Select Page

Home Lyrics Ki Karde Je
Ki Karde Je

Ki Karde Je

3,238 VIEWS
Ki Karde Je Lyrics | Ki Karde Je Lyrics Nimrat Khaira, Arjan Dhillon | Ki Karde Je Lyrics in Punjabi | Ki Karde Je Lyrics in English

Ki Karde Je (ਕੀ ਕਰਦੇ ਜੇ) is a Punjabi song sung by Nimrat Khaira and Arjan Dhillon from Nimrat Khaira’s album Nimmo. The lyrics of the song are penned by Arjan Dhillon, whereas Desi Crew has produced the music of the song. Nimrat Khaira’s Ki Karde Je lyrics in Punjabi and in English are provided below.

Listen to the complete track on Spotify

Desi Crew, Desi Crew
Desi Crew, Desi Crew

ਤੁਹੀਂ ਕੀ ਕਰਦੇ ਜੇ?
ਮੈਂ ਤੁਹਾਨੂੰ ਯਾਦ ਕਰਨ ਡਿਆਂ
ਤੁਹੀਂ ਕੀ ਕਰਦੇ ਜੇ?
ਮੈਂ ਤੁਹਾਨੂੰ ਯਾਦ ਕਰਨ ਡਿਆਂ

ਹਾਡੀ ਮੁੱਠੀ ‘ਚ ਜਾਨ, ਚੰਨਾ
ਹਾਡੀ ਮੁੱਠੀ ‘ਚ ਜਾਨ, ਚੰਨਾ
ਨੀ ਮੈਂ ਵੀ ਤਿਲ-ਤਿਲ ਮਰਨ ਡਿਆਂ

ਤੁਹੀਂ ਕੀ ਕਰਦੇ ਜੇ?
ਮੈਂ ਤੁਹਾਨੂੰ ਯਾਦ ਕਰਨ ਡਿਆਂ
ਤੁਹੀਂ ਕੀ ਕਰਦੇ ਜੇ?
ਮੈਂ ਤੁਹਾਨੂੰ ਯਾਦ ਕਰਨ ਡਿਆਂ

ਹੁਣ ਘਰੇ ਆ ਯਾਰਾ ਵਾਰੀ ਵੇ
I ਵਾਰ busy ਆਂ ਕਹਿਨਾ
ਕਾੜੀ ਅੱਗੇ paper ਵਾਊ
ਮੈਂ ਤਾਂਹੀ ਤਾਂ ਪੜ੍ਹਦਾ ਰਹਿਨਾ

ਦੂਰੀ ਕਿੱਧਰਾਂ ਜਰੀਏ ਵੇ?
ਦੂਰੀ ਕਿੱਧਰਾਂ ਜਰੀਏ ਵੇ?
ਮੈਂ ਵੀ ਤਾਂ ਜਰਨ ਡਿਆਂ

ਹਾਡਾ ਹਾਲ ਕਦੇ ਤੂੰ ਪੁੱਛਿਆ ਨਹੀਂ
ਓਦਰਾਂ ਗੱਲਾਂ ਬੜੀਆਂ ਮਾਰੇ
ਓ, ਗੁਰੂਆ, ਹਾਡਾ ਹਾਲ ਬੁਰਾ
ਤੇਰਾ ਕੀ ਪੁੱਛਾਂ, ਮੁਟਿਆਰੇ?

ਹਾਡਾ ਹਾਲ ਕਦੇ ਤੂੰ ਪੁੱਛਿਆ ਨਹੀਂ
ਓਦਰਾਂ ਗੱਲਾਂ ਬੜੀਆਂ ਮਾਰੇ
ਓ, ਗੁਰੂਆ, ਹਾਡਾ ਹਾਲ ਬੁਰਾ
ਤੇਰਾ ਕੀ ਪੁੱਛਾਂ, ਮੁਟਿਆਰੇ?

ਮੈਂ ਅਰਜਣਾ, ਹਿੱਥੇ ਸ਼ੁਦਾਇਣ ਹੋਈ
ਹਿੱਥੇ ਸ਼ੁਦਾਇਣ ਹੋਈ
ਅਰਜਣ ਦਾ ਕਿਹੜਾ ਸਰਨ ਡਿਆਂ?

ਤੁਹੀਂ ਕੀ ਕਰਦੇ ਜੇ?
ਮੈਂ ਤੁਹਾਨੂੰ ਯਾਦ ਕਰਨ ਡਿਆਂ
ਤੁਹੀਂ ਕੀ ਕਰਦੇ ਜੇ?
ਮੈਂ ਤੁਹਾਨੂੰ ਯਾਦ ਕਰਨ ਡਿਆਂ

ਘੁੰਮਣ ਦੀ ਕੀ ਗੱਲ ਕਰੀਏ?
ਤੂੰ ਤਾਂ ਕੂੰਦਾ ਵੀ ਨਹੀਂ, ਅੜਿਆ
ਖੱਬੀ seat ‘ਤੇ ਤੂੰ ਹੀ ਹੁੰਨੀ ਐ
ਦੱਸ ਕਦੋਂ ਨਹੀਂ ਤੈਨੂੰ ਖੜ੍ਹਿਆ?

ਘੁੰਮਣ ਦੀ ਕੀ ਗੱਲ ਕਰੀਏ?
ਤੂੰ ਤਾਂ ਕੂੰਦਾ ਵੀ ਨਹੀਂ, ਅੜਿਆ
ਖੱਬੀ seat ‘ਤੇ ਤੂੰ ਹੀ ਹੁੰਨੀ ਐ
ਦੱਸ ਕਦੋਂ ਨਹੀਂ ਤੈਨੂੰ ਖੜ੍ਹਿਆ?

ਤੈਨੂੰ ਪੂਹੇ ਚੜ੍ਹਾਇਆ ਵੇ
ਪੂਹੇ ਚੜ੍ਹਾਇਆ ਵੇ
ਮੈਂ ਕਾਹਨੂੰ ਚੜ੍ਹਨ ਡਿਆਂ?

ਤੁਹੀਂ ਕੀ ਕਰਦੇ ਜੇ?
ਮੈਂ ਤੁਹਾਨੂੰ ਯਾਦ ਕਰਨ ਡਿਆਂ
ਤੁਹੀਂ ਕੀ ਕਰਦੇ ਜੇ?
ਮੈਂ ਤੁਹਾਨੂੰ ਯਾਦ ਕਰਨ ਡਿਆਂ

ਹਾਡੀ ਮੁੱਠੀ ‘ਚ ਜਾਨ, ਚੰਨਾ
ਹਾਡੀ ਮੁੱਠੀ ‘ਚ ਜਾਨ, ਚੰਨਾ
ਨੀ ਮੈਂ ਵੀ ਤਿਲ-ਤਿਲ ਮਰਨ ਡਿਆਂ

ਤੁਹੀਂ ਕੀ ਕਰਦੇ ਜੇ?
ਮੈਂ ਤੁਹਾਨੂੰ ਯਾਦ ਕਰਨ ਡਿਆਂ
ਤੁਹੀਂ ਕੀ ਕਰਦੇ ਜੇ?
ਮੈਂ ਤੁਹਾਨੂੰ ਯਾਦ ਕਰਨ ਡਿਆਂ

Desi Crew, Desi Crew
Desi Crew, Desi Crew

Tuhi ki karde je?
Main tuhanu yaad karan deyan
Tuhi ki karde je?
Main tuhanu yaad karan deyan

Haadi mutthi ‘ch jaan, channa
Haadi mutthi ‘ch jaan, channa
Ni main vi til-til maran deyan

Tuhi ki karde je?
Main tuhanu yaad karan deyan
Tuhi ki karde je?
Main tuhanu yaad karan deyan

Hun ghare aa yaara vaari ve
I vaar busy aan kehna
Kaadi aage paper vaau
Main taanhi taan padhda rehna

Doori kidran jariye ve?
Doori kidran jariye ve?
Main vi taan jaran deyan

Haada haal kade tu pucheya nahi
Odran gallan badiyan maare
Oh, gurua, haada haal bura
Tera ki puchchan, mutiyare?

Haada haal kade tu pucheya nahi
Odran gallan badiyan maare
Oh, gurua, haada haal bura
Tera ki puchchan, mutiyare?

Main Arjana, hithey shudain hoyi
Hithey shudain hoyi
Arjan da kehda saran deyan?

Tuhi ki karde je?
Main tuhanu yaad karan deyan
Tuhi ki karde je?
Main tuhanu yaad karan deyan

Ghumman di ki gal kariye?
Tu taan koonda vi nahi, adeya
Khabbi seat ‘te tu hi hunni ae
Das kadon nahi tainu khadeya?

Ghumman di ki gal kariye?
Tu taan koonda vi nahi, adeya
Khabbi seat ‘te tu hi hunni ae
Das kadon nahi tainu khadeya?

Tainu poohe chadhaya ve
Poohe chadhaya ve
Main kaahnu chadhan deyan?

Tuhi ki karde je?
Main tuhanu yaad karan deyan
Tuhi ki karde je?
Main tuhanu yaad karan deyan

Haadi mutthi ‘ch jaan, channa
Haadi mutthi ‘ch jaan, channa
Ni main vi til-til maran deyan

Tuhi ki karde je?
Main tuhanu yaad karan deyan
Tuhi ki karde je?
Main tuhanu yaad karan deyan

Ki Karde Je Song Details:

Album : Nimmo
Singer(s) : Nimrat Khaira
Lyricist(s) : Arjan Dhillon
Composers(s) : Arjan Dhillon
Music Director(s) : Desi Crew
Genre(s) : Indian Pop
Music Label : Times Music
Starring : Nimrat Khaira

Popular Albums

ALL

Albums

Similar Artists

ALL

Singers