Laung Laachi Reply
Laung Laachi Reply Lyrics | Laung Laachi Reply Lyrics in Punjabi | Laung Laachi Reply Lyrics in English | Laung Laachi Reply Lyrics Shivam Grover
Laung Laachi Reply (ਲੌਂਗ ਲਾਚੀ Reply) is a Punjabi song by Shivam Grover. The music of the song is produced by Gurmeet Singh, whereas Shivam Grover has penned the lyrics of the song. Shivam Grover’s Laung Laachi Reply lyrics in Punjabi and in English are provided below.
Listen to the complete track on YouTube
ਨੀ ਮੈਂ ਲੌਂਗ ਤੇ ਤੂੰ ਲਾਚੀ
ਮੇਰੇ ਪਿੱਛੇ ਤੂੰ ਗਵਾਚੀ
(ਮੇਰੇ ਪਿੱਛੇ ਤੂੰ ਗਵਾਚੀ)
(ਮੇਰੇ ਪਿੱਛੇ ਤੂੰ ਗਵਾਚੀ)
ਓ, ਨੀ ਮੈਂ ਲੌਂਗ ਤੇ ਤੂੰ ਲਾਚੀ
ਮੇਰੇ ਪਿੱਛੇ ਤੂੰ ਗਵਾਚੀ
ਤੇਰੇ ਇਸ਼ਕੇ ਦਾ ਮਾਂਝਾ, ਤੂੰ ਹੀਰ ਤੇ ਮੈਂ ਰਾਂਝਾ
ਓ, ਤੇਰੇ ਵਿੱਚ ਵੱਸਦੀ ਐ ਮੇਰੀ ਜਾਨ ਨੀ ਕੁੜੀਏ
ਸੰਦਲੀ-ਸੰਦਲੀ ਨੈਣਾਂ ਵਿੱਚ ਮੇਰਾ ਨਾਮ ਨੀ ਕੁੜੀਏ
ਸੰਦਲੀ-ਸੰਦਲੀ ਨੈਣਾਂ ਵਿੱਚ ਮੇਰਾ ਨਾਮ ਨੀ ਕੁੜੀਏ
ਹੋ, ਤੇਰੇ ਸੁੰਨੇ-ਸੁੰਨੇ ਪੈਰ
ਹਾਂ, ਮੈਂ ਜਾਨਾ ਰਹਿਨਾ ਸ਼ਹਿਰ
ਤੈਨੂੰ shopping ਕਰਾ ਦਾਂ
ਜੋੜਾ ਝਾਂਜਰ ਦਾ ਪਵਾ ਦਾਂ
ਜਿਹੜਾ ਮਿਲਨਾ ਬਜ਼ਾਰਾਂ ਵਿੱਚ ਆਮ ਨਈਂ ਕੁੜੀਏ
ਸੰਦਲੀ-ਸੰਦਲੀ ਨੈਣਾਂ ਵਿੱਚ ਮੇਰਾ ਨਾਮ ਨੀ ਕੁੜੀਏ
ਸੰਦਲੀ-ਸੰਦਲੀ ਨੈਣਾਂ ਵਿੱਚ ਮੇਰਾ ਨਾਮ ਨੀ ਕੁੜੀਏ
Ni main laung te tu laachi
Mere pichchey tu gavaachi
(Mere pichchey tu gavaachi)
(Mere pichchey tu gavaachi)
Oh, ni main laung te tu laachi
Mere pichchey tu gavaachi
Tere ishqe da manjha, tu Heer te main Ranjha
Oh, tere vich vasdi aa meri jaan ni kudiye
Sandli-sandli naina vich mera naam ni kudiye
Sandli-sandli naina vich mera naam ni kudiye
Ho, tere sunne-sunne pair
Haan, main jaana rehna sheher
Tainu shopping kara daan
Joda jhanjar da pava daan
Ho, tere sunne-sunne pair
Haan, main jaana rehna sheher
Tainu shopping kara daan
Joda jhanjar da pava daan
Jehda milna bazaran vich aam ni kudiye
Sandli-sandli naina vich mera naam ni kudiye
Sandli-sandli naina vich mera naam ni kudiye
Laung Laachi Reply Song Details:
Album : | Laung Laachi Reply |
---|---|
Lyricist(s) : | Shivam Grover |
Composers(s) : | Gurmeet Singh |
Music Director(s) : | Gurmeet Singh |
Genre(s) : | Indian Pop |
Music Label : | Shivam Grover |
Starring : | Shivam Grover |