Saturday, November 30, 2024

East Side Flow

East Side Flow Lyrics | East Side Flow Lyrics in Punjabi | East Side Flow Lyrics in English | East Side Flow Lyrics Sidhu Moose Wala

East Side Flow is a Punjabi song by Sidhu Moose Wala. The lyrics of the song are penned by Sidhu Moose Wala, whereas Byg Byrd has produced the music of the song. Sidhu Moose Wala’s East Side Flow lyrics in Punjabi and in English are provided below.

Listen to the complete track on Spotify

Romanized Script
Native Script

Ghare beh ke, ghare beh ke maariyan nahi… (Yeah, yeah)
Ghare beh ke, ghare beh ke maariyan nahi… (You know what it is)
(Byg Byrd on the beat) Brown Boys
(Whoo!) Yeah (I’m a, I’m a…)

Oh, sikheya street’an ton, kitaban vichon padheya nahi
Tinka aukaat si, pahadan naal ladeya nahi
Kehndeyan sikhar jehdi thaan uttey aa khade aan
Jo khichde ae lattan, kehnde, “Saade siron chadheya nahi”

Start bottom ton kam, lahu dol ke dihaadi keeti
Aapneya kayi mere naa’ vairiyan ton maadi keeti
Moohe si namoshi, par khich ke main faadi keeti
Chhade sab dogle te haaran naal aadi keeti

Backbiter’an de dal hun bit-bit chaakde ne
Sunde ne gaane naale maade mainu aakhde ne
Wadde tham chinta ‘ch karde show-talk ne
Kehnde, “Boothi ghadauti saadi,” kal de javak je ne

Haan, ikko time saareyan te boleya ae halla
Ghare beh ke, ghare beh ke maariyan nahi gallan
Ghare beh ke, ghare beh ke maariyan nahi gallan
Ghare beh ke, ghare beh ke maariyan nahi gallan, haan

Samein de halaatan naal ladeya aan kalla
Ghare beh ke, ghare beh ke maariyan nahi gallan
Ghare beh ke, ghare beh ke maariyan nahi gallan
Ghare beh ke, ghare beh ke maariyan nahi gallan, haan

Na meri eh tarakki raas aayi kalakaran nu
Kujh vairi bane yaaran nu, kujh pakkeya pyaran nu
Lagda tabahi main dimag ton bimaran nu
Kehnde, “Munda eh wrong,” lutti launde sarkaran nu

Suno saukhi nahiyo fame, gal kahan jo vi dil di ae
Dhamki savere chaah naa’ goli aali mildi ae
Tension na koi, na hi pay di, na hi bill di ae
Wait rehndi kehdi goli seena mera chhildi ae

Aapan taan vi jyunde up kar middle finger’an nu
“Moose Wala kaun?” lok puchde aan singer nu
Time challe puttha, down vairiyan nu guttha
Waang chakri ghumayida aa waddeyan swinger’an nu

Lok fame pichchey, eh na chhade mera palla
Ghare beh ke, ghare beh ke maariyan nahi gallan
Ghare beh ke, ghare beh ke maariyan nahi gallan
Ghare beh ke, ghare beh ke maariyan nahi gallan, haan

Samein de halaatan naal ladeya aan kalla
Ghare beh ke, ghare beh ke maariyan nahi gallan
Ghare beh ke, ghare beh ke maariyan nahi gallan
Ghare beh ke, ghare beh ke maariyan nahi gallan, haan

Kade keeta nahi trust, pichchey naaran te kayi car’an mere
Paayi mainu suttne nu, challi seegi yaaran mere
Lokan layi ne thode, par warge hazaran mere
Charge jinhan ‘te oh 11 de ne 11 mere

Lagda kayian nu ke aan studio gangster type main
Baanh ‘te si goli wajji, paayi nahi Snap main
Pattiyan dikha ke lok keete nahi attach main
Nahi hava ‘ch yakeen, thoda old school batch main

Ditta maalak da sab, eh singing mera dhanda nahi
Bolda jo sach ohda hunda kade manda nahi
Dil da nahi maada te vicharan vich ganda nahi
Fuck off, go to hell, main industry da banda nahi

Wakh ne oh raste, main jinhan uttey challa
Ghare beh ke, ghare beh ke maariyan nahi gallan
Ghare beh ke, ghare beh ke maariyan nahi gallan
Ghare beh ke, ghare beh ke maariyan nahi gallan, haan

Samein de halaatan naal ladeya aan kalla
Ghare beh ke, ghare beh ke maariyan nahi gallan
Ghare beh ke, ghare beh ke maariyan nahi gallan
Ghare beh ke, ghare beh ke maariyan nahi gallan, haan

Haan, haan

ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ… (Yeah, yeah)
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ… (You know what it is)
(Byg Byrd on the beat) Brown Boys
(Whoo!) Yeah (I’m a, I’m a…)

ਓ, ਸਿੱਖਿਆ street’an ਤੋਂ, ਕਿਤਾਬਾਂ ਵਿੱਚੋਂ ਪੜ੍ਹਿਆ ਨਹੀਂ
ਤਿਨਕਾ ਔਕਾਤ ਸੀ, ਪਹਾੜਾਂ ਨਾਲ਼ ਲੜਿਆ ਨਹੀਂ
ਕਹਿੰਦਿਆਂ ਸਿਖਰ ਜਿਹੜੀ ਥਾਂ ਉੱਤੇ ਆ ਖੜ੍ਹੇ ਆਂ
ਜੋ ਖਿੱਚਦੇ ਐਂ ਲੱਤਾਂ, ਕਹਿੰਦੇ, “ਸਾਡੇ ਸਿਰੋਂ ਚੜ੍ਹਿਆ ਨਹੀਂ”

Start bottom ਤੋਂ ਕੰਮ, ਲਹੂ ਡੋਲ੍ਹ ਕੇ ਦਿਹਾੜੀ ਕੀਤੀ
ਆਪਣਿਆਂ ਕਈ ਮੇਰੇ ਨਾ’ ਵੈਰੀਆਂ ਤੋਂ ਮਾੜੀ ਕੀਤੀ
ਮੂਹਰੇ ਸੀ ਨਮੋਸ਼ੀ, ਪਰ ਖਿੱਚ ਕੇ ਮੈਂ ਫਾੜੀ ਕੀਤੀ
ਛੱਡੇ ਸੱਭ ਦੋਗਲੇ ਤੇ ਹਾਰਾਂ ਨਾਲ਼ ਆੜੀ ਕੀਤੀ

Backbiter’an ਦੇ ਦਲ ਹੁਣ bit-bit ਚਾਕਦੇ ਨੇ
ਸੁਣਦੇ ਨੇ ਗਾਣੇ ਨਾਲ਼ੇ ਮਾੜੇ ਮੈਨੂੰ ਆਖਦੇ ਨੇ
ਵੱਡੇ ਥੰਮ ਚਿੰਤਾ ‘ਚ ਕਰਦੇ show talk ਨੇ
ਕਹਿੰਦੇ, “ਬੂਥੀ ਘੜਾਉਤੀ ਸਾਡੀ,” ਕੱਲ੍ਹ ਦੇ ਜਵਾਕ ਜੇ ਨੇ

ਹਾਂ, ਇੱਕੋ time ਸਾਰਿਆਂ ‘ਤੇ ਬੋਲਿਆ ਐ ਹੱਲਾ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ, ਹਾਂ

ਸਮੇਂ ਦੇ ਹਲਾਤਾਂ ਨਾਲ਼ ਲੜਿਆ ਆਂ ਕੱਲਾ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ, ਹਾਂ

ਨਾ ਮੇਰੀ ਇਹ ਤਰੱਕੀ ਰਾਸ ਆਈ ਕਲਾਕਾਰਾਂ ਨੂੰ
ਕੁਝ ਵੈਰੀ ਬਣੇ ਯਾਰਾਂ ਨੂੰ, ਕੁਝ ਪੱਕਿਆਂ ਪਿਆਰਾਂ ਨੂੰ
ਲਗਦਾ ਤਬਾਹੀ ਮੈਂ ਦਿਮਾਗ ਤੋਂ ਬੀਮਾਰਾਂ ਨੂੰ
ਕਹਿੰਦੇ, “ਮੁੰਡਾ ਇਹ wrong,” ਲੁੱਤੀ ਲਾਉਂਦੇ ਸਰਕਾਰਾਂ ਨੂੰ

ਸੁਣੋ ਸੌਖੀ ਨਹੀਓਂ fame, ਗੱਲ ਕਹਾਂ ਜੋ ਵੀ ਦਿਲ ਦੀ ਐ
ਧਮਕੀ ਸਵੇਰੇ ਚਾਹ ਨਾ’ ਗੋਲ਼ੀ ਆਲ਼ੀ ਮਿਲ਼ਦੀ ਐ
Tension ਨਾ ਕੋਈ, ਨਾ ਹੀ pay ਦੀ, ਨਾ ਹੀ bill ਦੀ ਐ
Wait ਰਹਿੰਦੀ ਕਿਹੜੀ ਗੋਲ਼ੀ ਸੀਨਾ ਮੇਰਾ ਛਿਲਦੀ ਐ

ਆਪਾਂ ਤਾਂ ਵੀ ਜਿਉਂਦੇ up ਕਰ middle finger’an ਨੂੰ
“ਮੂਸੇ ਆਲ਼ਾ ਕੌਣ?” ਲੋਕ ਪੁੱਛਦੇ ਆਂ singer’an ਨੂੰ
Time ਚੱਲੇ ਪੁੱਠਾ, down ਵੈਰੀਆਂ ਨੂੰ ਗੁੱਠਾ
ਵਾਂਗ ਚੱਕਰੀ ਘੁੰਮਾਈਦਾ ਆ ਵੱਡਿਆਂ swinger’an ਨੂੰ

ਲੋਕ fame ਪਿੱਛੇ, ਇਹ ਨਾ ਛੱਡੇ ਮੇਰਾ ਪੱਲਾ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ, ਹਾਂ

ਸਮੇਂ ਦੇ ਹਲਾਤਾਂ ਨਾਲ਼ ਲੜਿਆ ਆਂ ਕੱਲਾ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ, ਹਾਂ

ਕਦੇ ਕੀਤਾ ਨਹੀਂ trust, ਪਿੱਛੇ ਨਾਰਾਂ ਤੇ ਕਈ car’an ਮੇਰੇ
ਪਾਈ ਮੈਨੂੰ ਸੁੱਟਣੇ ਨੂੰ, ਚੱਲੀ ਸੀਗੀ ਯਾਰਾਂ ਮੇਰੇ
ਲੋਕਾਂ ਲਈ ਨੇ ਥੋੜ੍ਹੇ, ਪਰ ਵਰਗੇ ਹਜ਼ਾਰਾਂ ਮੇਰੇ
Charge ਜਿਨ੍ਹਾਂ ‘ਤੇ ਉਹ ੧੧ ਦੇ ਨੇ ੧੧ ਮੇਰੇ

ਲਗਦਾ ਕਈਆਂ ਨੂੰ ਕਿ ਆਂ studio gangster type ਮੈਂ
ਬਾਂਹ ‘ਤੇ ਸੀ ਗੋਲ਼ੀ ਵੱਜੀ, ਪਾਈ ਨਹੀਂ Snap ਮੈਂ
ਪੱਟੀਆਂ ਦਿਖਾ ਕੇ ਲੋਕ ਕੀਤੇ ਨਹੀਂ attach ਮੈਂ
ਨਹੀਂ ਹਵਾ ‘ਚ ਯਕੀਨ, ਥੋੜ੍ਹਾ old school batch ਮੈਂ

ਦਿੱਤਾ ਮਾਲਕ ਦਾ ਸੱਭ, ਇਹ singing ਮੇਰਾ ਧੰਦਾ ਨਹੀਂ
ਬੋਲਦਾ ਜੋ ਸੱਚ ਉਹਦਾ ਹੁੰਦਾ ਕਦੇ ਮੰਦਾ ਨਹੀਂ
ਦਿਲ ਦਾ ਨਹੀਂ ਮਾੜਾ ਤੇ ਵਿਚਾਰਾਂ ਵਿੱਚ ਗੰਦਾ ਨਹੀਂ
Fuck off, go to hell, ਮੈਂ industry ਦਾ ਬੰਦਾ ਨਹੀਂ

ਵੱਖ ਨੇ ਉਹ ਰਸਤੇ, ਮੈਂ ਜਿਨ੍ਹਾਂ ਉੱਤੇ ਚੱਲਾ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ, ਹਾਂ

ਸਮੇਂ ਦੇ ਹਲਾਤਾਂ ਨਾਲ਼ ਲੜਿਆ ਆਂ ਕੱਲਾ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ
ਘਰੇ ਬਹਿ ਕੇ, ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ, ਹਾਂ

ਹਾਂ, ਹਾਂ

Song Credits

Singer(s):
Sidhu Moose Wala
Album:
East Side Flow - Single
Lyricist(s):
Sidhu Moose Wala
Composer(s):
Sidhu Moose Wala
Music:
Byg Byrd
Genre(s):
Music Label:
Juke Dock
Featuring:
Sidhu Moose Wala
Released On:
March 17, 2019

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Beyoncé

Sonia Mann

Kiana Ledé

Hailee Steinfeld

Dhvani Bhanushali