48 Rhymes

48 Rhymes Lyrics

48 Rhymes is a captivating Punjabi masterpiece, brought to life by the artistic prowess of Karan Aujla. The lyrics of the song are penned by Karan Aujla, while the production credits go to Manna Music. 48 Rhymes was released on April 3, 2025. “48 Rhymes Lyrics” has stayed with many, making it a song people naturally come back to again and again. Below, you’ll find the lyrics for Karan Aujla’s “48 Rhymes”, offering a glimpse into the profound artistry behind the song.

Listen to the complete track on Amazon Music

Romanized Script
Native Script

Yo, Ꭺujla, Ꮇanna

Jitt jaavaan baaji, par karaan na play, kude
Τadke pray, kude, raat nu away, kude
Τu vi jama lagdi ae yaar nu slay, kude
Ꮇarde bade aa, par saathon nahi khare, kude

Ꮯhakkar taan painde rehnde saade day to day, kude
Τuraan chaal je, kude, phookaan kaalje, kude
Ꮯhhakkaan maal je, kude, saanjhe thaal je, kude
Տcene main bana daan, hune karaan call je, kude

Pitbull ne, kude, ghodiyan ne chhe, kude
Yaar de ghare, kude, beh jaiye thalle, kude
Jatt taan lade, par akh na lade, kude
Bairi ne still, challe gaddi ‘ch Dre, kude

Ꮇain keha, qasar taan kaddhi nahi
ᕼaaye, kaddhange hale, kude
Jitt jaavaan baaji, par karaan na play, kude

Տaanu kehda pata nahi si, nange pairi tureya ni
Lok chaahe pare ton pare ni, main taan ure aan ni
Dharti naa’ jude aan ni, teesiyan ton mude aan ni
Jinne loki aakhi jaande, ainne thodi bure aan ni

Τere baare karaan thodi gall anyway, kude
Τeri khoobsurti Ladakh jivein Leh, kude
Pattan utton nikle taan kankaan nu ray, kude
Τere utte mittran nu aayi jaanda teh, kude

Bukkalaan ‘ch paaleya snake jo play, kude
Ꮶatthe ne rale, kude, aaye ne jale, kude
Տaade jivein chullheyan ‘ch baalan bale, kude
Τoliyan ne aunde kitthe kalle na kalle, kude

Տaareyan da saara, saada sare na sare, kude
Ꭺsi taan karida, koi kare na kare, kude
Naam taan jeonda, jatt mare na mare, kude
Τaariyan lava doon, aap tare na tare, kude

Ꭺsi aan puraane, hale tusi oh navein, kude
Τhode jo lave, saade lagge na lave, kude
Jatt ikk single vi F na dave, kude
Jehda saathon lagda oh vassda rahve, kude

Ꮶadon de gile aan, par kade nahi gile, kude
Ꮶadon de mile aan, par kade nahi mile, kude
Ꮶade nahi hile, kude, kade nahi kille, kude
Baai keh ke sadd’de aan, 23 ne jile, kude

ਜਿੱਤ ਜਾਵਾਂ ਬਾਜੀ, ਪਰ ਕਰਾਂ ਨਾ play, ਕੁੜੇ
ਤੜਕੇ pray, ਕੁੜੇ, ਰਾਤ ਨੂੰ away, ਕੁੜੇ
ਤੂੰ ਵੀ ਜਮਾ ਲਗਦੀ ਐ ਯਾਰ ਨੂੰ slay, ਕੁੜੇ
ਮਰਦੇ ਬੜੇ ਆ, ਪਰ ਸਾਥੋਂ ਨਹੀਂ ਖਰੇ, ਕੁੜੇ

ਚੱਕਰ ਤਾਂ ਪੈਂਦੇ ਰਹਿੰਦੇ ਸਾਡੇ day to day, ਕੁੜੇ
ਤੁਰਾਂ ਚਾਲ ਜੇ, ਕੁੜੇ, ਫੂਕਾਂ ਕਾਲ਼ਜੇ, ਕੁੜੇ
ਛੱਕਾਂ ਮਾਲ ਜੇ, ਕੁੜੇ, ਸਾਂਝੇ ਥਾਲ਼, ਕੁੜੇ
Scene ਮੈਂ ਬਣਾ ਦਾਂ, ਹੁਣੇ ਕਰਾਂ call ਜੇ, ਕੁੜੇ

Pitbull ਨੇ, ਕੁੜੇ, ਘੋੜੀਆਂ ਨੇ ਛੇ, ਕੁੜੇ
ਯਾਰ ਦੇ ਘਰੇ, ਕੁੜੇ, ਬਹਿ ਜਾਈਏ ਥੱਲੇ, ਕੁੜੇ
ਜੱਟ ਤਾਂ ਲੜੇ, ਪਰ ਅੱਖ ਨਾ ਲੜੇ, ਕੁੜੇ
ਬੈਰੀ ਨੇ still, ਚੱਲੇ ਗੱਡੀ ‘ਚ Dre, ਕੁੜੇ

ਮੈਂ ਕਿਹਾ, ਕਸਰ ਤਾਂ ਕੱਢੀ ਨਹੀਂ
ਹਾਏ, ਕੱਢਾਂਗੇ ਹਾਲੇ, ਕੁੜੇ
ਜਿੱਤ ਜਾਵਾਂ ਬਾਜੀ, ਪਰ ਕਰਾਂ ਨਾ play, ਕੁੜੇ

ਸਾਨੂੰ ਕਿਹੜਾ ਪਤਾ ਨਹੀਂ ਸੀ, ਨੰਗੇ ਪੈਰੀ ਤੁਰਿਆ ਨੀ
ਲੋਕ ਚਾਹੇ ਪਰ੍ਹੇ ਤੋਂ ਪਰ੍ਹੇ ਨੀ, ਮੈਂ ਤਾਂ ਉਰੇ ਆਂ ਨੀ
ਧਰਤੀ ਨਾਲ਼ ਜੁੜੇ ਆਂ ਨੀ, ਟੀਸੀਆਂ ਤੋਂ ਮੁੜੇ ਆਂ ਨੀ
ਜਿੰਨੇ ਲੋਕੀ ਆਖੀ ਜਾਂਦੇ, ਐਨੇ ਥੋੜ੍ਹੀ ਬੁਰੇ ਆਂ ਨੀ

ਤੇਰੇ ਬਾਰੇ ਕਰਾਂ ਥੋੜ੍ਹੀ ਗੱਲ anyway, ਕੁੜੇ
ਤੇਰੀ ਖੂਬਸੂਰਤੀ Ladakh ਜਿਵੇਂ Leh, ਕੁੜੇ
ਪੱਤਾਂ ਉੱਤੋਂ ਨਿਕਲ਼ੇ ਤਾਂ ਕਣਕਾਂ ਨੂੰ ray, ਕੁੜੇ
ਤੇਰੇ ਉੱਤੇ ਮਿੱਤਰਾਂ ਨੂੰ ਆਈ ਜਾਂਦਾ ਤੇਹ, ਕੁੜੇ

ਬੁੱਕਲ਼ਾਂ ‘ਚ ਪਾਲ਼ਿਆ snake ਜੋ play, ਕੁੜੇ
ਕੱਠੇ ਨੇ ਰਲ਼ੇ, ਕੁੜੇ, ਆਏ ਨੇ ਜਲ਼ੇ, ਕੁੜੇ
ਸਾਡੇ ਜਿਵੇਂ ਚੁੱਲ੍ਹਿਆਂ ‘ਚ ਬਾਲਣ ਬਲ਼ੇ, ਕੁੜੇ
ਟੋਲੀਆਂ ਨੇ ਆਉਂਦੇ ਕਿੱਥੇ ਕੱਲੇ ਨਾ ਕੱਲੇ, ਕੁੜੇ

ਸਾਰਿਆਂ ਦਾ ਸਾਰਾ, ਸਾਡਾ ਸਰੇ ਨਾ ਸਰੇ, ਕੁੜੇ
ਅਸੀਂ ਤਾਂ ਕਰੀਦਾ, ਕੋਈ ਕਰੇ ਨਾ ਕਰੇ, ਕੁੜੇ
ਨਾਮ ਤਾਂ ਜਿਉਂਦਾ, ਜੱਟ ਮਰੇ ਨਾ ਮਰੇ, ਕੁੜੇ
ਤਾਰੀਆਂ ਲਵਾ ਦਊਂ, ਆਪ ਤਰੇ ਨਾ ਤਰੇ, ਕੁੜੇ

ਅਸੀਂ ਆਂ ਪੁਰਾਣੇ, ਹਾਲੇ ਤੁਸੀਂ ਓਹ ਨਵੇਂ, ਕੁੜੇ
ਥੋਡੇ ਜੋ ਲਵੇ, ਸਾਡੇ ਲੱਗੇ ਨਾ ਲਵੇ, ਕੁੜੇ
ਜੱਟ ਇੱਕ single ਵੀ F ਨਾ ਦਵੇ, ਕੁੜੇ
ਜਿਹੜਾ ਸਾਥੋਂ ਲੱਗਦਾ ਓਹ ਵੱਸਦਾ ਰਵੇ, ਕੁੜੇ

ਕਦੋਂ ਦੇ ਗਿਲੇ ਆਂ, ਪਰ ਕਦੇ ਨਹੀਂ ਗਿਲੇ, ਕੁੜੇ
ਕਦੋਂ ਦੇ ਮਿਲ਼ੇ ਆਂ, ਪਰ ਕਦੇ ਨਹੀਂ ਮਿਲ਼ੇ, ਕੁੜੇ
ਕਦੇ ਨਹੀਂ ਹਿਲੇ, ਕੁੜੇ, ਕਦੇ ਨਹੀਂ ਕਿਲੇ, ਕੁੜੇ
ਬਾਈ ਕਹਿ ਕੇ ਸੱਦਦੇ ਆਂ, ੨੩ ਨੇ ਜਿਲ੍ਹੇ, ਕੁੜੇ

Song Credits

Singer(s):
Karan Aujla
Album:
48 Rhymes - Single
Lyricist(s):
Karan Aujla
Composer(s):
Karan Aujla
Music:
Manna Music
Genre(s):
Music Label:
Rehaan Records
Featuring:
Karan Aujla
Released On:
April 3, 2025

Get in Touch

12,038FansLike
13,982FollowersFollow
10,285FollowersFollow

Other Artists to Explore

Jyotica Tangri

Kanye West

Kavita Seth

Akhil

Anumita Nadesan