
Lyrics & meaning
Mehnge Ne Moti
Choose your script
Read the Song Lyrics
Oh mehnge ne moti jo haasil nahi hone
Vass di nahi gall eh gareeban de
Chhad’de dila tu karna gila oh
Hai nahi je vich naseeban de
Yo, Sxngh on the beat
Oh mehnge ne moti jo haasil nahi hone
Vass di nahi gall eh gareeban de
Chhad’de dila tu karna gila oh
Hai nahi je vich naseeban de
Oh taan parvat di choti, othey jaavega kinjh?
Reh dharti ‘te chann nu paavega kinjh?
Jo jaana tu rudeya, fir jaana nahi mudeya
Dukh bhaide ne ishk saleeban de
Oh mehnge ne moti jo haasil nahi hone
Vass di nahi gall eh gareeban de
Chhad’de dila tu karna gila oh
Hai nahi je vich naseeban de
Asi mitti haan mitti, oh ambran ‘ch vassde
Hunde ishqe di keemat eh chehre jo hasde
Eh suneya ke dil eh hunde ne kach jehe
Vadde supne chhoti akh nu nahi jachde
Oho duavan kade mangeya nahi karde
Jo suniyan na jaan maseetan ‘ch
Chhad’de dila tu karna gila oh
Hai nahi jo vich naseeban de
Naseeban de, haaye
Naseeban de, haaye
Chehre ‘te ohde noor roohani
Te tere ‘te Sidhua, fode bahut ne
Raahan ‘ch ohde fullan di kaliyan
Te tere ‘ch Sidhua, rodhe bahut ne
Tere te ohde ‘ch farak ne jo-jo
Oh Khokhar ne likhte geetan ‘ch
Oh mehnge ne moti jo haasil nahi hone
Vass di nahi gall eh gareeban de
Chhad’de dila tu karna gila oh
Hai nahi je vich naseeban de
Oh mehnge ne moti jo haasil nahi hone
Vass di nahi gall eh gareeban de
Chhad’de dila tu karna gila oh
Hai nahi je vich naseeban de
ਓਹ ਮਹਿੰਗੇ ਨੇ ਮੋਤੀ ਜੋ ਹਾਸਿਲ ਨਹੀਂ ਹੋਣੇ
ਵੱਸ ਦੀ ਨਹੀਂ ਗੱਲ ਇਹ ਗਰੀਬਾਂ ਦੇ
ਛੱਡਦੇ ਦਿਲਾ ਤੂੰ ਕਰਨਾ ਗਿਲਾ ਓਹ
ਹੈ ਨਹੀਂ ਜੇ ਵਿੱਚ ਨਸੀਬਾਂ ਦੇ
Yo, Sxngh on the beat
ਓਹ ਮਹਿੰਗੇ ਨੇ ਮੋਤੀ ਜੋ ਹਾਸਿਲ ਨਹੀਂ ਹੋਣੇ
ਵੱਸ ਦੀ ਨਹੀਂ ਗੱਲ ਇਹ ਗਰੀਬਾਂ ਦੇ
ਛੱਡਦੇ ਦਿਲਾ ਤੂੰ ਕਰਨਾ ਗਿਲਾ ਓਹ
ਹੈ ਨਹੀਂ ਜੇ ਵਿੱਚ ਨਸੀਬਾਂ ਦੇ
ਓਹ ਤਾਂ ਪਰਵਤ ਦੀ ਚੋਟੀ, ਓਥੇ ਜਾਵੇਂਗਾ ਕਿੰਝ?
ਰਹਿ ਧਰਤੀ ‘ਤੇ ਚੰਨ ਨੂੰ ਪਾਵੇਂਗਾ ਕਿੰਝ?
ਜੋ ਜਾਨਾ ਤੂੰ ਰੁੜ੍ਹਿਆ ਫ਼ਿਰ ਜਾਣਾ ਨਹੀਂ ਮੁੜਿਆ
ਦੁਖ ਭੈੜੇ ਨੇ ਇਸ਼ਕ ਸਲੀਬਾਂ ਦੇ
ਓਹ ਮਹਿੰਗੇ ਨੇ ਮੋਤੀ ਜੋ ਹਾਸਿਲ ਨਹੀਂ ਹੋਣੇ
ਵੱਸ ਦੀ ਨਹੀਂ ਗੱਲ ਇਹ ਗਰੀਬਾਂ ਦੇ
ਛੱਡਦੇ ਦਿਲਾ ਤੂੰ ਕਰਨਾ ਗਿਲਾ ਓਹ
ਹੈ ਨਹੀਂ ਜੇ ਵਿੱਚ ਨਸੀਬਾਂ ਦੇ
ਅਸੀਂ ਮਿੱਟੀ ਹਾਂ ਮਿੱਟੀ, ਓਹ ਅੰਬਰਾਂ ‘ਚ ਵੱਸਦੇ
ਹੁੰਦੇ ਇਸ਼ਕੇ ਦੀ ਕੀਮਤ ਇਹ ਚਿਹਰੇ ਜੋ ਹੱਸਦੇ
ਇਹ ਸੁਣਿਆ ਕਿ ਦਿਲ ਇਹ ਹੁੰਦੇ ਨੇ ਕੱਚ ਜਿਹੇ
ਵੱਡੇ ਸੁਪਨੇ ਛੋਟੀ ਅੱਖ ਨੂੰ ਨਹੀਂ ਜੱਚਦੇ
ਓਹੋ ਦੁਆਵਾਂ ਕਦੇ ਮੰਗਿਆ ਨਹੀਂ ਕਰਦੇ
ਜੋ ਸੁਣੀਆਂ ਨਾ ਜਾਣ ਮਸੀਤਾਂ ‘ਚ
ਛੱਡਦੇ ਦਿਲਾ ਤੂੰ ਕਰਨਾ ਗਿਲਾ ਓਹ
ਹੈ ਨਹੀਂ ਜੇ ਵਿੱਚ ਨਸੀਬਾਂ ਦੇ
ਨਸੀਬਾਂ ਦੇ, ਹਾਏ
ਨਸੀਬਾਂ ਦੇ, ਹਾਏ
ਚਿਹਰੇ ‘ਤੇ ਉਹਦੇ ਨੂਰ ਰੂਹਾਨੀ
ਤੇ ਤੇਰੇ ‘ਤੇ ਸਿੱਧੂਆ ਫੋੜੇ ਬਹੁਤ ਨੇ
ਰਾਹਾਂ ‘ਚ ਉਹਦੇ ਫੁੱਲਾਂ ਦੀ ਕਲ਼ੀਆਂ
ਤੇ ਤੇਰੇ ‘ਚ ਸਿੱਧੂਆ, ਰੋੜ੍ਹੇ ਬਹੁਤ ਨੇ
ਤੇਰੇ ਤੇ ਉਹਦੇ ‘ਚ ਫ਼ਰਕ ਨੇ ਜੋ-ਜੋ
ਓਹ Khokhar ਨੇ ਲਿਖਤੇ ਗੀਤਾਂ ‘ਚ
ਓਹ ਮਹਿੰਗੇ ਨੇ ਮੋਤੀ ਜੋ ਹਾਸਿਲ ਨਹੀਂ ਹੋਣੇ
ਵੱਸ ਦੀ ਨਹੀਂ ਗੱਲ ਇਹ ਗਰੀਬਾਂ ਦੇ
ਛੱਡਦੇ ਦਿਲਾ ਤੂੰ ਕਰਨਾ ਗਿਲਾ ਓਹ
ਹੈ ਨਹੀਂ ਜੇ ਵਿੱਚ ਨਸੀਬਾਂ ਦੇ
ਓਹ ਮਹਿੰਗੇ ਨੇ ਮੋਤੀ ਜੋ ਹਾਸਿਲ ਨਹੀਂ ਹੋਣੇ
ਵੱਸ ਦੀ ਨਹੀਂ ਗੱਲ ਇਹ ਗਰੀਬਾਂ ਦੇ
ਛੱਡਦੇ ਦਿਲਾ ਤੂੰ ਕਰਨਾ ਗਿਲਾ ਓਹ
ਹੈ ਨਹੀਂ ਜੇ ਵਿੱਚ ਨਸੀਬਾਂ ਦੇ
