ਹਾਏ ਨੀ ਤੇਰਾ ਸੂਟ ਵੀ, ਹਾਏ ਨੀ ਤੇਰੀ ਸਾੜੀ ਵੀ
ਹਾਏ ਨੀ ਤੇਰਾ ਲਹਿੰਗਾ, ਤੇਰੀ dress ਤੇ ਤੇਰਾ ਕੋਕਾ
Designer, designer, designer, designer
Designer, designer, designer, designer
Designer
ਜਿਹੜੀ-ਜਿਹੜੀ ਚੀਜ਼ ਤੂੰ ਪਾ ਲੇ ਉਹਦੇ ਮੁੱਲ ਵੱਧ ਜਾਂਦੇ ਨੇ
ਜਿਹੜੇ-ਜਿਹੜੇ ਸ਼ਹਿਰ ਤੂੰ ਜਾਵੇ ਉੱਥੇ ਲੋਕੀਂ ਜਾਂਦੇ ਨੇ
ਜਿਹੜੀ-ਜਿਹੜੀ ਚੀਜ਼ ਤੂੰ ਪਾ ਲੇ ਉਹਦੇ ਮੁੱਲ ਵੱਧ ਜਾਂਦੇ ਨੇ
ਜਿਹੜੇ-ਜਿਹੜੇ ਸ਼ਹਿਰ ਤੂੰ ਜਾਵੇ ਉੱਥੇ ਲੋਕੀਂ ਜਾਂਦੇ ਨੇ
ਹਾਏ ਨੀ ਤੇਰਾ ਰੂਪ ਨੀ, ੧੨ bore ਦੀ ਬੰਦੂਕ ਨੀ
ਤੇਰਾ mascara, ਤੇਰੀਆਂ heel’an ਤੇ eyeliner
Designer, designer, designer, designer
Designer
Baby, मेरा heart होता है break
मेरे गाने छोड़ जब तू सुनती है Drake
जब लेता है designer तेरी कमर का माप
साँप लगे मुझे उसका इंची tape
हर नए दिन नए shopping का plan
कभी दिल्ली, कभी Bombay, कभी तू Milan
२०२२ की तू Zeenat Aman
छोड़ भी दे, लेगी क्या बच्चे की जान
Designer, designer, designer, designer
Designer, designer, designer, designer
Designer
ਨਖ਼ਰਾ ਕਰਦਾ ਸੂਟ ਪੰਜਾਬੀ, ਜ਼ੁਲਫ਼ਾਂ ਤੇਰੀਆਂ ਕਾਲ਼ੀਆਂ ਨੇ
ਤੇਰੇ ਨਾਲ਼ ਜੋ ਰਹਿੰਦੀਆਂ ਹਾਏ ਵੇ, ਕੁੜੀਆਂ ਕਿਸਮਤ ਵਾਲ਼ੀਆਂ ਨੇ
ਨਖ਼ਰਾ ਕਰਦਾ ਸੂਟ ਪੰਜਾਬੀ, ਜ਼ੁਲਫ਼ਾਂ ਤੇਰੀਆਂ ਕਾਲ਼ੀਆਂ ਨੇ
ਤੇਰੇ ਨਾਲ਼-ਨਾਲ਼ ਜੋ ਰਹਿੰਦੀਆਂ, ਕੁੜੀਆਂ ਕਿਸਮਤ ਵਾਲ਼ੀਆਂ ਨੇ
ਹਾਏ ਨੀ ਤੇਰਾ ਰੋਹਬ ਨੀ ਲਗਦਾ ਆ ਪੂਰਾ dope ਨੀ
ਤੂੰ ਪਿੱਛੇ ਲਾ ਲਏ ਸਾਰੇ ਗੱਭਰੂ ਤੇ ਹਾਏ minor
Designer, designer, designer, designer
Designer, designer, designer, designer
Whoa-oh, whoa-oh, तू है Indian diva
Whoa-oh, whoa-oh, ਮੇਰੀ ਗੱਲ ਸੁਣ, ਬੀਬਾ
Whoa-oh, whoa-oh, तू है Indian diva
ਲਗਦਾ ਐ ਤੇਰੇ ਨਾਲ਼ ਨਿੱਕੇ Geneva
ਕਿਵੇਂ ਕੀਤੀ ਐ ਤੂੰ body design?
Sexy आँखों पे काजल की line
ਚੌਵੀ ਘੰਟੇ ਖੜ੍ਹੀ ਵੇਖਾਂ set ਕਰਾਂ timer
ਬਣਾ ਲੈ ਮੈਨੂੰ ਆਪਣਾ designer
Designer, designer, designer, designer
Designer, designer, designer, designer
Yeah, Yo Yo Honey Singh
Guru, Guru, Guru
ਬਣਾ ਲੈ ਮੈਨੂੰ ਆਪਣਾ designer