Suneya Main

spot_img

Suneya Main Lyrics

Suneya Main is a captivating Punjabi R&B/Soul masterpiece, brought to life by the artistic prowess of Wazir Patar. The lyrics of the song are penned by Navvi, while the production credits go to Wazir Patar. Suneya Main was released on July 5, 2023. “Suneya Main Lyrics” has stayed with many, making it a song people naturally come back to again and again. Adding to its allure, the song features the captivating presence of Navkiran Bhatthal, enhancing the overall appeal of this musical masterpiece. Below, you’ll find the lyrics for Wazir Patar’s “Suneya Main”, offering a glimpse into the profound artistry behind the song.

Listen to the complete track on Amazon Music

Romanized Script
Native Script

Suneya haaye ohde baare
Suneya hawawaan ton main
Suneya main ohde baare
Suneya hawawaan ton main

Suneya ohda koka khappi
Suneya ohdi deed roohaani
Kannaan de vaale gumsum
Jhanjhar kardi shaitaani

Suneya ohdi akh kaashni
Suneya ohde vaal ghatavaan
Suneya ohdi tor nawaabi
Nakhre likhde kavitavaan

Sagar aa milda ohnu
Suneya raah puchhan oh raahvaan
Suneya ohnu chahunda ambar
Onna, jinna main chaahvaan

Lai doon ohnu mull main moti
Lai doon dariyavaan ton main

Suneya haaye ohde baare
Suneya hawawaan ton main
Suneya main ohde baare
Suneya hawawaan ton main

Suneya hawawaan ton main
Suneya hawawaan ton main

Puchh ke aunde ne ohnu
Rukkhaan ‘te boor main suneya
Suneya Rabb warga ohde
Mukhde ‘te noor main suneya

Suneya Urdu ohde ton
Sikhdi ae adab-adeebi
Kinne bhaagaan waale ne
Hone ohde yaar qareebi

Shakkar kar dinde ohde
Bull fikki chaah nu suneya
Jitthe oh behndi ae
Phull lagde us thaan nu suneya

Vand doo Navvi raat nu surma
Chhaan kho lau chhaavaan ton main

Suneya haaye ohde baare
Suneya hawawaan ton main
Suneya main ohde baare
Suneya hawawaan ton main

Suneya hawawaan ton main
Suneya hawawaan ton main

ਸੁਣਿਆ ਹਾਏ ਓਹਦੇ ਬਾਰੇ
ਸੁਣਿਆ ਹਵਾਵਾਂ ਤੋਂ ਮੈਂ
ਸੁਣਿਆ ਮੈਂ ਓਹਦੇ ਬਾਰੇ
ਸੁਣਿਆ ਹਵਾਵਾਂ ਤੋਂ ਮੈਂ

ਸੁਣਿਆ ਓਹਦਾ ਕੋਕਾ ਖੱਪੀ
ਸੁਣਿਆ ਓਹਦੀ ਦੀਦ ਰੂਹਾਨੀ
ਕੰਨਾਂ ਦੇ ਵਾਲ਼ੇ ਗੁਮਸੁਮ
ਝਾਂਜਰ ਕਰਦੀ ਸ਼ੈਤਾਨੀ

ਸੁਣਿਆ ਓਹਦੀ ਅੱਖ ਕਾਸ਼ਨੀ
ਸੁਣਿਆ ਓਹਦੇ ਵਾਲ਼ ਘਟਾਵਾਂ
ਸੁਣਿਆ ਓਹਦੀ ਤੋਰ ਨਵਾਬੀ
ਨਖਰੇ ਲਿਖਦੇ ਕਵਿਤਾਵਾਂ

ਸਾਗਰ ਆ ਮਿਲ਼ਦਾ ਓਹਨੂੰ
ਸੁਣਿਆ ਰਾਹ ਪੁੱਛਣ ਓਹ ਰਾਹਵਾਂ
ਸੁਣਿਆ ਓਹਨੂੰ ਚਾਹੁੰਦਾ ਅੰਬਰ
ਓਨਾ, ਜਿੰਨਾ ਮੈਂ ਚਾਹਵਾਂ

ਲੈ ਦਊਂ ਓਹਨੂੰ ਮੁੱਲ ਮੈਂ ਮੋਤੀ
ਲੈ ਦਊਂ ਦਰਿਆਵਾਂ ਤੋਂ ਮੈਂ

ਸੁਣਿਆ ਹਾਏ ਓਹਦੇ ਬਾਰੇ
ਸੁਣਿਆ ਹਵਾਵਾਂ ਤੋਂ ਮੈਂ
ਸੁਣਿਆ ਮੈਂ ਓਹਦੇ ਬਾਰੇ
ਸੁਣਿਆ ਹਵਾਵਾਂ ਤੋਂ ਮੈਂ

ਸੁਣਿਆ ਹਵਾਵਾਂ ਤੋਂ ਮੈਂ
ਸੁਣਿਆ ਹਵਾਵਾਂ ਤੋਂ ਮੈਂ

ਪੁੱਛ ਕੇ ਆਉਂਦੇ ਓਹਨੂੰ
ਰੁੱਖਾਂ ‘ਤੇ ਬੂਰ ਮੈਂ ਸੁਣਿਆ
ਸੁਣਿਆ ਰੱਬ ਵਰਗਾ ਓਹਦੇ
ਮੁਖੜੇ ‘ਤੇ ਨੂਰ ਮੈਂ ਸੁਣਿਆ

ਸੁਣਿਆ ਉਰਦੂ ਓਹਦੇ ਤੋਂ
ਸਿਖਦੀ ਐ ਅਦਬ-ਅਦੀਬੀ
ਕਿੰਨੇ ਭਾਗਾਂ ਵਾਲ਼ੇ ਨੇ
ਹੋਣੇ ਓਹਦੇ ਯਾਰ ਕਰੀਬੀ

ਸ਼ੱਕਰ ਕਰ ਦਿੰਦੇ ਓਹਦੇ
ਬੁੱਲ੍ਹ ਫਿੱਕੀ ਚਾਹ ਨੂੰ ਸੁਣਿਆ
ਜਿੱਥੇ ਓਹ ਬਹਿੰਦੀ ਐ
ਫੁੱਲ ਲਗਦੇ ਉਸ ਥਾਂ ਨੂੰ ਸੁਣਿਆ

ਵੰਡ ਦਊ Navvi ਰਾਤ ਨੂੰ ਸੁਰਮਾ
ਛਾਂ ਖੋ ਲਉ ਛਾਂਵਾਂ ਤੋਂ ਮੈਂ

ਸੁਣਿਆ ਹਾਏ ਓਹਦੇ ਬਾਰੇ
ਸੁਣਿਆ ਹਵਾਵਾਂ ਤੋਂ ਮੈਂ
ਸੁਣਿਆ ਮੈਂ ਓਹਦੇ ਬਾਰੇ
ਸੁਣਿਆ ਹਵਾਵਾਂ ਤੋਂ ਮੈਂ

ਸੁਣਿਆ ਹਵਾਵਾਂ ਤੋਂ ਮੈਂ
ਸੁਣਿਆ ਹਵਾਵਾਂ ਤੋਂ ਮੈਂ

Song Credits

Singer(s):
Wazir Patar
Album:
Suneya Main - Single
Lyricist(s):
Navvi
Composer(s):
Wazir Patar & Navvi
Music:
Wazir Patar
Genre(s):
Music Label:
WAZIR PATAR
Featuring:
Navkiran Bhatthal
Released On:
July 5, 2023

Get in Touch

12,038FansLike
13,982FollowersFollow
10,285FollowersFollow

Other Artists to Explore

Payal Dev

Kailash Kher

Ariana Grande

Badshah

Caleb Hearn