਤੇ ਐਸੀ ਕੋਈ ਸ਼ੈ ਨਹੀਂ ਜੱਟਾ ਵੇ
ਜਿਹੜੀ ਤੇਰੇ ਕੋਲ਼ੋਂ ਮੈਨੂੰ ਦੂਰ ਕਰਦੇ
ਓ, ਦੁਨੀਆ ‘ਤੇ ਐਸੀ ਕੋਈ ਸ਼ੈ ਨਹੀਂ ਜੱਟਾ ਵੇ
ਜਿਹੜੀ ਤੇਰੇ ਕੋਲ਼ੋਂ ਮੈਨੂੰ ਦੂਰ ਕਰਦੇ
ਓ, ਦੁਨੀਆ ‘ਤੇ ਐਸੀ ਕੋਈ ਸ਼ੈ ਨਹੀਂ ਜੱਟਾ ਵੇ

Song Credits

Lyricist(s):
Mani Sekhon
Composer(s):
Mani Sekhon
Music:
Ryder Music
Music Label:
Judge Records
Featuring:
Mani Sekhon

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Jai Taneja

Hayd

Beyoncé

Kanye West

Travis Scott