Sunday, December 22, 2024

Mahiya x Bohemia

Mahiya x Bohemia Lyrics | Mahiya x Bohemia Lyrics in English | Mahiya x Bohemia Lyrics in Punjabi

Mahiya x Bohemia (ਮਾਹੀਆ x Bohemia) is an electrifying Punjabi mashup song crafted by Afternight Vibes. This captivating fusion combines the enchanting melodies of “Aaja We Mahiya” by Imran Khan and the soulful acapella of “Dil” by Bohemia. Since its release, the song has skyrocketed in popularity, spreading like wildfire across various platforms. Its infectious beats and seamless blend of these iconic tracks have captivated music enthusiasts worldwide. Prepare to be mesmerized by the magic that unfolds when these two exceptional artists come together in this extraordinary mashup. Afternight Vibes’ Mahiya x Bohemia lyrics in Punjabi and in English are provided below.

Listen to the complete track on Amazon Music

Romanized Script
Native Script

Bohemia

Saare taare tod leaavan, tere kadmaan ‘ch rakh deyan main
Ikk vaari saade kol tu aaja, hor na mangaan tere kol main
Hanjuan vich dob na saanu, apne akhiyan ‘ch rakh lai ve
Tere dil vich main hun rehna, ya te nahi jeena ve, main…

Aiveen raahvaan ‘ch rol na, ve prem teri akhiyan ‘ch
Muhon paave bol na, ve vairi mere kol na
Mere ton door je gharon majboor, main kise ikk nu nahi chhodna
Ve yaad rakkhi, dholna (dholna)

Mere warga hor tainu labhna nahi
Lahore ton laike New York
Aiddan nahi main bolna (bolna)

Ikk hazaran ‘chon main putt
Sardaran waali chaal
Loki kehnde ve main kaale wangu bolna
(Yeah, yeah)
Mere yaar mera saath jehda dende
Ohna saare wangu bolna

Mera dil mere kol na (kol na)
Je tu ne dena nahi dil mainu tera
Dil mainu mera tu mod ja
(Maahi ve, aivein raahaan vich rol na)

Waade karke, tur gayi ae lad ke
Gall vi hoi na saadi raj ke
Kalleyan beh ke jee nahiyo lagda
Bin tere billo kujh nahiyo sajda

Tere ishq ‘ch banke malang ve
Saanu apne rang vich rang de
Tere dil vich main hun rehna
Ya te nahi jeena ve, main…

Aapaan gallan-gallan ‘ch shuru kar baithe prem kahani
Tu aakhe mainu Raje, main aakhan tainu Rani
Kivein sunavan main tainu meri beeti kahani?
Hoye dard mainu, akkhan vichchon tere barse paani

Jawani ‘ch pardes ‘ch main aa ke chakke fatte
Pardes ‘ch main din kinne gin-gin katte
Main chhad dunga bhang peeni tere vaaste
Par jadon chhade tu mainu, bhang mera saath de

Ve chhadna nahi hun mera saath tu
Dil di aawaaz tu
Bhull baitha duniya main, rave mainu yaad tu
Rabb, ohde baad tu
Fad ke tu hath mera
Chhadin na hun kadi mera saath tu

Kivein bhull gayi ae tu saade hasdeyan veleyan nu?
Saanu keh de ikk vaar, aivein russ ke ni tur gayi ae kyun?
Haan, teri yaad sataundi ae, haaye, saanu chain na aaunda ve
Aaja ve…

Mainu kisi de dil naal khedne da shauq nahi
Ikk vaari dil deke dekh yaar hai bahut nahi (bahut)
Par zulfaan teri kaali, tere vich sohniye koi gal beniraali

Mainu raataan nu jagaan teri gallan
Yaad dilaan teri gallan
Ehi gallan main pehle muhon suniyan kisi hor de
Jaal vich faseya kisi hor de
Yaadan jagaan teri gallan

Bohemia

ਸਾਰੇ ਤਾਰੇ ਤੋੜ ਲਿਆਵਾਂ, ਤੇਰੇ ਕਦਮਾਂ ‘ਚ ਰੱਖ ਦਿਆਂ ਮੈਂ
ਇੱਕ ਵਾਰੀ ਸਾਡੇ ਕੋਲ ਤੂੰ ਆਜਾ, ਹੋਰ ਨਾ ਮੰਗਾਂ ਤੇਰੇ ਕੋਲ ਮੈਂ
ਹੰਝੂਆਂ ਵਿੱਚ ਡੋਬ ਨਾ ਸਾਨੂੰ, ਆਪਣੇ ਅੱਖੀਆਂ ‘ਚ ਰੱਖ ਲੈ ਵੇ
ਤੇਰੇ ਦਿਲ ਵਿੱਚ ਮੈਂ ਹੁਣ ਰਹਿਣਾ, ਯਾ ਤੇ ਨਹੀਂ ਜੀਣਾ ਵੇ, ਮੈਂ…

ਐਵੇਂ ਈ ਰਾਹਵਾਂ ‘ਚ ਰੋਲ ਨਾ, ਵੇ ਪ੍ਰੇਮ ਤੇਰੀ ਅੱਖੀਆਂ ‘ਚ
ਮੂੰਹੋਂ ਪਾਵੇ ਬੋਲ ਨਾ, ਵੇ ਵੈਰੀ ਮੇਰੇ ਕੋਲ ਨਾ
ਮੇਰੇ ਤੋਂ ਦੂਰ ਜੇ ਘਰੋਂ ਮਜਬੂਰ, ਮੈਂ ਕਿਸੇ ਇੱਕ ਨੂੰ ਨਹੀਂ ਛੋੜਨਾ
ਵੇ ਯਾਦ ਰੱਖੀਂ, ਢੋਲਨਾ (ਢੋਲਨਾ)

ਮੇਰੇ ਵਰਗਾ ਹੋਰ ਤੈਨੂੰ ਲੱਭਣਾ ਨਹੀਂ
ਲਾਹੌਰ ਤੋਂ ਲੈਕੇ New York
ਐਦਾਂ ਨਹੀਂ ਮੈਂ ਬੋਲਨਾ (ਬੋਲਨਾ)

ਇੱਕ ਹਜ਼ਾਰਾਂ ‘ਚੋਂ ਮੈਂ ਪੁੱਤ
ਸਰਦਾਰਾਂ ਵਾਲੀ ਚਾਲ
ਲੋਕੀਂ ਕਹਿੰਦੇ ਵੇ ਮੈਂ ਕਾਲੇ ਵਾਂਗੂ ਬੋਲਨਾ
(Yeah, yeah)
ਮੇਰੇ ਯਾਰ ਮੇਰਾ ਸਾਥ ਜਿਹੜਾ ਦੇਂਦੇ
ਉਹਨਾਂ ਸਾਰੇ ਵਾਂਗੂ ਬੋਲਨਾ

ਮੇਰਾ ਦਿਲ ਮੇਰੇ ਕੋਲ ਨਾ (ਕੋਲ ਨਾ)
ਜੇ ਤੂੰ ਨੇ ਦੇਨਾ ਨਹੀਂ ਦਿਲ ਮੈਨੂੰ ਤੇਰਾ
ਦਿਲ ਮੈਨੂੰ ਮੇਰਾ ਤੂੰ ਮੋੜ ਜਾ
(ਮਾਹੀ ਵੇ, ਐਵੇਂ ਰਾਹਾਂ ਵਿੱਚ ਰੋਲ ਨਾ)

ਵਾਅਦੇ ਕਰਕੇ, ਤੁਰ ਗਈ ਐ ਲੜ ਕੇ
ਗੱਲ ਵੀ ਹੋਈ ਨਾ ਸਾਡੀ ਰੱਜ ਕੇ
ਕੱਲਿਆਂ ਬਹਿ ਕੇ ਜੀਅ ਨਹੀਓਂ ਲਗਦਾ
ਬਿਨ ਤੇਰੇ ਬਿੱਲੋ ਕੁਝ ਨਹੀਓਂ ਸਜਦਾ

ਤੇਰੇ ਇਸ਼ਕ ‘ਚ ਬਣਕੇ ਮਲੰਗ ਵੇ
ਸਾਨੂੰ ਆਪਣੇ ਰੰਗ ਵਿੱਚ ਰੰਗ ਦੇ
ਤੇਰੇ ਦਿਲ ਵਿੱਚ ਮੈਂ ਹੁਣ ਰਹਿਣਾ
ਯਾ ਤੇ ਨਹੀਂ ਜੀਣਾ ਵੇ, ਮੈਂ…

ਆਪਾਂ ਗੱਲਾਂ-ਗੱਲਾਂ ‘ਚ ਸ਼ੁਰੂ ਕਰ ਬੈਠੇ ਪ੍ਰੇਮ ਕਹਾਣੀ
ਤੂੰ ਆਖੇ ਮੈਨੂੰ ਰਾਜੇ, ਮੈਂ ਆਖਾਂ ਤੈਨੂੰ ਰਾਣੀ
ਕਿਵੇਂ ਸੁਣਾਵਾਂ ਮੈਂ ਤੈਨੂੰ ਮੇਰੀ ਬੀਤੀ ਕਹਾਣੀ?
ਹੋਏ ਦਰਦ ਮੈਨੂੰ, ਅੱਖਾਂ ਵਿੱਚੋਂ ਤੇਰੇ ਬਰਸੇ ਪਾਣੀ

ਜਵਾਨੀ ‘ਚ ਪਰਦੇਸ ‘ਚ ਮੈਂ ਆ ਕੇ ਚੱਕੇ ਫੱਟੇ
ਪਰਦੇਸ ‘ਚ ਮੈਂ ਦਿਨ ਕਿੰਨੇ ਗਿਣ-ਗਿਣ ਕੱਟੇ
ਮੈਂ ਛੱਡ ਦਊਂਗਾ ਭੰਗ ਪੀਣੀ ਤੇਰੇ ਵਾਸਤੇ
ਪਰ ਜਦੋਂ ਛੱਡੇ ਤੂੰ ਮੈਨੂੰ, ਭੰਗ ਮੇਰਾ ਸਾਥ ਦੇ

ਵੇ ਛੱਡਣਾ ਨਹੀਂ ਹੁਣ ਮੇਰਾ ਸਾਥ ਤੂੰ
ਦਿਲ ਦੀ ਆਵਾਜ਼ ਤੂੰ
ਭੁੱਲ ਬੈਠਾ ਦੁਨੀਆ ਮੈਂ, ਰਵੇ ਮੈਨੂੰ ਯਾਦ ਤੂੰ
ਰੱਬ, ਉਹਦੇ ਬਾਅਦ ਤੂੰ
ਫੜ ਕੇ ਤੂੰ ਹੱਥ ਮੇਰਾ
ਛੱਡੀਂ ਨਾ ਹੁਣ ਕਦੀ ਮੇਰਾ ਸਾਥ ਤੂੰ

ਕਿਵੇਂ ਭੁੱਲ ਗਈ ਐ ਤੂੰ ਸਾਡੇ ਹੱਸਦਿਆਂ ਵੇਲਿਆਂ ਨੂੰ?
ਸਾਨੂੰ ਕਹਿ ਦੇ ਇੱਕ ਵਾਰ, ਐਵੇਂ ਰੁੱਸ ਕੇ ਨੀ ਤੁਰ ਗਈ ਐ ਕਿਉਂ?
ਹਾਂ, ਤੇਰੀ ਯਾਦ ਸਤਾਉਂਦੀ ਐ, ਹਾਏ, ਸਾਨੂੰ ਚੈਨ ਨਾ ਆਉਂਦਾ ਵੇ
ਆਜਾ ਵੇ…

ਮੈਨੂੰ ਕਿਸੀ ਦੇ ਦਿਲ ਨਾਲ ਖੇਡਣੇ ਦਾ ਸ਼ੌਕ ਨਹੀਂ
ਇੱਕ ਵਾਰੀ ਦਿਲ ਦੇਕੇ ਦੇਖ ਯਾਰ ਹੈ ਬਹੁਤ ਨਹੀਂ (ਬਹੁਤ)
ਪਰ ਜ਼ੁਲਫ਼ਾਂ ਤੇਰੀ ਕਾਲੀ, ਤੇਰੇ ਵਿੱਚ ਸੋਹਣੀਏ ਕੋਈ ਗੱਲ ਬੇਨਿਰਾਲੀ

ਮੈਨੂੰ ਰਾਤਾਂ ਨੂੰ ਜਗਾਣ ਤੇਰੀ ਗੱਲਾਂ, ਯਾਦ ਦਿਲਾਣ ਤੇਰੀ ਗੱਲਾਂ
ਇਹੀ ਗੱਲਾਂ ਮੈਂ ਪਹਿਲੇ ਮੂੰਹੋਂ ਸੁਣੀਆਂ ਕਿਸੀ ਹੋਰ ਦੇ
ਜਾਲ ਵਿੱਚ ਫਸਿਆ ਕਿਸੀ ਹੋਰ ਦੇ, ਯਾਦਾਂ ਜਗਾਣ ਤੇਰੀ ਗੱਲਾਂ

Song Credits

Lyricist(s):
Bohemia, Imran Khan
Composer(s):
Afternight Vibes
Music:
Afternight Vibes
Music Label:
Afternight Vibes

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Snow Patrol

KRSNA (KR$NA)

Carly Rae Jepsen

Sabrina Claudio

Karol G