Select Page

Home Lyrics Backseat
Backseat

Backseat

684 VIEWS
Backseat Lyrics | Backseat Lyrics in Punjabi | Backseat Lyrics HRJXT | Backseat Lyrics in English

Backseat is a Punjabi song by HRJXT from the album Twenty Two. The lyrics of the song are penned by Manna Datte Aala. Intense has produced the music of the song. HRJXT’s Backseat lyrics in Punjabi and in English are provided below.

Listen to the complete track on Spotify

ਗੱਲਾਂ ਕਰੀਏ ਨਾ, ਗੱਲਾਂ ਤਾਂ ਕਰਾ ਦਿੱਨੇ ਆਂ
ਮੱਥੇ ਲਗਦੇ ਤੋਂ ਮੱਥੇ ਨਾਲ਼ ਲਾ ਦਿੱਨੇ ਆਂ
ਸਾਡੀ ਪਰਖ ਨਾ ਪਹੁੰਚ, ਕਾਕਾ, ਆਪਣੀ ਦਾ ਸੋਚ
ਅਸੀਂ ਪਿੱਤਲ਼ ਨਾ’ ਹਿੱਕਾਂ ਨੂੰ ਸਜਾ ਦਿੱਨੇ ਆਂ

ਉੱਤੋਂ ਨਿਰੀ ਐ ਵੋ ਡਿੱਗੀ ਵਿੱਚ ਥਾਂ ਘੇਰਦੀ
ਸਾਡੀ ਸ਼ੁਰੂ ਤੋਂ ਨਾ hobbby, ਕਾਕਾ, ਹੇਰ-ਫ਼ੇਰ ਦੀ

ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ
Backseat ‘ਤੇ ਜੋ ਪਈ ਮਸਲੇ ਨਿਭੇੜਦੀ
ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ
Backseat ‘ਤੇ ਜੋ ਪਈ ਮਸਲੇ ਨਿਭੇੜਦੀ

ਕੱਢ ਮੂੰਹ ਵੈਰੀਆਂ ਦੇ ਨੇ, ਮਸਲੇ ਕਚਹਿਰੀਆਂ ਦੇ ਨੇ
ਬਾਂਹਵਾਂ ‘ਤੇ ਜੋ ਟੱਕ ਦਿਸਦੇ, ਰਾਜ ਗੱਲਾਂ ਗੈਰੀਆਂ ਦੇ ਨੇ

ਭਾਵੇਂ ਛੱਡੀ ਬਦਮਾਸ਼ੀ ਹੋਇਆ ਸਾਲ਼ ਡੇਢ ਨੀ
ਪਰ ਕੱਢ ਦੇਵਾਂ fire ਨੀਵਾਂ ਗੱਜ ਨੇੜਦੀ

ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ
Backseat ‘ਤੇ ਜੋ ਪਈ ਮਸਲੇ ਨਿਭੇੜਦੀ
ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ
Backseat ‘ਤੇ ਜੋ ਪਈ ਮਸਲੇ ਨਿਭੇੜਦੀ

ਪੈਰਾਂ ਨਾਲ਼ ਸ਼ਹਿਰਾਂ ਨੂੰ ਕੁੜੇ, ਰੱਫ਼ਲ਼ ਜਗਾਉਂਦੀ ਫ਼ਿਰਦੀ
ਭੀੜ ਪੈ ਗਈ ਵੈਰਾਂ ਨੂੰ ਕੁੜੇ, ਅੱਖਾਂ ਨਾ’ ਡਰਾਉਂਦੀ ਫ਼ਿਰਦੀ

ਰੁੱਕੇ ਕਿੱਥੇ ਰਫ਼ਤਾਰ ਸਾਡੇ ਠਾਏ ਨ੍ਹੇਰ ਦੀ
ਦਾਤੇ ਆਲ਼ਾ ਪੜ੍ਹੇ game ਚੋਟੀ ਦੇ player ਦੀ
Dose ਨਾਗਿਣੀ ਦੀ ਛੱਕੀ ਹੋਈ ਆ ਸਵੇਰ ਦੀ
ਲੰਘੇ ਦੁਨੀਆ ਤੋਂ ਅੱਗੇ ਗੱਲ ਬੜੀ ਦੇਰ ਦੀ

ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ
Backseat ‘ਤੇ ਜੋ ਪਈ ਮਸਲੇ ਨਿਭੇੜਦੀ
ਕੌਣ ਘੂਰੀ ਵੱਟ ਲੰਘ ਜਾਊਗਾ ਜੱਟ ਨੇੜਦੀ
Backseat ‘ਤੇ ਜੋ ਪਈ ਮਸਲੇ ਨਿਭੇੜਦੀ

Gallan kariye na, gallan taan kara dinne aan
Matthey lagde ton matthey naal la dinne aan
Saadi parakh na pahunch, kaka, aapni da soch
Asi pittal naa’ hikkan nu saja dinne aan

Utton niri ae woh diggi vich thaan gherdi
Saadi shuru ton na hobby, kaka, her-fer di

Kaun ghoori vatt langh jauga jatt ned’di
Backseat ‘te jo payi masle nabhed’di
Kaun ghoori vatt langh jauga jatt ned’di
Backseat ‘te jo payi masle nabhed’di

Kadh muh vairiyan de ne, masle kachehriyan de ne
Baahvan ‘te jo takk disde, raj gallan gairiyan de ne

Bhaavein chhadi badmashi hoya saal dedh ni
Par kadh devaan fire neevan gaj ned’di

Kaun ghoori vatt langh jauga jatt ned’di
Backseat ‘te jo payi masle nabhed’di
Kaun ghoori vatt langh jauga jatt ned’di
Backseat ‘te jo payi masle nabhed’di

Pairan naal shehran nu kude, rifle jagaundi firdi
Bheed pai gayi vairan nu kude, akkhan naa’ daraundi firdi

Rukkey kitthey raftaar saade thaaye nher di
Daate aala padhe game choti de player di
Dose naagini di chhaki hoyi aa saver di
Langhe duniya ton agge gall badi der di

Kaun ghoori vatt langh jauga jatt ned’di
Backseat ‘te jo payi masle nabhed’di
Kaun ghoori vatt langh jauga jatt ned’di
Backseat ‘te jo payi masle nabhed’di

Backseat Song Details:

Album : Backseat
Lyricist(s) : Manna Datte Aala
Composers(s) : Manna Datte Aala
Music Director(s) : Intense
Genre(s) : Indian Pop
Music Label : Double Up Entertainment
Starring : HRJXT

Backseat Song Video:

Popular Albums

ALL

Albums

Similar Artists

ALL

Singers