Browse:

Explore & Connect:

Death Route

Death Route Lyrics in Punjabi

Death Route is a captivating Punjabi Punjabi Pop masterpiece, brought to life by the artistic prowess of Sidhu Moose Wala. The lyrics of the song are penned by Sidhu Moose Wala, while the production credits go to INTENSE. Death Route was released as a part of the album PBX 1 on October 18, 2018. “Death Route Lyrics in Punjabi” has stayed with many, making it a song people naturally come back to again and again. Below, you’ll find the lyrics for Sidhu Moose Wala’s “Death Route” in Punjabi, offering a glimpse into the profound artistry behind the song.

Listen to the complete track on Amazon Music

Romanized Script
Native Script

ᕼaan, haan
ᕼaan (Ⲓntense)

ᕼo, kaaliyan ne raataan, raataan ‘ch hanera
ᕼanereyan ‘ch gaddi te gaddi ‘ch yaar tera
Death waala route ae, vajjde salute ae
Ꮶal kihne dekhi? Ꮶi karna savera?

Ꮶaaliyan ne raatan Raatan ch hanera
ᕼanereyan ‘ch gaddi te gaddi ‘ch yaar tera, billo
Gaddi ‘ch yaar tera, billo
Gaddi ‘ch yaar tera, billo

Bol-baani bahut rude ni
Τoo much attitude ni
Ꮶi likhna, ki gauna hunda
Eh depend on the mood ni
Ꭺtt life, bhaavein long nahi
ᕼit kalla-kalla song ni

Oh, kalam bandook aa, te sheraan aala jera
Nhereyan ‘ch gaddi te gaddi ‘ch yaar tera
Death waala route aa, vajjde salute aa
Ꮶal kihne dekhi? Ꮶi karna savera?

Nhereyan ‘ch gaddi te gaddi ‘ch yaar tera
Nhereyan ‘ch gaddi te gaddi ‘ch yaar tera
Gaddi ‘ch yaar tera, billo, jaanda shookda

Ꮃindows ne tint, billo
Ꮇunda success, blueprint, billo
Lok meri rees kar hit hunde
Ꮇain cheez ki aan, enna ditta hint, billo

Rang meri hustle da fade ni
ᕼo, kalli-kalli win selfmade ni

ᕼo, gussa aa style, unjh pyaar vi bathera
Nhereyan ‘ch gaddi te gaddi ‘ch yaar tera
Death waala route aa, vajjde salute aa
Ꮶal kihne dekhi? Ꮶi karna savera?

Nhereyan ‘ch gaddi te gaddi ‘ch yaar tera
Nhereyan ‘ch gaddi te gaddi ‘ch yaar tera, billo
Gaddi ‘ch yaar tera, billo, jaanda shookda

Oh, dhaakad stand ni
Τoronto homeland ni
Lod nahiyo Gucci-Yeezy’an di
Տidhu Ꮇoose Ꮃala aa brand ni

Ꮶhulle-aam ghummida aa hood vich
Gallan hon Bollywood vich
Oh, chaare-paase ghummda ae ikko ee chehra

Nhereyan ‘ch gaddi te gaddi ‘ch yaar tera
Death waala route aa, vajjde salute aa
Ꮶal kihne dekhi? Ꮶi karna savera?

Nhereyan ‘ch gaddi te gaddi ‘ch yaar tera
Nhereyan ‘ch gaddi te gaddi ‘ch yaar tera, billo
Gaddi ‘ch yaar tera, billo, jaave shookda

Dil da nahi maada
Τera Տidhu Ꮇoose Ꮃala
Τera Տidhu Ꮇoose Ꮃala

Dil da nahi maada
Τera Տidhu Ꮇoose Ꮃala
Τera Տidhu Ꮇoose Ꮃala
Τera Տidhu Ꮇoose Ꮃala

ਹਾਂ, ਹਾਂ
ਹਾਂ (Intense)

ਹੋ, ਕਾਲ਼ੀਆਂ ਨੇ ਰਾਤਾਂ, ਰਾਤਾਂ ‘ਚ ਹਨੇਰਾ
ਹਨੇਰਿਆਂ ‘ਚ ਗੱਡੀ ਤੇ ਗੱਡੀ ‘ਚ ਯਾਰ ਤੇਰਾ
Death ਵਾਲ਼ਾ route ਐ, ਵੱਜਦੇ salute ਐ
ਕੱਲ੍ਹ ਕੀਹਨੇ ਦੇਖੀ? ਕੀ ਕਰਨਾ ਸਵੇਰਾ?

ਕਾਲ਼ੀਆਂ ਨੇ ਰਾਤਾਂ, ਰਾਤਾਂ ‘ਚ ਹਨੇਰਾ
ਹਨੇਰਿਆਂ ‘ਚ ਗੱਡੀ ਤੇ ਗੱਡੀ ‘ਚ ਯਾਰ ਤੇਰਾ, ਬਿੱਲੋ
ਗੱਡੀ ‘ਚ ਯਾਰ ਤੇਰਾ, ਬਿੱਲੋ
ਗੱਡੀ ‘ਚ ਯਾਰ ਤੇਰਾ, ਬਿੱਲੋ

ਬੋਲ-ਬਾਣੀ ਬਹੁਤ rude ਨੀ
Too much attitude ਨੀ
ਕੀ ਲਿਖਣਾ, ਕੀ ਗਾਉਣਾ ਹੁੰਦਾ
ਇਹ depend on the mood ਨੀ
ਅੱਤ life, ਭਾਵੇਂ long ਨਹੀਂ
Hit ਕੱਲਾ-ਕੱਲਾ song ਨੀ

ਓ, ਕਲਮ ਬੰਦੂਕ ਆ, ਤੇ ਸ਼ੇਰਾਂ ਆਲ਼ਾ ਜੇਰਾ
ਨ੍ਹੇਰਿਆਂ ‘ਚ ਗੱਡੀ ਤੇ ਗੱਡੀ ‘ਚ ਯਾਰ ਤੇਰਾ
Death ਵਾਲ਼ਾ route ਆ, ਵੱਜਦੇ salute ਆ
ਕੱਲ੍ਹ ਕੀਹਨੇ ਦੇਖੀ? ਕੀ ਕਰਨਾ ਸਵੇਰਾ?

ਨ੍ਹੇਰਿਆਂ ‘ਚ ਗੱਡੀ ਤੇ ਗੱਡੀ ‘ਚ ਯਾਰ ਤੇਰਾ
ਨ੍ਹੇਰਿਆਂ ‘ਚ ਗੱਡੀ ਤੇ ਗੱਡੀ ‘ਚ ਯਾਰ ਤੇਰਾ
ਗੱਡੀ ‘ਚ ਯਾਰ ਤੇਰਾ, ਬਿੱਲੋ, ਜਾਂਦਾ ਸ਼ੂਕਦਾ

Windows ਨੇ tint, ਬਿੱਲੋ
ਮੁੰਡਾ success, blueprint, ਬਿੱਲੋ
ਲੋਕ ਮੇਰੀ ਰੀਸ ਕਰ hit ਹੁੰਦੇ
ਮੈਂ ਚੀਜ਼ ਕੀ ਆਂ, ਐਨਾ ਦਿੱਤਾ hint, ਬਿੱਲੋ

ਰੰਗ ਮੇਰੀ hustle ਦਾ fade ਨੀ
ਹੋ, ਕੱਲੀ-ਕੱਲੀ win selfmade ਨੀ

ਹੋ, ਗੁੱਸਾ ਆ style, ਉਂਝ ਪਿਆਰ ਵੀ ਬਥੇਰਾ
ਨ੍ਹੇਰਿਆਂ ‘ਚ ਗੱਡੀ ਤੇ ਗੱਡੀ ‘ਚ ਯਾਰ ਤੇਰਾ
Death ਵਾਲ਼ਾ route ਆ, ਵੱਜਦੇ salute ਆ
ਕੱਲ੍ਹ ਕੀਹਨੇ ਦੇਖੀ? ਕੀ ਕਰਨਾ ਸਵੇਰਾ?

ਨ੍ਹੇਰਿਆਂ ‘ਚ ਗੱਡੀ ਤੇ ਗੱਡੀ ‘ਚ ਯਾਰ ਤੇਰਾ
ਨ੍ਹੇਰਿਆਂ ‘ਚ ਗੱਡੀ ਤੇ ਗੱਡੀ ‘ਚ ਯਾਰ ਤੇਰਾ, ਬਿੱਲੋ
ਗੱਡੀ ‘ਚ ਯਾਰ ਤੇਰਾ, ਬਿੱਲੋ, ਜਾਂਦਾ ਸ਼ੂਕਦਾ

ਓਹ, ਧਾਕੜ stand ਨੀ
Toronto homeland ਨੀ
ਲੋੜ ਨਹੀਂ Gucci-Yeezy’an ਦੀ
ਸਿੱਧੂ ਮੂਸੇ ਆਲ਼ਾ ਆ brand ਨੀ

ਖੁੱਲੇ-ਆਮ ਘੁੰਮੀਦਾ ਆ hood ਵਿੱਚ
ਗੱਲਾਂ ਹੋਣ Bollywood ਵਿੱਚ
ਓ, ਚਾਰੇ-ਪਾਸੇ ਘੁੰਮਦਾ ਐ ਇੱਕੋ ਹੀ ਚਿਹਰਾ

ਨ੍ਹੇਰਿਆਂ ‘ਚ ਗੱਡੀ ਤੇ ਗੱਡੀ ‘ਚ ਯਾਰ ਤੇਰਾ
Death ਵਾਲ਼ਾ route ਆ, ਵੱਜਦੇ salute ਆ
ਕੱਲ੍ਹ ਕੀਹਨੇ ਦੇਖੀ? ਕੀ ਕਰਨਾ ਸਵੇਰਾ?

ਨ੍ਹੇਰਿਆਂ ‘ਚ ਗੱਡੀ ਤੇ ਗੱਡੀ ‘ਚ ਯਾਰ ਤੇਰਾ
ਨ੍ਹੇਰਿਆਂ ‘ਚ ਗੱਡੀ ਤੇ ਗੱਡੀ ‘ਚ ਯਾਰ ਤੇਰਾ, ਬਿੱਲੋ
ਗੱਡੀ ‘ਚ ਯਾਰ ਤੇਰਾ, ਬਿੱਲੋ, ਜਾਵੇ ਸ਼ੂਕਦਾ

ਦਿਲ ਦਾ ਨਹੀਂ ਮਾੜਾ
ਤੇਰਾ ਸਿੱਧੂ ਮੂਸੇ ਆਲ਼ਾ
ਤੇਰਾ ਸਿੱਧੂ ਮੂਸੇ ਆਲ਼ਾ

ਦਿਲ ਦਾ ਨਹੀਂ ਮਾੜਾ
ਤੇਰਾ ਸਿੱਧੂ ਮੂਸੇ ਆਲ਼ਾ
ਤੇਰਾ ਸਿੱਧੂ ਮੂਸੇ ਆਲ਼ਾ

Song Credits

Singer(s):
Sidhu Moose Wala
Album:
PBX 1
Lyricist(s):
Sidhu Moose Wala
Composer(s):
Sidhu Moose Wala
Music:
INTENSE
Genre(s):
Music Label:
T-Series
Featuring:
Sidhu Moose Wala
Released On:
October 18, 2018

Get in Touch

12,038FansLike
13,982FollowersFollow
10,285FollowersFollow

Other Artists to Explore

Arijit Singh

Megan Thee Stallion

Dhvani Bhanushali

Eminem

Karol G