Friday, September 13, 2024

Sohne Lagde

Sohne Lagde Lyrics in Punjabi | Sohne Lagde Lyrics Sidhu Moose Wala

Sohne Lagde (ਸੋਹਣੇ ਲਗਦੇ) is a Punjabi song by Sidhu Moose Wala & The PropheC. The lyrics of the song are penned by Sidhu Moose Wala, The PropheC, whereas The PropheC has produced the music of the song. Sidhu Moose Wala’s Sohne Lagde lyrics in Punjabi and in English are provided below.

Listen to the complete track on Spotify

Romanized Script
Native Script

Sidhu Moose Wala
PropheC

Ve tu chhey foot do te main panj-foot-gyarah ve
Naal tere jud gayian dil diyan taaran ve
Unj oho kise nu vi “Hello,” nahiyo kehnde
Par bhabhi aali shade paayi mainu tere yaaran ne

Mainu saade eh sanjog katthey hone lagde
Naal khad ke taan dekhi kinne sohne lagde
Aapan dono jaane katthey kinne sohne lagde
Ve naal khad ke taan dekhi kinne sohne lagde

Kal ikk suit ‘ch main photo si khichai ve
Mere kehn ‘te tu pind bebe nu dikhayi ce
Teri photo taan main rakkhan phone uttey laayi ve
Je mann jaan saare taan main aavan chaayin-chaayin ve

Ikk-dooje laiyo bane aapan done lagde
Naal khad ke taan dekhi kinne sohne lagde
Aapan dono jaane katthey kinne sohne lagde
Ve naal khad ke taan dekhi kinne sohne lagde

Tere gaaneyan de waang channa ravaan tere kol
Hun ambran de tareyan ‘chon lavan tainu tol
Saare dil waale lock channa davan hun khol
Dil dil naal layiye ve wata

Bin tere channa khaab sunne lagde
Kalle-kalle bin tere jivein bhulle lagde
Neendan meriyan tu khon lag peya
Hun supne jagaun lagg paye

Ikk dohaan dil vich armaan jagde
Naal khad ke taan dekhi kinne sohne lagde
Aapan dono jaane katthey kinne sohne lagde
Ve naal khad ke taan dekhi kinne sohne lagde

Je na jachchi tainu, chhad devin, ditti chhot ve
Mere naam pichchey tera jachchey Sidhu got ve

Je na jachchi tainu, chhad devin, ditti chhot ve
Mere naam pichchey tera jachchey Sidhu got ve
Mainu vi pata ae tere aggey-pichchey bahut ve
Par teri-meri jodi khad dekhoo T-Dot ve

Dekhi duniya de couple eh baune lagde
Naal khad ke taan dekhi kinney sohne lagde
Aapan dono jaane katthey kinne sohne lagde
Ve naal khad ke taan dekhi kinne sohne lagde
(Sohne lagde)

Fight’an aali life teri kar dungi change ve
Mere naal dooni teri sohni laggu Range ve
Chheti-chheti kar lai vichola koi arrange ve
Chadhde siyaal done ho jaaiye engage ve

Tainu mere khaab kaahto rone-dhone lagde?
Naal khad ke taan dekhi kinne sohne lagde
Aapan dono jaane katthey kinne sohne lagde
Naal khad ke taan dekhi kinne sohne lagde

Dil ambran ‘ch, uddey jivein panchhi ve
Ve main kinna kuch sochi phiran mann ‘chi ve
Ve tu pind uttey kari, Sidhu Moose Waleya
Ve jatti tere uttey karu sarpanchi ve

Jatti tere uttey karu sarpanchi ve
Jatti tere uttey karu sarpanchi ve

Sidhu Moose Wala
PropheC

ਵੇ ਤੂੰ ਛੇ foot ਦੋ ਤੇ ਮੈਂ ਪੰਜ foot ੧੧ ਵੇ
ਨਾਲ਼ ਤੇਰੇ ਜੁੜ ਗਈਆਂ ਦਿਲ ਦੀਆਂ ਤਾਰਾਂ ਵੇ
ਉਂਜ ਉਹੋ ਕਿਸੇ ਨੂੰ ਵੀ “Hello” ਨਹੀਓਂ ਕਹਿੰਦੇ
ਪਰ ਭਾਭੀ ਆਲ਼ੀ shade ਪਾਈ ਮੈਨੂੰ ਤੇਰੇ ਯਾਰਾਂ ਨੇ

ਮੈਨੂੰ ਸਾਡੇ ਇਹ ਸੰਜੋਗ ਕੱਠੇ ਹੋਣੇ ਲਗਦੇ
ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ
ਆਪਾਂ ਦੋਨੋਂ ਜਾਣੇ ਕੱਠੇ ਕਿੰਨੇ ਸੋਹਣੇ ਲਗਦੇ
ਵੇ ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ

ਕੱਲ੍ਹ ਇੱਕ suit ‘ਚ ਮੈਂ photo ਸੀ ਖਿਚਾਈ ਵੇ
ਮੇਰੇ ਕਹਿਣ ‘ਤੇ ਤੂੰ ਪਿੰਡ ਬੇਬੇ ਨੂੰ ਦਿਖਾਈ ਵੇ
ਤੇਰੀ photo ਤਾਂ ਮੈਂ ਰੱਖਾਂ phone ਉੱਤੇ ਲਾਈ ਵੇ
ਜੇ ਮੰਨ ਜਾਣ ਸਾਰੇ ਤਾਂ ਮੈਂ ਆਵਾਂ ਚਾਈਂ-ਚਾਈਂ ਵੇ

ਇੱਕ-ਦੂਜੇ ਲਈਓ ਬਣੇ ਆਪਾਂ ਦੋਨੇ ਲਗਦੇ
ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ
ਆਪਾਂ ਦੋਨੋਂ ਜਾਣੇ ਕੱਠੇ ਕਿੰਨੇ ਸੋਹਣੇ ਲਗਦੇ
ਵੇ ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ

ਤੇਰੇ ਗਾਣਿਆਂ ਦੇ ਵਾਂਗ ਚੰਨਾ ਰਵਾਂ ਤੇਰੇ ਕੋਲ਼
ਹੁਣ ਅੰਬਰਾਂ ਦੇ ਤਾਰਿਆਂ ‘ਚੋਂ ਲਵਾਂ ਤੈਨੂੰ ਟੋਲ਼
ਸਾਰੇ ਦਿਲ ਵਾਲ਼ੇ lock ਚੰਨਾ ਦਵਾਂ ਹੁਣ ਖੋਲ੍ਹ
ਦਿਲ ਦਿਲ ਨਾਲ਼ ਲਈਏ ਵੇ ਵਟਾ

ਬਿਨ ਤੇਰੇ ਚੰਨਾ ਖ਼ਾਬ ਸੁੰਨੇ ਲਗਦੇ
ਕੱਲੇ-ਕੱਲੇ ਬਿਨ ਤੇਰੇ ਜਿਵੇਂ ਭੁੱਲੇ ਲਗਦੇ
ਨੀਂਦਾਂ ਮੇਰੀਆਂ ਤੂੰ ਖੋਣ ਲੱਗ ਪਿਆ
ਹੁਣ ਸੁਪਨੇ ਜਗਾਉਣ ਲੱਗ ਪਏ

ਇੱਕ ਦੋਹਾਂ ਦਿਲ ਵਿੱਚ ਅਰਮਾਨ ਜੱਗਦੇ
ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ
ਆਪਾਂ ਦੋਨੋਂ ਜਾਣੇ ਕੱਠੇ ਕਿੰਨੇ ਸੋਹਣੇ ਲਗਦੇ
ਵੇ ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ

ਜੇ ਨਾ ਜੱਚੀ ਤੈਨੂੰ, ਛੱਡ ਦੇਵੀਂ, ਦਿੱਤੀ ਛੋਟ ਵੇ
ਮੇਰੇ ਨਾਮ ਪਿੱਛੇ ਤੇਰਾ ਜੱਚੇ Sidhu ਗੋਤ ਵੇ

ਜੇ ਨਾ ਜੱਚੀ ਤੈਨੂੰ, ਛੱਡ ਦੇਵੀਂ, ਦਿੱਤੀ ਛੋਟ ਵੇ
ਮੇਰੇ ਨਾਮ ਪਿੱਛੇ ਤੇਰਾ ਜੱਚੇ Sidhu ਗੋਤ ਵੇ
ਮੈਨੂੰ ਵੀ ਪਤਾ ਐ ਤੇਰੇ ਅੱਗੇ-ਪਿੱਛੇ ਬਹੁਤ ਵੇ
ਪਰ ਤੇਰੀ-ਮੇਰੀ ਜੋੜੀ ਖੜ੍ਹ ਦੇਖੂ T-Dot ਵੇ

ਦੇਖੀ ਦੁਨੀਆ ਦੇ couple ਇਹ ਬੌਣੇ ਲਗਦੇ
ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ
ਆਪਾਂ ਦੋਨੋਂ ਜਾਣੇ ਕੱਠੇ ਕਿੰਨੇ ਸੋਹਣੇ ਲਗਦੇ
ਵੇ ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ
(ਸੋਹਣੇ ਲਗਦੇ)

Fight’an ਆਲ਼ੀ life ਤੇਰੀ ਕਰ ਦੂੰਗੀ change ਵੇ
ਮੇਰੇ ਨਾਲ਼ ਦੂਣੀ ਤੇਰੀ ਸੋਹਣੀ ਲੱਗੂ Range ਵੇ
ਛੇਤੀ-ਛੇਤੀ ਕਰ ਲੈ ਵਿਚੋਲਾ ਕੋਈ arrange ਵੇ
ਚੜ੍ਹਦੇ ਸਿਆਲ ਦੋਨੇ ਹੋ ਜਾਈਏ engage ਵੇ

ਤੈਨੂੰ ਮੇਰੇ ਖ਼ਾਬ ਕਾਹਤੋਂ ਰੋਣੇ-ਧੋਣੇ ਲਗਦੇ?
ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ
ਆਪਾਂ ਦੋਨੋਂ ਜਾਣੇ ਕੱਠੇ ਕਿੰਨੇ ਸੋਹਣੇ ਲਗਦੇ
ਨਾਲ਼ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲਗਦੇ

ਦਿਲ ਅੰਬਰਾਂ ‘ਚ, ਉੱਡੇ ਜਿਵੇਂ ਪੰਛੀ ਵੇ
ਵੇ ਮੈਂ ਕਿੰਨਾਂ ਕੁੱਛ ਸੋਚੀ ਫ਼ਿਰਾਂ ਮੰਨ ‘ਚੀ ਵੇ
ਵੇ ਤੂੰ ਪਿੰਡ ਉੱਤੇ ਕਰੀ, ਸਿੱਧੂ ਮੂਸੇ ਆਲ਼ਿਆ
ਵੇ ਜੱਟੀ ਤੇਰੇ ਉੱਤੇ ਕਰੂ ਸਰਪੰਚੀ ਵੇ

ਜੱਟੀ ਤੇਰੇ ਉੱਤੇ ਕਰੂ ਸਰਪੰਚੀ ਵੇ
ਜੱਟੀ ਤੇਰੇ ਉੱਤੇ ਕਰੂ ਸਰਪੰਚੀ ਵੇ

Song Credits

Singer(s):
Sidhu Moose Wala, The PropheC
Album:
Sohne Lagde (feat. The PropheC) - Single
Lyricist(s):
Sidhu Moose Wala, The PropheC
Composer(s):
Sidhu Moose Wala
Music:
The PropheC
Genre(s):
Music Label:
Sidhu Moose Wala
Featuring:
Sidhu Moose Wala, The PropheC
Released On:
July 15, 2019

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Bad Bunny

Megan Thee Stallion

J. Cole

Millind Gaba

Sachet Tandon