Thursday, November 14, 2024

Os Kudi Nu

Os Kudi Nu Lyrics

Os Kudi Nu is a captivating Punjabi Indie Pop masterpiece, brought to life by the artistic prowess of Gorav Khaira. The lyrics of the song are penned by Harsh Virdi, while the production credits go to Harsh Nussi. Os Kudi Nu was released on January 10, 2024. The song has captivated many and is often searched for with the query “Os Kudi Nu Lyrics”. Adding to its allure, the song features the captivating presence of Kamal Virdi & Sharon Lucas, enhancing the overall appeal of this musical masterpiece. Below, you’ll find the lyrics for Gorav Khaira’s “Os Kudi Nu”, offering a glimpse into the profound artistry behind the song.

Listen to the complete track on Amazon Music

Romanized Script
Native Script

It’s Harsh Nussi

Dhundh paindi jivein syaal de vich
Rehni ae ovein khyaal de vich
Tere darshan paune de layi
Aunda si har haal de vich
Aunda si har haal de vich

Nain tere di ghoor kolon dil ajj vi darda ae
Os kudi nu

Fer dobara milne nu mera jee jeha karda ae os kudi nu
Fer dobara milne nu mera jee jeha karda ae os kudi nu
Os kudi
Fer dobara milne nu mera jee jeha karda ae os kudi nu

Tadke-tadke bus jehdi vich jaandi hundi si
Addhi roti naal mere jo khaandi hundi si
Nikkiyan akkhan, hassda chehra yaad ae mainu
Full wargi ne fadaya gulaab si mainu

Raah vi chete bhullda nahi jo ohde ghar da ae
Os kudi nu

Fer dobara milne nu mera jee jeha karda ae os kudi nu
Fer dobara milne nu mera jee jeha karda ae os kudi nu
Os kudi nu

Haal taan puchh laa dil da aa ke
Ikk vaari taan mil ja aa ke
Ovein hi sawaal kare tu, gallan mere…

Haal taan puchh laa dil da aa ke
Ikk vaari taan mil ja aa ke
Ovein hi sawaal kare tu
Gallan mere naal kare tu
Gallan mere naal kare tu

Jo Harsh tere ‘te mareya si, oh ajj vi marda ae
Os kudi nu
Fer dobara milne nu mera jee jeha karda ae os kudi nu

Kehnda ke thoda nahi pyaar, hun tu kaafi de-de
Thoda nahi pyaar, hun tu kaafi de-de
Chhad puraniyan gallan, mainu maafi de-de
Ke kise bageeche ban ke full ishq da khilde aan
Je ijazat hove teri, aapaan fer ton milde aan
Je ijazat hove teri, aapaan fer ton milde aan

Fer dobara milne nu mera jee jeha karda ae os kudi nu
Fer dobara milne nu mera jee jeha karda ae os kudi nu
Os kudi nu

It’s Harsh Nussi

ਧੁੰਧ ਪੈਂਦੀ ਜਿਵੇਂ ਸਿਆਲ ਦੇ ਵਿੱਚ
ਰਹਿੰਦੀ ਐ ਓਵੇਂ ਖ਼ਿਆਲ ਦੇ ਵਿੱਚ
ਤੇਰੇ ਦਰਸ਼ਣ ਪਾਉਣੇ ਦੇ ਲਈ
ਆਉਂਦਾ ਸੀ ਹਰ ਹਾਲ ਦੇ ਵਿੱਚ
ਆਉਂਦਾ ਸੀ ਹਰ ਹਾਲ ਦੇ ਵਿੱਚ

ਨੈਣ ਤੇਰੇ ਦੀ ਘੂਰ ਕੋਲ਼ੋਂ ਦਿਲ ਅੱਜ ਵੀ ਡਰਦਾ ਐ
ਓਸ ਕੁੜੀ ਨੂੰ

ਫ਼ੇਰ ਦੋਬਾਰਾ ਮਿਲਨੇ ਨੂੰ ਮੇਰਾ ਜੀਅ ਜਿਹਾ ਕਰਦਾ ਐ ਓਸ ਕੁੜੀ ਨੂੰ
ਫ਼ੇਰ ਦੋਬਾਰਾ ਮਿਲਨੇ ਨੂੰ ਮੇਰਾ ਜੀਅ ਜਿਹਾ ਕਰਦਾ ਐ ਓਸ ਕੁੜੀ ਨੂੰ
ਓਸ ਕੁੜੀ ਨੂੰ
ਫ਼ੇਰ ਦੋਬਾਰਾ ਮਿਲਨੇ ਨੂੰ ਮੇਰਾ ਜੀਅ ਜਿਹਾ ਕਰਦਾ ਐ ਓਸ ਕੁੜੀ ਨੂੰ

ਤੜਕੇ-ਤੜਕੇ bus ਜਿਹੜੀ ਵਿੱਚ ਜਾਂਦੀ ਹੁੰਦੀ ਸੀ
ਅੱਧੀ ਰੋਟੀ ਨਾਲ਼ ਮੇਰੇ ਜੋ ਖਾਂਦੀ ਹੁੰਦੀ ਸੀ
ਨਿੱਕੀਆਂ ਅੱਖਾਂ, ਹੱਸਦਾ ਚਿਹਰਾ ਯਾਦ ਐ ਮੈਨੂੰ
ਫ਼ੁੱਲ ਵਰਗੀ ਨੇ ਫ਼ੜਾਇਆ ਗੁਲਾਬ ਸੀ ਮੈਨੂੰ

ਰਾਹ ਵੀ ਚੇਤੇ ਭੁੱਲਦਾ ਨਹੀਂ ਜੋ ਉਹਦੇ ਘਰ ਦਾ ਐ
ਓਸ ਕੁੜੀ ਨੂੰ

ਫ਼ੇਰ ਦੋਬਾਰਾ ਮਿਲਨੇ ਨੂੰ ਮੇਰਾ ਜੀਅ ਜਿਹਾ ਕਰਦਾ ਐ ਓਸ ਕੁੜੀ ਨੂੰ
ਫ਼ੇਰ ਦੋਬਾਰਾ ਮਿਲਨੇ ਨੂੰ ਮੇਰਾ ਜੀਅ ਜਿਹਾ ਕਰਦਾ ਐ ਓਸ ਕੁੜੀ ਨੂੰ
ਓਸ ਕੁੜੀ ਨੂੰ

ਹਾਲ ਤਾਂ ਪੁੱਛ ਲਾ ਦਿਲ ਦਾ ਆ ਕੇ
ਇੱਕ ਵਾਰੀ ਤਾਂ ਮਿਲ ਜਾ ਆ ਕੇ
ਓਵੇਂ ਹੀ ਸਵਾਲ ਕਰੇ ਤੂੰ, ਗੱਲਾਂ ਮੇਰੇ…

ਹਾਲ ਤਾਂ ਪੁੱਛ ਲਾ ਦਿਲ ਦਾ ਆ ਕੇ
ਇੱਕ ਵਾਰੀ ਤਾਂ ਮਿਲ ਜਾ ਆ ਕੇ
ਓਵੇਂ ਹੀ ਸਵਾਲ ਕਰੇ ਤੂੰ
ਗੱਲਾਂ ਮੇਰੇ ਨਾਲ਼ ਕਰੇ ਤੂੰ
ਗੱਲਾਂ ਮੇਰੇ ਨਾਲ਼ ਕਰੇ ਤੂੰ

ਜੋ Harsh ਤੇਰੇ ‘ਤੇ ਮਰਿਆ ਸੀ, ਓਹ ਅੱਜ ਵੀ ਮਰਦਾ ਐ
ਓਸ ਕੁੜੀ ਨੂੰ
ਫ਼ੇਰ ਦੋਬਾਰਾ ਮਿਲਨੇ ਨੂੰ ਮੇਰਾ ਜੀਅ ਜਿਹਾ ਕਰਦਾ ਐ ਓਸ ਕੁੜੀ ਨੂੰ

ਕਹਿੰਦਾ ਕਿ ਥੋੜ੍ਹਾ ਨਹੀਂ ਪਿਆਰ, ਹੁਣ ਤੂੰ ਕਾਫ਼ੀ ਦੇ-ਦੇ
ਥੋੜ੍ਹਾ ਨਹੀਂ ਪਿਆਰ, ਹੁਣ ਤੂੰ ਕਾਫ਼ੀ ਦੇ-ਦੇ
ਛੱਡ ਪੁਰਾਣੀਆਂ ਗੱਲਾਂ, ਮੈਨੂੰ ਮਾਫ਼ੀ ਦੇ-ਦੇ
ਕਿ ਕਿਸੇ ਬਗੀਚੇ ਬਣ ਕੇ ਫ਼ੁੱਲ ਇਸ਼ਕ ਦਾ ਖਿਲਦੇ ਆਂ
ਜੇ ਇਜਾਜ਼ਤ ਹੋਵੇ ਤੇਰੀ, ਆਪਾਂ ਫ਼ੇਰ ਤੋਂ ਮਿਲਦੇ ਆਂ
ਜੇ ਇਜਾਜ਼ਤ ਹੋਵੇ ਤੇਰੀ, ਆਪਾਂ ਫ਼ੇਰ ਤੋਂ ਮਿਲਦੇ ਆਂ

ਫ਼ੇਰ ਦੋਬਾਰਾ ਮਿਲਨੇ ਨੂੰ ਮੇਰਾ ਜੀਅ ਜਿਹਾ ਕਰਦਾ ਐ ਓਸ ਕੁੜੀ ਨੂੰ
ਫ਼ੇਰ ਦੋਬਾਰਾ ਮਿਲਨੇ ਨੂੰ ਮੇਰਾ ਜੀਅ ਜਿਹਾ ਕਰਦਾ ਐ ਓਸ ਕੁੜੀ ਨੂੰ
ਓਸ ਕੁੜੀ ਨੂੰ

Song Credits

Singer(s):
Harsh Virdi & Gorav Khaira
Album:
Os Kudi Nu - Single
Lyricist(s):
Harsh Virdi
Composer(s):
Gorav Khaira
Music:
Harsh Nussi
Genre(s):
Music Label:
Harsh Virdi
Featuring:
Kamal Virdi & Sharon Lucas
Released On:
January 10, 2024

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Caleb Hearn

Snow Patrol

Eminem

KRSNA (KR$NA)

Jyotica Tangri