Saturday, December 21, 2024

Taur Tappa

Taur Tappa Lyrics | Taur Tappa Lyrics in Punjabi | Taur Tappa Lyrics in English | Taur Tappa Lyrics Shivjot | Taur Tappa Lyrics Gurlez Akhtar

Taur Tappa (ਟੌਰ ਟੱਪਾ) is a Punjabi song by Shivjot & Gurlez Akhtar. The lyrics of the song are penned by Shivjot, whereas Aman Hayer has produced the music of the song. Shivjot’s Taur Tappa lyrics in Punjabi and in English are provided below.

Listen to the complete track on Spotify

Romanized Script
Native Script

Ve kaahnu tusi firdeyon vair khattde?
Oh, tere layi javani, billo, aayi jatt ‘te (achcha?)

Haan, ambraan ‘te feeling’an chadhai rakhda
Soch te standard tu high rakhda
Jatti vi taan, channa, kehda ghatt kise ton
Tu je pataake, jatta, paayi rakhda

Ho, koke wangu car lishkayi rakhda (haaye)
Gaddi ‘ch glassy khadkayi rakhda (saunh kha)
Dabde ni jadon chitt kare tod di
Tera yaar tutte dilan di davaai rakhda

Haan, nitt navi hundi tere thalle car ve
Car ‘ch bithaye mushtande yaar ve
Saanu ki sunaunde full bass chhad ke
Gedi route uttey gaddiyan ghumayi rakhda

Ho, vailiyan di hikk ‘te flash maardi
Kaali G-Class mere pakkey yaar di
Chitti-chitti Range tere rang naal di
Billo, teri bebe da javayi rakhda (chal jhootha)

Aman Hayer

Hor nasheyan ton kohan jatt door, balliye (sachchi?)
Rehndai tere pyar da saroor, balliye (oye-hoye)
Tere naal vibe rehndi high jatt di
Duniya ton chal kite door challiye

Ve russey vi tu hunna ae style maar ke
Nakhro nu thaaye rakh dinna thaar ke
Nain mere dilan ‘te aan fire maarde
Jatta, tu kehda armour paayi rakhda?

Ho, koke wangu car lish

Ho, koke wangu car lishkayi rakhda
Gaddi ‘ch glassy khadkayi rakhda
Dabde ni jadon chitt kare tod di
Tera yaar tutte dilan di davaai rakhda

Ve jinni teri age oh ton vadh parche
Firdai wadhai tu najaij kharche
Tere-mere pyaar di aah gal udd ju
Mukke na je tere modan utton charche

Sochi na tu aiven gallan naal saar doon (hmm)
Tere layi taan Shivjot jaan vaar daoo (lagda nahi)
Vailiyan layi agg da varola gabhru
Kudiyan layi nature main shy rakhda (ja-ja)

Ve taur-tappa end jatta laayi rakhda
Goriyan nu chakkran ‘ch paayi rakhda
Aina tera kardiyan pyaar, chann ve
Fir vi tu mere naa’ ladayi rakhda

Main beliyan da time tere utton vaarta
Tu aah keho jeha reply maarta?
Mere yaar mainu dinde aan ulaambe, goriye
Kehnde, “Ajkal naal bharjayi rakhda”

Ve tainu ikk din, jatta, chhad doon main haar ke
Patt layi rakaan tu stunt maar ke
Haaye, laggey si hona ae romantic bada
Par matthey ‘te tiudiyan tu paayi rakhda

Oh, selfie si mangi, kyun pout maareya?
No ball ‘te tu jatt out maareya
Rakhta hila ke gamer’an da badshah
Seega jatt Yamraj di chadhai rakhda

Ve keehde naal challe tera vair dasde
Dabb vich ghoda kyun fasayi rakhda?
Oh, jehde town vich rehndi jaan jatt di
Jatt lande-khunde sheher ton bhajayi rakhda

ਵੇ ਕਾਹਨੂੰ ਤੁਸੀਂ ਫ਼ਿਰਦਿਓਂ ਵੈਰ ਖੱਟਦੇ?
ਓ, ਤੇਰੇ ਲਈ ਜਵਾਨੀ, ਬਿੱਲੋ, ਆਈ ਜੱਟ ‘ਤੇ (ਅੱਛਾ?)

ਹਾਂ, ਅੰਬਰਾਂ ‘ਤੇ feeling’an ਚੜ੍ਹਾਈ ਰੱਖਦਾ
ਸੋਚ ਤੇ standard ਤੂੰ high ਰੱਖਦਾ
ਜੱਟੀ ਵੀ ਤਾਂ, ਚੰਨਾ, ਕਿਹੜਾ ਘੱਟ ਕਿਸੇ ਤੋਂ
ਤੂੰ ਜੇ ਪਟਾਕੇ, ਜੱਟਾ, ਪਾਈ ਰੱਖਦਾ

ਹੋ, ਕੋਕੇ ਵਾਂਗੂ car ਲਿਸ਼ਕਾਈ ਰੱਖਦਾ (ਹਾਏ)
ਗੱਡੀ ‘ਚ glassy ਖੜਕਾਈ ਰੱਖਦਾ (ਸੌਂਹ ਖਾ)
ਦੱਬਦੇ ਨੀ ਜਦੋਂ ਚਿੱਤ ਕਰੇ ਤੋੜ ਦੀ
ਤੇਰਾ ਯਾਰ ਟੁੱਟੇ ਦਿਲਾਂ ਦੀ ਦਵਾਈ ਰੱਖਦਾ

ਹਾਂ, ਨਿੱਤ ਨਵੀਂ ਹੁੰਦੀ ਤੇਰੇ ਥੱਲੇ car ਵੇ
Car ‘ਚ ਬਿਠਾਏ ਮੁਸ਼ਟੰਡੇ ਯਾਰ ਵੇ
ਸਾਨੂੰ ਕੀ ਸੁਣਾਉਂਦੇ full bass ਛੱਡ ਕੇ
ਗੇੜੀ route ਉੱਤੇ ਗੱਡੀਆਂ ਘੁੰਮਾਈ ਰੱਖਦਾ

ਹੋ, ਵੈਲੀਆਂ ਦੀ ਹਿੱਕ ‘ਤੇ flash ਮਾਰਦੀ
ਕਾਲ਼ੀ G-Class ਮੇਰੇ ਪੱਕੇ ਯਾਰ ਦੀ
ਚਿੱਟੀ-ਚਿੱਟੀ Range ਤੇਰੇ ਰੰਗ ਨਾਲ਼ ਦੀ
ਬਿੱਲੋ, ਤੇਰੀ ਬੇਬੇ ਦਾ ਜਵਾਈ ਰੱਖਦਾ (ਚੱਲ ਝੂਠਾ)

Aman Hayer

ਹੋਰ ਨਸ਼ਿਆਂ ਤੋਂ ਕੋਹਾਂ ਜੱਟ ਦੂਰ, ਬੱਲੀਏ (ਸੱਚੀ?)
ਰਹਿੰਦੈ ਤੇਰੇ ਪਿਆਰ ਦਾ ਸਰੂਰ, ਬੱਲੀਏ (ਓਏ-ਹੋਏ)
ਤੇਰੇ ਨਾਲ਼ vibe ਰਹਿੰਦੀ high ਜੱਟ ਦੀ
ਦੁਨੀਆ ਤੋਂ ਚੱਲ ਕਿਤੇ ਦੂਰ ਚੱਲੀਏ

ਵੇ ਰੁੱਸੇ ਵੀ ਤੂੰ ਹੁੰਨਾ ਐ style ਮਾਰ ਕੇ
ਨਖ਼ਰੋ ਨੂੰ ਠਾਏਂ ਰੱਖ ਦਿੱਨਾ ਠਾਰ ਕੇ
ਨੈਣ ਮੇਰੇ ਦਿਲਾਂ ‘ਤੇ ਆਂ fire ਮਾਰਦੇ
ਜੱਟਾ, ਤੂੰ ਕਿਹੜਾ armour ਪਾਈ ਰੱਖਦਾ?

ਹੋ, ਕੋਕੇ ਵਾਂਗੂ car ਲਿਸ਼ਕਾਈ ਰੱਖਦਾ
ਗੱਡੀ ‘ਚ glassy ਖੜਕਾਈ ਰੱਖਦਾ
ਦੱਬਦੇ ਨੀ ਜਦੋਂ ਚਿੱਤ ਕਰੇ ਤੋੜ ਦੀ
ਤੇਰਾ ਯਾਰ ਟੁੱਟੇ ਦਿਲਾਂ ਦੀ ਦਵਾਈ ਰੱਖਦਾ

ਵੇ ਜਿੰਨੀ ਤੇਰੀ age ਉਹ ਤੋਂ ਵੱਧ ਪਰਚੇ
ਫ਼ਿਰਦੈ ਵਧਾਈ ਤੂੰ ਨਜਾਇਜ ਖ਼ਰਚੇ
ਤੇਰੇ-ਮੇਰੇ ਪਿਆਰ ਦੀ ਆਹ ਗੱਲ ਉੱਡ ਜਾਊ
ਮੁੱਕੇ ਨਾ ਜੇ ਤੇਰੇ ਮੋੜਾਂ ਉੱਤੋਂ ਚਰਚੇ

ਸੋਚੀਂ ਨਾ ਤੂੰ ਐਵੇਂ ਗੱਲਾਂ ਨਾਲ਼ ਸਾਰ ਦਊਂ (hmm)
ਤੇਰੇ ਲਈ ਤਾਂ Shivjot ਜਾਨ ਵਾਰ ਦਊ (ਲਗਦਾ ਨਹੀਂ)
ਵੈਲੀਆਂ ਲਈ ਅੱਗ ਦਾ ਵਰੋਲ਼ਾ ਗੱਭਰੂ
ਕੁੜੀਆਂ ਲਈ nature ਮੈਂ shy ਰੱਖਦਾ (ਜਾ-ਜਾ)

ਵੇ ਟੌਰ-ਟੱਪਾ end ਜੱਟਾ ਲਾਈ ਰੱਖਦਾ
ਗੋਰੀਆਂ ਨੂੰ ਚੱਕਰਾਂ ‘ਚ ਪਾਈ ਰੱਖਦਾ
ਐਨਾ ਤੇਰਾ ਕਰਦੀਆਂ ਪਿਆਰ, ਚੰਨ ਵੇ
ਫ਼ਿਰ ਵੀ ਤੂੰ ਮੇਰੇ ਨਾ’ ਲੜਾਈ ਰੱਖਦਾ

ਮੈਂ ਬੇਲੀਆਂ ਦਾ time ਤੇਰੇ ਉੱਤੋਂ ਵਾਰਤਾ
ਤੂੰ ਆਹ ਕਿਹੋ ਜਿਹਾ reply ਮਾਰਤਾ?
ਮੇਰੇ ਯਾਰ ਮੈਨੂੰ ਦਿੰਦੇ ਆਂ ਉਲਾਂਬੇ, ਗੋਰੀਏ
ਕਹਿੰਦੇ, “ਅਜਕਲ ਨਾਲ਼ ਭਰਜਾਈ ਰੱਖਦਾ”

ਵੇ ਤੈਨੂੰ ਇੱਕ ਦਿਨ, ਜੱਟਾ, ਛੱਡ ਦਊਂ ਮੈਂ ਹਾਰ ਕੇ
ਪੱਟ ਲਈ ਰਕਾਨ ਤੂੰ stunt ਮਾਰ ਕੇ
ਹਾਏ, ਲੱਗਿਆ ਸੀ ਹੋਣਾ ਐ romantic ਬੜਾ
ਪਰ ਮੱਥੇ ‘ਤੇ ਤਿਊੜੀਆਂ ਤੂੰ ਪਾਈ ਰੱਖਦਾ

ਓ, selfie ਸੀ ਮੰਗੀ, ਕਿਉਂ pout ਮਾਰਿਆ?
No ball ‘ਤੇ ਤੂੰ ਜੱਟ out ਮਾਰਿਆ
ਰੱਖਤਾ ਹਿਲਾ ਕੇ gamer’an ਦਾ ਬਾਦਸ਼ਾਹ
ਸੀਗਾ ਜੱਟ ਯਮਰਾਜ ਦੀ ਚੜ੍ਹਾਈ ਰੱਖਦਾ

ਵੇ ਕੀਹਦੇ ਨਾਲ਼ ਚੱਲੇ ਤੇਰਾ ਵੈਰ ਦੱਸਦੇ
ਡੱਬ ਵਿੱਚ ਘੋੜਾ ਕਿਉਂ ਫ਼ਸਾਈ ਰੱਖਦਾ?
ਓ, ਜਿਹੜੇ town ਵਿੱਚ ਰਹਿੰਦੀ ਜਾਨ ਜੱਟ ਦੀ
ਜੱਟ ਲੰਡੇ-ਖੁੰਡੇ ਸ਼ਹਿਰ ਤੋਂ ਭਜਾਈ ਰੱਖਦਾ

Song Credits

Lyricist(s):
Shivjot
Composer(s):
Shivjot
Music:
Aman Hayer
Music Label:
Dose of Music
Featuring:
Shivjot, Prabh Grewal

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Zeph

Hayd

J. Cole

Payal Dev

Kailash Kher