Saturday, September 7, 2024

The Umbrella Song

The Umbrella Song Lyrics | The Umbrella Song Lyrics in Punjabi | The Umbrella Song Lyrics Bilal Saeed | The Umbrella Song Lyrics in English

The Umbrella Song is a Punjabi song by Bilal Saeed featuring Fateh. The song is written, composed, and produced by Bilal Saeed. Bilal Saeed’s The Umbrella Song lyrics in Punjabi and in English are provided below.

Listen to the complete track on Spotify

Romanized Script
Native Script

Soohe ve cheere waaleya, main kehni aan
Soohe ve cheere waaleya, main kehni aan
Kar chhatri di chhaan, main chhavein behni aan
Kar chhatri di chhaan, main chhavein behni aan

Main chhavein behni aan (Yeah)
Let’s go

Tu sun lai dil diyan gallan do-chaar, sohniye
Saanu ishq tere di pai gayi aisi maar, sohniye

Dil kaabu vich nahi rehnda, kujh palle vi nahi painda
Sab duniya kolo rehnda main bezaar, sohniye

Soohe ve cheere waale da dil lai ja tu
Soohe ve cheere waale da dil lai ja tu
Aa chhatri di chhaan ‘ch aa ke beh ja tu
Ho, aa chhatri di chhaan ‘ch
Aa ke beh ja, beh ja, beh ja tu

Main chhavein behni aan
Main chhavein behni aan

Uh, uh
Beh ja, beh ja billo kardi ae tu
Everywhere you go, eyes on you, uh
Heard a boy tryna slide on you, ayy (skrr, skrr)
Heard a boy sayin’ I want you, ayy

Na billo, main tainu nahi khona
Kare rap naale munda bada sohna
Tera ex mere saamne, kaun aa?
Garaari ad gayi, tainu main pauna

Dheere-dheere mere kol te aa na
Suna dunga tujhe koi gaana
Soohe ve cheere waala
Tu taan kare kamaalan

Main chhavein behni aan
Main chhavein behni aan

Tu zulfan nu apni ajj paa lai paranda ni
Teri kaliyan-kaliyan zulfan ne baddal lai aaunda ni
Tere ‘te aaya ae, dil kise ‘te aaunda nahi
Chal rehn de, hun baaki di gal main ithey sunaunda nahi

Tu karke dil di chori utton kehndi ae, “Sorry”
Eh nainsaafi ho rahi vich bazaar, sohniye

Saadi te sun layi ya apni keh ja tu
Saadi te sun layi ya apni keh ja tu
Aa chhatri di chhaan ‘ch aa ke beh ja tu
Ho, aa chhatri di chhaan ‘ch
Aa ke beh ja, beh ja, beh ja tu

Main chhavein behni aan
Main chhavein behni aan

ਸੂਹੇ ਵੇ ਚੀਰੇ ਵਾਲਿਆ, ਮੈਂ ਕਹਿਨੀ ਆਂ
ਸੂਹੇ ਵੇ ਚੀਰੇ ਵਾਲਿਆ, ਮੈਂ ਕਹਿਨੀ ਆਂ
ਕਰ ਛੱਤਰੀ ਦੀ ਛਾਂ, ਮੈਂ ਛਾਂਵੇਂ ਬਹਿਨੀ ਆਂ
ਕਰ ਛੱਤਰੀ ਦੀ ਛਾਂ, ਮੈਂ ਛਾਂਵੇਂ ਬਹਿਨੀ ਆਂ

ਮੈਂ ਛਾਂਵੇਂ ਬਹਿਨੀ ਆਂ (Yeah)
Let’s go

ਤੂੰ ਸੁਣ ਲੈ ਦਿਲ ਦੀਆਂ ਗੱਲਾਂ ਦੋ-ਚਾਰ, ਸੋਹਣੀਏ
ਸਾਨੂੰ ਇਸ਼ਕ ਤੇਰੇ ਦੀ ਪੈ ਗਈ ਐਸੀ ਮਾਰ, ਸੋਹਣੀਏ

ਦਿਲ ਕਾਬੂ ਵਿੱਚ ਨਹੀਂ ਰਹਿੰਦਾ, ਕੁਝ ਪੱਲੇ ਵੀ ਨਹੀਂ ਪੈਂਦਾ
ਸੱਭ ਦੁਨੀਆ ਕੋਲੋਂ ਰਹਿੰਦਾ ਮੈਂ ਬੇਜ਼ਾਰ, ਸੋਹਣੀਏ

ਸੂਹੇ ਵੇ ਚੀਰੇ ਵਾਲੇ ਦਾ ਦਿਲ ਲੈ ਜਾ ਤੂੰ
ਸੂਹੇ ਵੇ ਚੀਰੇ ਵਾਲੇ ਦਾ ਦਿਲ ਲੈ ਜਾ ਤੂੰ
ਆ ਛੱਤਰੀ ਦੀ ਛਾਂ ‘ਚ ਆ ਕੇ ਬਹਿ ਜਾ ਤੂੰ
ਹੋ, ਆ ਛੱਤਰੀ ਦੀ ਛਾਂ ‘ਚ
ਆ ਕੇ ਬਹਿ ਜਾ, ਬਹਿ ਜਾ, ਬਹਿ ਜਾ ਤੂੰ

ਮੈਂ ਛਾਂਵੇਂ ਬਹਿਨੀ ਆਂ
ਮੈਂ ਛਾਂਵੇਂ ਬਹਿਨੀ ਆਂ

Uh, uh
ਬਹਿ ਜਾ, ਬਹਿ ਜਾ ਬਿੱਲੋ ਕਰਦੀ ਐ ਤੂੰ
Everywhere you go, eyes on you, uh
Heard a boy tryna slide on you, ayy (skrr, skrr)
Heard a boy sayin’ I want you, ayy

ਨਾ ਬਿੱਲੋ, ਮੈਂ ਤੈਨੂੰ ਨਹੀਂ ਖੋਣਾ
ਕਰੇ rap ਨਾਲ਼ੇ ਮੁੰਡਾ ਬੜਾ ਸੋਹਣਾ
ਤੇਰਾ ex ਮੇਰੇ ਸਾਮ੍ਹਣੇ, ਕੌਣ ਆ?
ਗਰਾਰੀ ਅੜ ਗਈ, ਤੈਨੂੰ ਮੈਂ ਪਾਉਣਾ

ਧੀਰੇ-ਧੀਰੇ ਮੇਰੇ ਕੋਲ ਤੇ ਆ ਨਾ
सुना दूँगा तुझे कोई गाना
ਸੂਹੇ ਵੇ ਚੀਰੇ ਵਾਲਾ, ਤੂੰ ਤਾਂ ਕਰੇ ਕਮਾਲਾਂ

ਮੈਂ ਛਾਂਵੇਂ ਬਹਿਨੀ ਆਂ
ਮੈਂ ਛਾਂਵੇਂ ਬਹਿਨੀ ਆਂ

ਤੂੰ ਜ਼ੁਲਫ਼ਾਂ ਨੂੰ ਆਪਣੀ ਅੱਜ ਪਾ ਲੈ ਪਰਾਂਦਾ ਨੀ
ਤੇਰੀ ਕਾਲੀਆਂ-ਕਾਲੀਆਂ ਜ਼ੁਲਫ਼ਾਂ ਨੇ ਬੱਦਲ ਲੈ ਆਉਂਦਾ ਨੀ
ਤੇਰੇ ‘ਤੇ ਆਇਆ ਐ, ਦਿਲ ਕਿਸੇ ‘ਤੇ ਆਉਂਦਾ ਨਹੀਂ
ਚਲ ਰਹਿਣ ਦੇ, ਹੁਣ ਬਾਕੀ ਦੀ ਗੱਲ ਮੈਂ ਇੱਥੇ ਸੁਨਾਉਂਦਾ ਨਹੀਂ

ਤੂੰ ਕਰਕੇ ਦਿਲ ਦੀ ਚੋਰੀ ਉੱਤੋਂ ਕਹਿੰਦੀ ਐ, “Sorry”
ਇਹ ਨਾਇੰਸਾਨਫ਼ੀ ਹੋ ਰਹੀ ਵਿੱਚ ਬਜ਼ਾਰ, ਸੋਹਣੀਏ

ਸਾਡੀ ਤੇ ਸੁਣ ਲਈ ਯਾ ਆਪਣੀ ਕਹਿ ਜਾ ਤੂੰ
ਸਾਡੀ ਤੇ ਸੁਣ ਲਈ ਯਾ ਆਪਣੀ ਕਹਿ ਜਾ ਤੂੰ
ਆ ਛੱਤਰੀ ਦੀ ਛਾਂ ‘ਚ ਆ ਕੇ ਬਹਿ ਜਾ ਤੂੰ
ਹੋ, ਆ ਛੱਤਰੀ ਦੀ ਛਾਂ ‘ਚ
ਆ ਕੇ ਬਹਿ ਜਾ, ਬਹਿ ਜਾ, ਬਹਿ ਜਾ ਤੂੰ

ਮੈਂ ਛਾਂਵੇਂ ਬਹਿਨੀ ਆਂ
ਮੈਂ ਛਾਂਵੇਂ ਬਹਿਨੀ ਆਂ

Song Credits

Lyricist(s):
Bilal Saeed
Composer(s):
Bilal Saeed
Music:
Bilal Saeed
Music Label:
One Two Records
Featuring:
Bilal Saeed

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Shreya Ghoshal

Haley Joelle

Nimrat Khaira

Melanie Martinez

Dhvani Bhanushali