Select Page

Home Lyrics Mi Amor
Mi Amor

Mi Amor

276 VIEWS
Mi Amor Lyrics in Punjabi | Mi Amor Punjabi Song Lyrics | Mi Amor Lyrics Punjabi

Mi Amor is a Punjabi song by Sharn, 40K & The Paul. The lyrics of the song are penned by Parmeet Singh, whereas The Paul has produced the music of the song. Sharn’s Mi Amor lyrics in Punjabi and in English are provided below.

Listen to the complete track on Spotify

ਹਾਏ, ਸੱਚੀ ਕੁੜੇ ਦੱਸਾਂ ਤੇਰੇ ਨਖ਼ਰੇ ਦਾ ਤੋੜ ਨਹੀਓਂ
ਆਸ਼ਿਕ ਬਣਾਇਆ ਸਾਨੂੰ, ਲਾਈ ਕਾਹਦੀ ਲੋਰ ਨੀ?
ਬੁੱਲ੍ਹੀਆਂ ‘ਤੇ ਹਾਸਾ ਤੇਰਾ ਕੁੜੇ ਮਾਰ ਜਾਂਦਾ ਐ ਨੀ
ਸਾਨੂੰ ਦੱਸ ਜਾਂਦਾ ਗੱਲ ਲੰਬੀ ਚੱਲੂ ਹੋਰ ਨੀ

ਓ, ਗੱਭਰੂ ਨੂੰ ਬਿੱਲੋ ਕਿਹੜੇ ਚੱਕਰਾਂ ‘ਚ ਪਾਇਆ?
ਹਾਏ, ਸੱਚੀ ਤੈਨੂੰ ਸਮਾਂ ਲਾ ਕੇ ਰੱਬ ਨੇ ਬਣਾਇਆ
ਨੀ ਕਾਹਦਾ ਸਾਨੂੰ ਇਸ਼ਕ ‘ਚ ਆਪਣੇ ਤੂੰ ਲਾਇਆ
ਓ, ਨੈਣਾਂ ਨਾਲ਼ ਸੂਲ਼ੀ ਉੱਤੇ ਚਾੜ੍ਹੇ, ਗੋਰੀਏ

ਹਾਏ, ਲੰਘਦੀ ਨੇ ਅੱਖ ਸੀ ਜੋ ਮਾਰੀ, ਗੋਰੀਏ
ਨੀ ਸੱਚੀ ਓਦੋਂ ਦਿਸਦੇ ਸੀ ਤਾਰੇ, ਗੋਰੀਏ
ਓ, ਸੰਗਦੀ ਤੇ ਜ਼ੁਲਫ਼ਾਂ ਨਾ’ ਫਿਰੇ ਖੇਡਦੀ
ਹਾਏ, ਪੂਰਾ ਨੀ ਤੂੰ ਕਹਿਰ ਗੁਜ਼ਾਰੇ, ਗੋਰੀਏ

ਹਾਂ, ਲੰਘਦੀ ਨੇ ਅੱਖ ਸੀ ਜੋ ਮਾਰੀ, ਗੋਰੀਏ
ਨੀ ਸੱਚੀ ਓਦੋਂ ਦਿਸਦੇ ਸੀ ਤਾਰੇ, ਗੋਰੀਏ
ਓ, ਸੰਗਦੀ ਤੇ ਜ਼ੁਲਫ਼ਾਂ ਨਾ’ ਫਿਰੇ ਖੇਡਦੀ
ਹਾਏ, ਪੂਰਾ ਨੀ ਤੂੰ ਕਹਿਰ ਗੁਜ਼ਾਰੇ, ਗੋਰੀਏ, ਹਾਂ

ਹੋ, ਪਿੱਛੇ-ਪਿੱਛੇ ਆਵਾਂ ਤੇਰੇ ਨਿੱਤ ਨੀ
ਹਾਏ, ਪੈਰੀਂ ਤੇਰੇ ਝਾਂਜਰਾਂ ਵੀ ਪਾਉਣ ਸਾਨੂੰ ਖਿੱਚ ਨੀ
ਹਾਏ, ਖਿੱਚ ਜੋ ਤੂੰ ਪਾਉਂਦੀ ਐ ਨੀ, ਪਿਆਰ ‘ਚ ਫ਼ਸਾਉਂਦੀ ਐ ਨੀ
ਕਿੰਝ ਲਵਾਂ ਨੈਣਾਂ ਦੇ ਇਸ਼ਾਰਿਆਂ ਤੋਂ ਜਿੱਤ ਨੀ?

ਹਾਏ, ਬਿੱਲੋ, ਤੇਰੇ ਕਰਕੇ ਮਾੜੇ ਕੰਮ ਸੀ ਮੈਂ ਛੱਡਤੇ
ਨੀ ਜਿਹੜਾ ਕਰਦਾ ਸੀ ਉਂਗਲਾਂ ‘ਤੇ town run
ਤੱਕਿਆ ਜੋ ਤੈਨੂੰ ਫ਼ਿਰ ਭੁੱਲੇ ਕੰਮ ਸਾਰੇ, ਗੋਰੀਏ

ਹਾਏ, ਲੰਘਦੀ ਨੇ ਅੱਖ ਸੀ ਜੋ ਮਾਰੀ, ਗੋਰੀਏ
ਨੀ ਸੱਚੀ ਓਦੋਂ ਦਿਸਦੇ ਸੀ ਤਾਰੇ, ਗੋਰੀਏ
ਓ, ਸੰਗਦੀ ਤੇ ਜ਼ੁਲਫ਼ਾਂ ਨਾ’ ਫਿਰੇ ਖੇਡਦੀ
ਹਾਏ, ਪੂਰਾ ਨੀ ਤੂੰ ਕਹਿਰ ਗੁਜ਼ਾਰੇ, ਗੋਰੀਏ

ਹਾਂ, ਲੰਘਦੀ ਨੇ ਅੱਖ ਸੀ ਜੋ ਮਾਰੀ, ਗੋਰੀਏ
ਨੀ ਸੱਚੀ ਓਦੋਂ ਦਿਸਦੇ ਸੀ ਤਾਰੇ, ਗੋਰੀਏ
ਓ, ਸੰਗਦੀ ਤੇ ਜ਼ੁਲਫ਼ਾਂ ਨਾ’ ਫਿਰੇ ਖੇਡਦੀ
ਹਾਏ, ਪੂਰਾ ਨੀ ਤੂੰ ਕਹਿਰ ਗੁਜ਼ਾਰੇ, ਗੋਰੀਏ, ਹਾਂ

ਓ, ਖਿੱਚਦੀ ਐ photo’an ਤੇ ਪਾਵੇ ਜੋ story’an
ਹਾਏ, ਦਿਲ ਕਰੇ ਤੈਨੂੰ ਬਾਰ-ਬਾਰ ਤੱਕ ਲਾਂ
“ਕਿਤੇ ਹੋ ਨਾ ਜਾਵੇ ਦੂਰ,” ਇਸ ਗੱਲ ਤੋਂ ਡਰਾਂ
ਨੀ ਤੈਨੂੰ ਸੋਹਣੀਏ ਮੈਂ ਦਿਲ ‘ਚ ਲੁਕਾ ਕੇ ਰੱਖ ਲਾਂ

Meet ਦੀਆਂ ਲਿਖਤਾਂ ‘ਚ ਤੇਰਾ ਹੀ ਜ਼ਿਕਰ
ਸੱਚੀ ਖੁਦ ਨਾਲ਼ੋਂ ਜ਼ਿਆਦਾ ਕਰੇ ਤੇਰਾ ਹੀ ਫ਼ਿਕਰ
ਜਿਹੜਾ ਬਚਦਾ ਸੀ ਬਿੱਲੋ ਇਹਨਾਂ ਕੰਮਾਂ ਤੋਂ
ਨੀ ਬਸ ਤੇਰੀ ਸੰਗ ਕੋਲ਼ੋਂ ਹਾਰੇ, ਗੋਰੀਏ

ਹਾਏ, ਲੰਘਦੀ ਨੇ ਅੱਖ ਸੀ ਜੋ ਮਾਰੀ, ਗੋਰੀਏ
ਨੀ ਸੱਚੀ ਓਦੋਂ ਦਿਸਦੇ ਸੀ ਤਾਰੇ, ਗੋਰੀਏ
ਓ, ਸੰਗਦੀ ਤੇ ਜ਼ੁਲਫ਼ਾਂ ਨਾ’ ਫਿਰੇ ਖੇਡਦੀ
ਹਾਏ, ਪੂਰਾ ਨੀ ਤੂੰ ਕਹਿਰ ਗੁਜ਼ਾਰੇ, ਗੋਰੀਏ

ਹਾਂ, ਲੰਘਦੀ ਨੇ ਅੱਖ ਸੀ ਜੋ ਮਾਰੀ, ਗੋਰੀਏ
ਨੀ ਸੱਚੀ ਓਦੋਂ ਦਿਸਦੇ ਸੀ ਤਾਰੇ, ਗੋਰੀਏ
ਓ, ਸੰਗਦੀ ਤੇ ਜ਼ੁਲਫ਼ਾਂ ਨਾ’ ਫਿਰੇ ਖੇਡਦੀ
ਹਾਏ, ਪੂਰਾ ਨੀ ਤੂੰ ਕਹਿਰ ਗੁਜ਼ਾਰੇ, ਗੋਰੀਏ, ਹਾਂ

Haaye, sachchi kude dassan tere nakhre da tod nahiyo
Aashiq banaya saanu, laai kaahdi lor ni?
Bulliyan ‘te haasa tera kude maar jaanda ae ni
Saanu dass jaanda gall lambi challu hor ni

Oh, gabru nu billo kehde chakkran ‘ch paaya?
Haaye, sachchi tainu samaa laa ke rabb ne banaya
Ni kaahda saanu ishq ‘ch apne tu laaya
Oh, naina naal sooli uttey chaadhe, goriye

Haaye, langhdi ne akh si jo maari, goriye
Ni sachchi odon disde si taare, goriye
Oh, sangdi te zulfaan naa’ phire khed’di
Haaye, poora ni tu keher guzaare, goriye

Haan, langhdi ne akh si jo maari, goriye
Ni sachchi odon disde si taare, goriye
Oh, sangdi te zulfaan naa’ phire khed’di
Haaye, poora ni tu keher guzaare, goriye, haan

Ho, pichchey-pichchey aavan tere nitt ni
Haaye, pairi tere jhanjran vi paaun saanu khich ni
Haaye, khich jo tu pauni ae ni, pyaar ‘ch fasauni ae ni
Kinjh lavaan naina de ishareyan ton jitt ni?

Haaye, billo, tere karke maade kamm si main chhadte
Ni jehda karda si unglaan ‘te town run
Takkeya jo tainu fir bhulle kamm saare, goriye

Haaye, langhdi ne akh si jo maari, goriye
Ni sachchi odon disde si taare, goriye
Oh, sangdi te zulfaan naa’ phire khed’di
Haaye, poora ni tu keher guzaare, goriye

Haan, langhdi ne akh si jo maari, goriye
Ni sachchi odon disde si taare, goriye
Oh, sangdi te zulfaan naa’ phire khed’di
Haaye, poora ni tu keher guzaare, goriye, haan

Oh, khichdi ae photo’an te paave jo story’an
Haaye, dil kare tainu baar-baar takk laan
“Kite ho na jaave door,” es gall ton daraan
Ni tainu sohniye main dil ‘ch luka ke rakh laan

Meet diyan likhtan ‘ch tera hi zikar
Sachchi khud naalon zyada kare tera hi fikar
Jehda bachda si billo ehna kamman ton
Ni bas teri sang kolon haare, goriye

Haaye, langhdi ne akh si jo maari, goriye
Ni sachchi odon disde si taare, goriye
Oh, sangdi te zulfaan naa’ phire khed’di
Haaye, poora ni tu keher guzaare, goriye

Haan, langhdi ne akh si jo maari, goriye
Ni sachchi odon disde si taare, goriye
Oh, sangdi te zulfaan naa’ phire khed’di
Haaye, poora ni tu keher guzaare, goriye, haan

Mi Amor Song Details:

Album : Mi Amor
Lyricist(s) : Parmeet Singh
Composers(s) : Parmeet Singh
Music Director(s) : The Paul
Genre(s) : Punjabi Pop
Music Label : Desi Avenue
Starring : Sharn

Mi Amor Song Video:

Popular Albums

ALL

Albums

Similar Artists

ALL

Singers