Saturday, December 21, 2024

Challa

from
Challa Lyrics in Punjabi

Challa (ਛੱਲਾ) is a Punjabi song from Nimrat Khaira’s album Nimmo. The song is sung by Nimrat Khaira, whereas the lyrics of the song are penned by Arjan Dhillon. Desi Crew has produced the music of the song. Nimrat Khaira’s Challa lyrics in Punjabi and in English are provided below.

Listen to the complete track on Spotify

Romanized Script
Native Script

Desi Crew, Desi Crew

Mainu mile bina agge mud’da na sheher’on saade
Ajj meri saheli hath challa modta
Mainu haaye sach jaani, sach jeha nahi aaunda
Dakka tod’da nahi, dil mera kivein todta?
Dakka tod’da nahi, dil mera kivein todta?

Palla jeehne fadna si, rona palle pa gaya
Peed saanu payi gayi te gam saanu kha gaya
Palla jeehne fadna si, rona palle pa gaya
Peed saanu payi gayi te gam saanu kha gaya

Hasdi nu tak-tak jyonda
Hun ohnu taras nahi aaunda
Kehdi gallon mainu hanjhuan ‘ch rolta?

Mainu mile bina agge mud’da na sheher’on saade
Ajj meri saheli hath challa modta
Mainu haaye sach jaani, sach jeha nahi aaunda
Dakka tod’da nahi, dil mera kivein todta?
Dakka tod’da nahi, dil mera kivein todta?

Vaade gine nahi si, laare ginvaau mainu lagda
Chann warga oh taare ginvaau mainu lagda
Vaade gine nahi si, laare ginvaau mainu lagda
Chann warga oh taare ginvaau mainu lagda

Hun gallan hor ho gayian
Akhiyan ve chor ho gayian
Gallan-gallan vich galon laake torda

Mainu mile bina agge mud’da na sheher’on saade
Ajj meri saheli hath challa modta
Mainu haaye sach jaani, sach jeha nahi aaunda
Dakka tod’da nahi, dil mera kivein todta?
Dakka tod’da nahi, dil mera kivein todta?

Din ho gaye dukhi, raatan rondiyan ne kalliyan
Mere wangu eh vi ohnu udeekdiyan, jhalliyan
Din ho gaye dukhi, raatan rondiyan ne kalliyan
Mere wangu eh vi ohnu udeekdiyan, jhalliyan

Sunniyan ne raahvan hoiyan
Saahan diyan haavan hoiyan
Kalla-kalla Arjana chaah rolta

Mainu mile bina agge mud’da na sheher’on saade
Ajj meri saheli hath challa modta
Mainu haaye sach jaani, sach jeha nahi aaunda
Dakka tod’da nahi, dil mera kivein todta?
Dakka tod’da nahi, dil mera kivein todta?

Desi Crew, Desi Crew

ਮੈਨੂੰ ਮਿਲ਼ੇ ਬਿਨਾਂ ਅੱਗੇ ਮੁੜਦਾ ਨਾ ਸ਼ਹਿਰੋਂ ਸਾਡੇ
ਅੱਜ ਮੇਰੀ ਸਹੇਲੀ ਹੱਥ ਛੱਲਾ ਮੋੜਤਾ
ਮੈਨੂੰ ਹਾਏ ਸੱਚ ਸੱਚ ਜਾਣੀ, ਸੱਚ ਜਿਹਾ ਨਹੀਂ ਆਉਂਦਾ
ਡੱਕਾ ਤੋੜਦਾ ਨਹੀਂ, ਦਿਲ ਮੇਰਾ ਕਿਵੇਂ ਤੋੜਤਾ?
ਡੱਕਾ ਤੋੜਦਾ ਨਹੀਂ, ਦਿਲ ਮੇਰਾ ਕਿਵੇਂ ਤੋੜਤਾ?

ਪੱਲਾ ਜੀਹਨੇ ਫ਼ੜਨਾ ਸੀ, ਰੋਣਾ ਪੱਲੇ ਪਾ ਗਿਆ
ਪੀੜ ਸਾਨੂੰ ਪਈ ਗਈ ਤੇ ਗ਼ਮ ਸਾਨੂੰ ਖਾ ਗਿਆ
ਪੱਲਾ ਜੀਹਨੇ ਫ਼ੜਨਾ ਸੀ, ਰੋਣਾ ਪੱਲੇ ਪਾ ਗਿਆ
ਪੀੜ ਸਾਨੂੰ ਪਈ ਗਈ ਤੇ ਗ਼ਮ ਸਾਨੂੰ ਖਾ ਗਿਆ

ਹੱਸਦੀ ਨੂੰ ਤੱਕ-ਤੱਕ ਜਿਊਂਦਾ
ਹੁਣ ਉਹਨੂੰ ਤਰਸ ਨਹੀਂ ਆਉਂਦਾ
ਕਿਹੜੀ ਗੱਲੋਂ ਮੈਨੂੰ ਹੰਝੂਆਂ ‘ਚ ਰੋਲ਼ਤਾ?

ਮੈਨੂੰ ਮਿਲ਼ੇ ਬਿਨਾਂ ਅੱਗੇ ਮੁੜਦਾ ਨਾ ਸ਼ਹਿਰੋਂ ਸਾਡੇ
ਅੱਜ ਮੇਰੀ ਸਹੇਲੀ ਹੱਥ ਛੱਲਾ ਮੋੜਤਾ
ਮੈਨੂੰ ਹਾਏ ਸੱਚ ਸੱਚ ਜਾਣੀ, ਸੱਚ ਜਿਹਾ ਨਹੀਂ ਆਉਂਦਾ
ਡੱਕਾ ਤੋੜਦਾ ਨਹੀਂ, ਦਿਲ ਮੇਰਾ ਕਿਵੇਂ ਤੋੜਤਾ?
ਡੱਕਾ ਤੋੜਦਾ ਨਹੀਂ, ਦਿਲ ਮੇਰਾ ਕਿਵੇਂ ਤੋੜਤਾ?

ਵਾਅਦੇ ਗਿਣੇ ਨਹੀਂ ਸੀ, ਲਾਰੇ ਗਿਣਵਾਊ ਮੈਨੂੰ ਲਗਦਾ
ਚੰਨ ਵਰਗਾ ਉਹ ਤਾਰੇ ਗਿਣਵਾਊ ਮੈਨੂੰ ਲਗਦਾ
ਵਾਅਦੇ ਗਿਣੇ ਨਹੀਂ ਸੀ, ਲਾਰੇ ਗਿਣਵਾਊ ਮੈਨੂੰ ਲਗਦਾ
ਚੰਨ ਵਰਗਾ ਉਹ ਤਾਰੇ ਗਿਣਵਾਊ ਮੈਨੂੰ ਲਗਦਾ

ਹੁਣ ਗੱਲਾਂ ਹੋਰ ਹੋ ਗਈਆਂ
ਅੱਖੀਆਂ ਵੇ ਚੋਰ ਹੋ ਗਈਆਂ
ਗੱਲਾਂ-ਗੱਲਾਂ ਵਿੱਚ ਗਲ਼ੋਂ ਲਾਕੇ ਤੋਰਦਾ

ਮੈਨੂੰ ਮਿਲ਼ੇ ਬਿਨਾਂ ਅੱਗੇ ਮੁੜਦਾ ਨਾ ਸ਼ਹਿਰੋਂ ਸਾਡੇ
ਅੱਜ ਮੇਰੀ ਸਹੇਲੀ ਹੱਥ ਛੱਲਾ ਮੋੜਤਾ
ਮੈਨੂੰ ਹਾਏ ਸੱਚ ਸੱਚ ਜਾਣੀ, ਸੱਚ ਜਿਹਾ ਨਹੀਂ ਆਉਂਦਾ
ਡੱਕਾ ਤੋੜਦਾ ਨਹੀਂ, ਦਿਲ ਮੇਰਾ ਕਿਵੇਂ ਤੋੜਤਾ?
ਡੱਕਾ ਤੋੜਦਾ ਨਹੀਂ, ਦਿਲ ਮੇਰਾ ਕਿਵੇਂ ਤੋੜਤਾ?

ਦਿਣ ਹੋ ਗਏ ਦੁਖੀ, ਰਾਤਾਂ ਰੋਂਦੀਆਂ ਨੇ ਕੱਲੀਆਂ
ਮੇਰੇ ਵਾਂਗੂ ਇਹ ਵੀ ਉਹਨੂੰ ਉਡੀਕਦੀਆਂ, ਝੱਲੀਆਂ
ਦਿਣ ਹੋ ਗਏ ਦੁਖੀ, ਰਾਤਾਂ ਰੋਂਦੀਆਂ ਨੇ ਕੱਲੀਆਂ
ਮੇਰੇ ਵਾਂਗੂ ਇਹ ਵੀ ਉਹਨੂੰ ਉਡੀਕਦੀਆਂ, ਝੱਲੀਆਂ

ਸੁੰਨੀਆਂ ਨੇ ਰਾਹਵਾਂ ਹੋਈਆਂ
ਸਾਹਾਂ ਦੀਆਂ ਹਾਵਾਂ ਹੋਈਆਂ
ਕੱਲਾ-ਕੱਲਾ ਅਰਜਣਾ ਚਾਹ ਰੋਲ਼ਤਾ

ਮੈਨੂੰ ਮਿਲ਼ੇ ਬਿਨਾਂ ਅੱਗੇ ਮੁੜਦਾ ਨਾ ਸ਼ਹਿਰੋਂ ਸਾਡੇ
ਅੱਜ ਮੇਰੀ ਸਹੇਲੀ ਹੱਥ ਛੱਲਾ ਮੋੜਤਾ
ਮੈਨੂੰ ਹਾਏ ਸੱਚ ਸੱਚ ਜਾਣੀ, ਸੱਚ ਜਿਹਾ ਨਹੀਂ ਆਉਂਦਾ
ਡੱਕਾ ਤੋੜਦਾ ਨਹੀਂ, ਦਿਲ ਮੇਰਾ ਕਿਵੇਂ ਤੋੜਤਾ?
ਡੱਕਾ ਤੋੜਦਾ ਨਹੀਂ, ਦਿਲ ਮੇਰਾ ਕਿਵੇਂ ਤੋੜਤਾ?

Song Credits

Singer(s):
Nimrat Khaira
Album:
Nimmo
Lyricist(s):
Arjan Dhillon
Composer(s):
Arjan Dhillon
Music:
Desi Crew
Genre(s):
Music Label:
Times Music
Featuring:
Nimrat Khaira
Released On:
February 2, 2022

Official Video

https://youtube.com/watch?v=e8otToGjqxA

You might also like

Get in Touch

12,038FansLike
13,982FollowersFollow
10,285FollowersFollow

Other Artists to Explore

Shakira

Sonia Mann

Ella Mai

Ananya Chakraborty

Shreya Ghoshal