
Choose your script
Read the Song Lyrics
Je koi shak ni, kari check ni
Biba, jatt di aa challe sardari
Lagge jeck ni, wadde cheque ni
Utte aale naal laayi baitha yaari
Je koi shak ni, kari check ni
Biba, jatt di aa challe sardari
Lagge jeck ni, wadde cheque ni
Utte aale naal laayi baitha yaari
Rakkhi akh ni, vairi kakh nahi
Game ghummdi aa, baithe phone chak ni
Pichhey jag ni, laayi-lagg ni
Laggi kaiyaan de aa utte tak agg ni
Haan, kauda lagda subhaah
Puchchhi jara jaa ke, naam challe thaan-thaan
Jatt taan paili malli baitha thaan
Agge kaddhe aan bhulekhe kayi vaari
Je koi shak ni, kari check ni
Biba, jatt di aa challe sardari
Lagge jeck ni, wadde cheque ni
Utte aale naal laayi baitha… (laayi baitha)
Je koi shak ni, kari check ni
Biba, jatt di aa challe sardari
Lagge jeck ni, wadde cheque ni
Utte aale naal laayi baitha yaari
Ch-ch-challe sardari
Laayi baitha, laayi baitha
Jussa maarda ae thatha gabru jawan da
Tooti boldi ae jagg ‘te, jamana jaanda
Saada rutba hi dekh vairi seena saad’da
Baba bina hi talawan jaanda guddi chaadhda
Jussa maarda ae thatha gabru jawan da
Tooti boldi ae jagg ‘te, jamana jaanda
Saada rutba hi dekh vairi seena saad’da
Baba bina hi talawan jaanda guddi chaadhda
Tu na jaandi (na) karobar ni (uh-huh)
Jaali number plate laggi car di (jaali ae)
Saare yaar ni, baithe baahar ni
Kaddhe jaan ni, jo lagga dabb naal ni
Haan, face uttey aa glow
Puchchhi na tikaane, saare rehnde aan ni low
Ikk-do copy karde flow
Thande karte aa, billo, kaahdi keeti kalakaari
Je koi shak ni, kari check ni
Biba, jatt di aa challe sardari
Lagge jeck ni, wadde cheque ni
Utte aale naal laayi baitha yaari
Je koi shak ni, kari check ni
Biba, jatt di aa challe sardari
Lagge jeck ni, wadde cheque ni
Utte aale naal laayi baitha yaari
Challe sardari
Laayi baitha, laayi baitha
ਜੇ ਕੋਈ ਸ਼ੱਕ ਨੀ, ਕਰੀਂ check ਨੀ
ਬੀਬਾ, ਜੱਟ ਦੀ ਆ ਚੱਲੇ ਸਰਦਾਰੀ
ਲੱਗੇ jeck ਨੀ, ਵੱਡੇ cheque ਨੀ
ਉੱਤੇ ਆਲ਼ੇ ਨਾਲ਼ ਲਾਈ ਬੈਠਾ ਯਾਰੀ
ਜੇ ਕੋਈ ਸ਼ੱਕ ਨੀ, ਕਰੀਂ check ਨੀ
ਬੀਬਾ, ਜੱਟ ਦੀ ਆ ਚੱਲੇ ਸਰਦਾਰੀ
ਲੱਗੇ jeck ਨੀ, ਵੱਡੇ cheque ਨੀ
ਉੱਤੇ ਆਲ਼ੇ ਨਾਲ਼ ਲਾਈ ਬੈਠਾ ਯਾਰੀ
ਰੱਖੀ ਅੱਖ ਨੀ, ਵੈਰੀ ਕੱਖ ਨਈਂ
Game ਘੁੰਮਦੀ ਆ, ਬੈਠੇ phone ਚੱਕ ਨੀ
ਪਿੱਛੇ ਜੱਗ ਨੀ, ਲਾਈ-ਲੱਗ ਨੀ
ਲੱਗੀ ਕਈਆਂ ਦੇ ਆ ਉੱਤੇ ਤਕ ਅੱਗ ਨੀ
ਹਾਂ, ਕੌੜਾ ਲਗਦਾ ਸੁਭਾਅ
ਪੁੱਛੀਂ ਜਰਾ ਜਾ ਕੇ, ਨਾਮ ਚੱਲੇ ਥਾਂ-ਥਾਂ
ਜੱਟ ਤਾਂ ਪੈਲੀ ਮੱਲੀ ਬੈਠਾ ਥਾਂ
ਅੱਗੇ ਕੱਢੇ ਆਂ ਭੁਲੇਖੇ ਕਈ ਵਾਰੀ
ਜੇ ਕੋਈ ਸ਼ੱਕ ਨੀ, ਕਰੀਂ check ਨੀ
ਬੀਬਾ, ਜੱਟ ਦੀ ਆ ਚੱਲੇ ਸਰਦਾਰੀ
ਲੱਗੇ jeck ਨੀ, ਵੱਡੇ cheque ਨੀ
ਉੱਤੇ ਆਲ਼ੇ ਨਾਲ਼ ਲਾਈ ਬੈਠਾ… (ਲਾਈ ਬੈਠਾ)
ਜੇ ਕੋਈ ਸ਼ੱਕ ਨੀ, ਕਰੀਂ check ਨੀ
ਬੀਬਾ, ਜੱਟ ਦੀ ਆ ਚੱਲੇ ਸਰਦਾਰੀ
ਲੱਗੇ jeck ਨੀ, ਵੱਡੇ cheque ਨੀ
ਉੱਤੇ ਆਲ਼ੇ ਨਾਲ਼ ਲਾਈ ਬੈਠਾ ਯਾਰੀ
ਚ-ਚ-ਚੱਲੇ ਸਰਦਾਰੀ
ਲਾਈ ਬੈਠਾ, ਲਾਈ ਬੈਠਾ
ਜੁੱਸਾ ਮਾਰਦਾ ਐ ਠਾਠਾ ਗੱਭਰੂ ਜਵਾਨ ਦਾ
ਤੂਤੀ ਬੋਲਦੀ ਐ ਜੱਗ ‘ਤੇ, ਜਮਾਨਾ ਜਾਣਦਾ
ਸਾਡਾ ਰੁਤਬਾ ਹੀ ਦੇਖ ਵੈਰੀ ਸੀਨਾ ਸਾੜਦਾ
ਬਾਬਾ ਬਿਨਾਂ ਹੀ ਤਲਾਵਾਂ ਜਾਂਦਾ ਗੁੱਡੀ ਚਾੜ੍ਹਦਾ
ਜੁੱਸਾ ਮਾਰਦਾ ਐ ਠਾਠਾ ਗੱਭਰੂ ਜਵਾਨ ਦਾ
ਤੂਤੀ ਬੋਲਦੀ ਐ ਜੱਗ ‘ਤੇ, ਜਮਾਨਾ ਜਾਣਦਾ
ਸਾਡਾ ਰੁਤਬਾ ਹੀ ਦੇਖ ਵੈਰੀ ਸੀਨਾ ਸਾੜਦਾ
ਬਾਬਾ ਬਿਨਾਂ ਹੀ ਤਲਾਵਾਂ ਜਾਂਦਾ ਗੁੱਡੀ ਚਾੜ੍ਹਦਾ
ਤੂੰ ਨਾ ਜਾਣਦੀ (ਨਾ) ਕਾਰੋਬਾਰ ਨੀ (uh-huh)
ਜਾਲੀ number plate ਲੱਗੀ car ਦੀ (ਜਾਲੀ ਐ)
ਸਾਰੇ ਯਾਰ ਨੀ, ਬੈਠੇ ਬਾਹਰ ਨੀ
ਕੱਢੇ ਜਾਨ ਨੀ, ਜੋ ਲੱਗਾ ਡੱਬ ਨਾਲ਼ ਨੀ
ਹਾਂ, face ਉੱਤੇ ਆ glow
ਪੁੱਛੀਂ ਨਾ ਟਿਕਾਣੇ, ਸਾਰੇ ਰਹਿੰਦੇ ਆਂ ਨੀ low
ਇੱਕ-ਦੋ copy ਕਰਦੇ flow
ਠੰਡੇ ਕਰਤੇ ਆ, ਬਿੱਲੋ, ਕਾਹਦੀ ਕੀਤੀ ਕਲਾਕਾਰੀ
ਜੇ ਕੋਈ ਸ਼ੱਕ ਨੀ, ਕਰੀਂ check ਨੀ
ਬੀਬਾ, ਜੱਟ ਦੀ ਆ ਚੱਲੇ ਸਰਦਾਰੀ
ਲੱਗੇ jeck ਨੀ, ਵੱਡੇ cheque ਨੀ
ਉੱਤੇ ਆਲ਼ੇ ਨਾਲ਼ ਲਾਈ ਬੈਠਾ ਯਾਰੀ
ਜੇ ਕੋਈ ਸ਼ੱਕ ਨੀ, ਕਰੀਂ check ਨੀ
ਬੀਬਾ, ਜੱਟ ਦੀ ਆ ਚੱਲੇ ਸਰਦਾਰੀ
ਲੱਗੇ jeck ਨੀ, ਵੱਡੇ cheque ਨੀ
ਉੱਤੇ ਆਲ਼ੇ ਨਾਲ਼ ਲਾਈ ਬੈਠਾ ਯਾਰੀ
ਚੱਲੇ ਸਰਦਾਰੀ
ਲਾਈ ਬੈਠਾ, ਲਾਈ ਬੈਠਾ
