Zalma

Zalma Lyrics

Zalma is a captivating Punjabi Worldwide masterpiece, brought to life by the artistic prowess of Amrinder Gill. The lyrics of the song are penned by Bir Singh, while the production credits go to Lowkey. Zalma was released on July 30, 2024. “Zalma Lyrics” has stayed with many, making it a song people naturally come back to again and again. Below, you’ll find the lyrics for Amrinder Gill’s “Zalma”, offering a glimpse into the profound artistry behind the song.

Listen to the complete track on Amazon Music

Romanized Script
Native Script

Τere naa’ sakeeriyan ve rakkhan dass kaahdiyan?
Rajje nu ishaq chadhe, sofi mange maafiyan

Τaahnu botalaan naa’ saunkana banauna, zaalima
ᐯe teri daaru ne kapat karwauna, zaalima
Τeri daaru ne kapat karwauna, zaalima

Ꮶehda aayian main chori, ve main maapeyan ne ghalli aan
Տheraan jehe veeran di main bhen kalli-kalli aan
Ꮶehda aayian main chori, ve main maapeyan ne ghalli aan
Տheraan jehe veeran di main bhen kalli-kalli aan

Paina tera engine karauna, zaalima
ᐯe teri daaru ne kapat karwauna, zaalima
Τeri daaru ne kapat karwauna, zaalima

Տiddhe raahaan utte ve tu toye fire tappda
Ꮯhhadd ke tabbar tainu daaru ‘chon ki labhda?
Տiddhe raahaan utte ve tu toye fire tappda
Ꮯhhadd ke tabbar tainu daaru ‘chon ki labhda?

ᐯe tu Ꮇauran vich velna firauna, zaalima
ᐯe teri daaru ne kapat karwauna, zaalima
Τeri daaru ne kapat karwauna, zaalima

ਤੇਰੇ ਨਾ’ ਸਕੀਰਿਆਂ ਰੱਖਾਂ ਦੱਸ ਕਾਹਦੀਆਂ?
ਰੱਜੇ ਨੂੰ ਇਸ਼ਕ ਚੜ੍ਹੇ, ਸੋਫ਼ੀ ਮੰਗੇ ਮਾਫੀਆਂ

ਤਾਹਨੂੰ ਬੋਤਲਾਂ ਨਾ’ ਸੌਂਕਣਾ ਬਣਾਉਣਾ, ਜ਼ਾਲਮਾ
ਵੇ ਤੇਰੀ ਦਾਰੂ ਨੇ ਕਪਤ ਕਰਵਾਉਣਾ, ਜ਼ਾਲਮਾ
ਤੇਰੀ ਦਾਰੂ ਨੇ ਕਪਤ ਕਰਵਾਉਣਾ, ਜ਼ਾਲਮਾ

ਕਿਹੜਾ ਆਈਆਂ ਮੈਂ ਚੋਰੀ, ਵੇ ਮੈਂ ਮਾਪਿਆਂ ਨੇ ਘੱਲੀ ਆਂ
ਸ਼ੇਰਾਂ ਜਿਹੇ ਵੀਰਾਂ ਦੀ ਮੈਂ ਭੈਣ ਕੱਲੀ-ਕੱਲੀ ਆਂ
ਕਿਹੜਾ ਆਈਆਂ ਮੈਂ ਚੋਰੀ, ਵੇ ਮੈਂ ਮਾਪਿਆਂ ਨੇ ਘੱਲੀ ਆਂ
ਸ਼ੇਰਾਂ ਜਿਹੇ ਵੀਰਾਂ ਦੀ ਮੈਂ ਭੈਣ ਕੱਲੀ-ਕੱਲੀ ਆਂ

ਪੈਣਾ ਤੇਰਾ ਇੰਜਣ ਕਰਾਉਣਾ, ਜ਼ਾਲਮਾ
ਵੇ ਤੇਰੀ ਦਾਰੂ ਨੇ ਕਪਤ ਕਰਵਾਉਣਾ, ਜ਼ਾਲਮਾ
ਤੇਰੀ ਦਾਰੂ ਨੇ ਕਪਟ ਕਰਵਾਉਣਾ, ਜ਼ਾਲਮਾ

ਸਿੱਧੇ ਰਾਹਾਂ ਉੱਤੇ ਵੇ ਤੂੰ ਟੋਏ ਫਿਰੇ ਟੱਪਦਾ
ਛੱਡ ਕੇ ਟੱਬਰ ਤੈਨੂੰ ਦਾਰੂ ਵਿੱਚ ਕੀ ਲੱਭਦਾ?
ਸਿੱਧੇ ਰਾਹਾਂ ਉੱਤੇ ਵੇ ਤੂੰ ਟੋਏ ਫਿਰੇ ਟੱਪਦਾ
ਛੱਡ ਕੇ ਟੱਬਰ ਤੈਨੂੰ ਦਾਰੂ ਵਿੱਚ ਕੀ ਲੱਭਦਾ?

ਵੇ ਤੂੰ ਮੌਰਾਂ ਵਿੱਚ ਵੇਲਣਾ ਫਿਰਾਉਣਾ, ਜ਼ਾਲਮਾ
ਵੇ ਤੇਰੀ ਦਾਰੂ ਨੇ ਕਪਤ ਕਰਵਾਉਣਾ, ਜ਼ਾਲਮਾ
ਤੇਰੀ ਦਾਰੂ ਨੇ ਕਪਤ ਕਰਵਾਉਣਾ, ਜ਼ਾਲਮਾ

Song Credits

Singer(s):
Amrinder Gill
Album:
Zalma (From "Daaru Na Peenda Hove") - Single
Lyricist(s):
Bir Singh
Composer(s):
Bir Singh & Lowkey
Music:
Lowkey
Genre(s):
Music Label:
Rhythm Boyz
Featuring:
Amrinder Gill
Released On:
July 30, 2024

Get in Touch

12,038FansLike
13,982FollowersFollow
10,285FollowersFollow

Other Artists to Explore

Greeicy

Rahul Jain

Sonia Mann

Kavita Seth

Sidhu Moose Wala