Saturday, December 21, 2024

Je Pata Hunda

Je Pata Hunda Lyrics

Je Pata Hunda is a captivating Punjabi Punjabi Pop masterpiece, brought to life by the artistic prowess of Nimra Mehra. The lyrics of the song are penned by Haider Zulqarnain, while the production credits go to Arbaz Khan. Je Pata Hunda was released on October 6, 2023. The song has captivated many and is often searched for with the query “Je Pata Hunda Lyrics”. Below, you’ll find the lyrics for Nimra Mehra’s “Je Pata Hunda”, offering a glimpse into the profound artistry behind the song.

Listen to the complete track on Amazon Music

Romanized Script
Native Script

Je pata hunda wakh hone raah saade
Te khwaab ho jaane aan tabah saade
Je pata hunda wakh hone raah saade
Te khwaab ho jaane aan tabah saade

Je pata hunda milna ni likheya qismat vich
Kade gal nu vadhaunde injh na

Te khed rachaunde na
Te pyaar vadhaunde na
Je pata hunda wakh hon da
Te peedan gal paunde na

Eh haase rone ban jaane
Te dukh lagg jaane anjane
Sajan ho jaane begaane
Eh kade saanu pata hunda

Te dil nu vi kujh mana lainde
Tere ton nazran chura lainde
Te palle na eh rog paa lainde
Te dil ajj khon na ronda

Je pata hunda zindagi nu jeena ae tere bin
Teri zindagi ‘ch aunde injh na

Te khed rachaunde na
Te pyaar vadhaunde na
Je pata hunda wakh hon da
Te peedan gal paunde na

(Te khed rachaunde na)
(Te pyaar vadhaunde na)
(Je pata hunda wakh hon da)
(Te peedan gal paunde na)

Je pata hunda tu ni rehna kol
Te hijran ne saanu dena rol
Te kujh chir hor sunde bol
Tere kol hi beh jaande

Te gal naal lainde tainu laa
Te tere naavein karde ik-ik saah
Te kujh pal tu je ruk jaanda
Te fir armaan na rehnde

Je pata hunda ban hi ni sakda tu saada
Tainu apna banaunde injh na

Te khed rachaunde na
Te pyaar vadhaunde na
Je pata hunda wakh hon da
Te peedan gal paunde na

ਜੇ ਪਤਾ ਹੁੰਦਾ ਵੱਖ ਹੋਣੇ ਰਾਹ ਸਾਡੇ
ਤੇ ਖ਼੍ਵਾਬ ਹੋ ਜਾਣੇ ਆਂ ਤਬਾਹ ਸਾਡੇ
ਜੇ ਪਤਾ ਹੁੰਦਾ ਵੱਖ ਹੋਣੇ ਰਾਹ ਸਾਡੇ
ਤੇ ਖ਼੍ਵਾਬ ਹੋ ਜਾਣੇ ਆਂ ਤਬਾਹ ਸਾਡੇ

ਜੇ ਪਤਾ ਹੁੰਦਾ ਮਿਲਣਾ ਨਹੀਂ ਲਿਖਿਆ ਕਿਸਮਤ ਵਿੱਚ
ਕਦੇ ਗੱਲ ਨੂੰ ਵਧਾਉਂਦੇ ਇੰਜ ਨਾ

ਤੇ ਖੇਡ ਰਚਾਉਂਦੇ ਨਾ
ਤੇ ਪਿਆਰ ਵਧਾਉਂਦੇ ਨਾ
ਜੇ ਪਤਾ ਹੁੰਦਾ ਵੱਖ ਹੋਣ ਦਾ
ਤੇ ਪੀੜਾਂ ਗਲ ਪਾਉਂਦੇ ਨਾ

ਇਹ ਹਾਸੇ ਰੋਣੇ ਬਣ ਜਾਣੇ
ਤੇ ਦੁਖ ਲੱਗ ਜਾਣੇ ਅਨਜਾਣੇ
ਸੱਜਣ ਹੋ ਜਾਣੇ ਬੇਗਾਨੇ
ਇਹ ਕਦੇ ਸਾਨੂੰ ਪਤਾ ਹੁੰਦਾ

ਤੇ ਦਿਲ ਨੂੰ ਵੀ ਕੁਝ ਮਨਾ ਲੈਂਦੇ
ਤੇਰੇ ਤੋਂ ਨਜ਼ਰਾਂ ਚੁਰਾ ਲੈਂਦੇ
ਤੇ ਪੱਲੇ ਨਾ ਇਹ ਰੋਗ ਪਾ ਲੈਂਦੇ
ਤੇ ਦਿਲ ਅੱਜ ਖੋਣ ਨਾ ਰੋਂਦਾ

ਜੇ ਪਤਾ ਹੁੰਦਾ ਜ਼ਿੰਦਗੀ ਨੂੰ ਜੀਣਾ ਐ ਤੇਰੇ ਬਿਨ
ਤੇਰੀ ਜ਼ਿੰਦਗੀ ‘ਚ ਆਉਂਦੇ ਇੰਜ ਨਾ

ਤੇ ਖੇਡ ਰਚਾਉਂਦੇ ਨਾ
ਤੇ ਪਿਆਰ ਵਧਾਉਂਦੇ ਨਾ
ਜੇ ਪਤਾ ਹੁੰਦਾ ਵੱਖ ਹੋਣ ਦਾ
ਤੇ ਪੀੜਾਂ ਗਲ ਪਾਉਂਦੇ ਨਾ

(ਤੇ ਖੇਡ ਰਚਾਉਂਦੇ ਨਾ)
(ਤੇ ਪਿਆਰ ਵਧਾਉਂਦੇ ਨਾ)
(ਜੇ ਪਤਾ ਹੁੰਦਾ ਵੱਖ ਹੋਣ ਦਾ)
(ਤੇ ਪੀੜਾਂ ਗਲ ਪਾਉਂਦੇ ਨਾ)

ਜੇ ਪਤਾ ਹੁੰਦਾ ਤੂੰ ਨਹੀਂ ਰਹਿਣਾ ਕੋਲ
ਤੇ ਹਿਜਰਾਂ ਨੇ ਸਾਨੂੰ ਦੇਣਾ ਰੋਲ
ਤੇ ਕੁਝ ਚਿਰ ਹੋਰ ਸੁਣਦੇ ਬੋਲ
ਤੇਰੇ ਕੋਲ ਹੀ ਬਹਿ ਜਾਂਦੇ

ਤੇ ਗਲ ਨਾਲ ਲੈਂਦੇ ਤੈਨੂੰ ਲਾ
ਤੇ ਤੇਰੇ ਨਾਵੇਂ ਕਰਦੇ ਇੱਕ-ਇੱਕ ਸਾਹ
ਤੇ ਕੁਝ ਪਲ ਤੂੰ ਜੇ ਰੁਕ ਜਾਂਦਾ
ਤੇ ਫ਼ਿਰ ਅਰਮਾਨ ਨਾ ਰਹਿੰਦੇ

ਜੇ ਪਤਾ ਹੁੰਦਾ ਬਣ ਹੀ ਨਹੀਂ ਸਕਦਾ ਤੂੰ ਸਾਡਾ
ਤੈਨੂੰ ਆਪਣਾ ਬਣਾਉਂਦੇ ਇੰਜ ਨਾ

ਤੇ ਖੇਡ ਰਚਾਉਂਦੇ ਨਾ
ਤੇ ਪਿਆਰ ਵਧਾਉਂਦੇ ਨਾ
ਜੇ ਪਤਾ ਹੁੰਦਾ ਵੱਖ ਹੋਣ ਦਾ
ਤੇ ਪੀੜਾਂ ਗਲ ਪਾਉਂਦੇ ਨਾ

Song Credits

Singer(s):
Nimra Mehra
Album:
Je Pata Hunda - Single
Lyricist(s):
Haider Zulqarnain
Composer(s):
Arbaz Khan
Music:
Arbaz Khan
Genre(s):
Music Label:
Beyond Records
Featuring:
Nimra Mehra
Released On:
October 6, 2023

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Caleb Hearn

Aima Baig

Hailee Steinfeld

Kailash Kher

Dhvani Bhanushali