Saturday, December 21, 2024

Last Wish

Last Wish Lyrics | Last Wish Harman Hundal Lyrics | Last Wish Lyrics in Punjabi | Last Wish Lyrics Harman Hundal

Last Wish is a Punjabi song by Harman Hundal from the album Glimpse. The song is composed, penned, and sung by Harman Hundal, whereas GB has produced the music of the song. Harman Hundal’s Last Wish lyrics in Punjabi and in English are provided below.

Listen to the complete track on Spotify

Romanized Script
Native Script

This is GB

Pehli vaari pehla-pehla pyaar nahiyo bhulda
Aashiq nahi oh jehda sohni vadh dekh dulda
Jihnu-jihnu cheta yaaron pehle izharan da
Kalyug vich oh banda kehnde mull da

Ulli je dulli eh soch kise ‘te
Tu hi ae jihnu chatton peher ratt laan

Mainu je aave tera saak rabb ton
Vaare lekhaan ton ja ke akkhan meech rakh laan
Mainu je aave tera saak rabb ton
Vaare lekhaan ton ja ke akkhan meech rakh laan

Rang peach waale tere suit de ki kehne ni
Sohne rang uttey fikke lagde aan gehne ni
Taliyan ‘te mehndi goodhi jehde raahe toriye
Osey raahe beh ke Hundal ne patte laine ni

Heere, na jaavi mera tu jahaan chhad ke
Ranjha ban ke main majjhiyan vi hakk laan

Mainu je aave tera saak rabb ton
Vaare lekhaan ton ja ke akkhan meech rakh laan
Mainu je aave tera saak rabb ton
Vaare lekhaan ton ja ke akkhan meech rakh laan

Fullan di kahani jad chhide yaad aundi ae
Haase di khumari mera dil lagvaundi ae
Chalde ne din, zyada lagde ne gede ni
Khushboo teri jo saanu galiyan ghumaundi ae

Jinhan ruttan ‘ch saanu tu na disdi
Ohna ruttan ton paasa hi main vatt laan

Mainu je aave tera saak rabb ton
Vaare lekhaan ton ja ke akkhan meech rakh laan
Mainu je aave tera saak rabb ton
Vaare lekhaan ton ja ke akkhan meech rakh laan

This is GB

ਪਹਿਲੀ ਵਾਰੀ ਪਹਿਲਾ-ਪਹਿਲਾ ਪਿਆਰ ਨਹੀਓਂ ਭੁੱਲਦਾ
ਆਸ਼ਿਕ ਨਹੀਂ ਉਹ ਜਿਹੜਾ ਸੋਹਣੀ ਵੱਧ ਦੇਖ ਡੁੱਲ੍ਹਦਾ
ਜੀਹਨੂੰ-ਜੀਹਨੂੰ ਚੇਤਾ ਯਾਰੋਂ ਪਹਿਲੇ ਇਜ਼ਹਾਰਾਂ ਦਾ
ਕਲਯੁਗ ਵਿੱਚ ਉਹ ਬੰਦਾ ਕਹਿੰਦੇ ਮੁੱਲ ਦਾ

ਉੱਲੀ ਜੇ ਡੁੱਲ੍ਹੀ ਇਹ ਸੋਚ ਕਿਸੇ ‘ਤੇ
ਤੂੰ ਹੀ ਐ ਜੀਹਨੂੰ ਚੱਤੋਂ ਪਹਿਰ ਰਟ ਲਾਂ

ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋਂ
ਵਾਰੇ ਲੇਖਾਂ ਤੋਂ ਜਾ ਕੇ ਅੱਖਾਂ ਮੀਚ ਰੱਖ ਲਾਂ
ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋਂ
ਵਾਰੇ ਲੇਖਾਂ ਤੋਂ ਜਾ ਕੇ ਅੱਖਾਂ ਮੀਚ ਰੱਖ ਲਾਂ

ਰੰਗ peach ਵਾਲ਼ੇ ਤੇਰੇ ਸੂਟ ਦੇ ਕੀ ਕਹਿਣੇ ਨੀ
ਸੋਹਣੇ ਰੰਗ ਉੱਤੇ ਫ਼ਿੱਕੇ ਲਗਦੇ ਆਂ ਗਹਿਣੇ ਨੀ
ਤਲ਼ੀਆਂ ‘ਤੇ ਮਹਿੰਦੀ ਗੂੜ੍ਹੀ ਜਿਹੜੇ ਰਾਹੇ ਤੋਰੀਏ
ਉਸੇ ਰਾਹੇ ਬਹਿ ਕੇ Hundal ਨੇ ਪੱਤੇ ਲੈਣੇ ਨੀ

ਹੀਰੇ, ਨਾ ਜਾਵੀਂ ਮੇਰਾ ਤੂੰ ਜਹਾਨ ਛੱਡ ਕੇ
ਰਾਂਝਾ ਬਣ ਕੇ ਮੈਂ ਮੱਝੀਆਂ ਵੀ ਹੱਕ ਲਾਂ

ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋਂ
ਵਾਰੇ ਲੇਖਾਂ ਤੋਂ ਜਾ ਕੇ ਅੱਖਾਂ ਮੀਚ ਰੱਖ ਲਾਂ
ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋਂ
ਵਾਰੇ ਲੇਖਾਂ ਤੋਂ ਜਾ ਕੇ ਅੱਖਾਂ ਮੀਚ ਰੱਖ ਲਾਂ

ਫ਼ੁੱਲਾਂ ਦੀ ਕਹਾਣੀ ਜਦ ਛਿੜੇ ਯਾਦ ਆਉਂਦੀ ਐ
ਹਾਸੇ ਦੀ ਖ਼ੁਮਾਰੀ ਮੇਰਾ ਦਿਲ ਲਗਵਾਉਂਦੀ ਐ
ਚੱਲਦੇ ਨੇ ਦਿਨ, ਜ਼ਿਆਦਾ ਲਗਦੇ ਨੇ ਗੇੜੇ ਨੀ
ਖ਼ੁਸ਼ਬੂ ਤੇਰੀ ਜੋ ਸਾਨੂੰ ਗਲ਼ੀਆਂ ਘੁੰਮਾਉਂਦੀ ਐ

ਜਿਨ੍ਹਾਂ ਰੁੱਤਾਂ ‘ਚ ਸਾਨੂੰ ਤੂੰ ਨਾ ਦਿਸਦੀ
ਉਹਨਾਂ ਰੁੱਤਾਂ ਤੋਂ ਪਾਸਾ ਹੀ ਮੈਂ ਵੱਟ ਲਾਂ

ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋਂ
ਵਾਰੇ ਲੇਖਾਂ ਤੋਂ ਜਾ ਕੇ ਅੱਖਾਂ ਮੀਚ ਰੱਖ ਲਾਂ
ਮੈਨੂੰ ਜੇ ਆਵੇ ਤੇਰਾ ਸਾਕ ਰੱਬ ਤੋਂ
ਵਾਰੇ ਲੇਖਾਂ ਤੋਂ ਜਾ ਕੇ ਅੱਖਾਂ ਮੀਚ ਰੱਖ ਲਾਂ

Song Credits

Lyricist(s):
Harman Hundal
Composer(s):
Harman Hundal
Music:
GB
Music Label:
Harman Hundal
Featuring:
Harman Hundal

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Mukesh

Bad Bunny

Snow Patrol

Kiana Ledé

Neoni