ਅੱਗ ਲਾਵਾਂ ਮਜਬੂਰੀ ਨੂੰ
ਆਣ-ਜਾਣ ਦੀ ਪਸੂਰੀ ਨੂੰ
ਜ਼ਹਿਰ ਬਣੇ ਹਾਂ ਤੇਰੀ
ਪੀ ਜਾਵਾਂ ਮੈਂ ਪੂਰੀ ਨੂੰ
ਆਣਾ ਸੀ ਉਹ ਨਹੀਂ ਆਇਆ
ਦਿਲ ਬਾਗ਼-ਬਾਗ਼ ਮੇਰਾ ਟਕਰਾਇਆ
ਕਾਗਾ ਬੋਲ ਕੇ ਦੱਸ ਜਾਵੇ
ਪਾਵਾਂ ਘਿਓ ਦੀ ਚੂਰੀ ਨੂੰ
ਰਾਹਵਾਂ ‘ਚ ਬਾਂਹਵਾਂ ‘ਚ ਉਹਨੂੰ ਲੁਕਾਵਾਂ
ਕੋਈ ਮੈਨੂੰ ਨਾ ਰੋਕੇ
ਮੇਰੇ ਢੋਲ, ਜੁਦਾਈਆਂ ਦੀ ਤੈਨੂੰ ਖ਼ਬਰ ਕਿਵੇਂ ਹੋਵੇ
ਆ ਜਾਵੇ ਦਿਲ ਤੇਰਾ ਪੂਰਾ ਵੀ ਨਾ ਹੋਵੇ
ਹਾਂ, ਬਣੀਆਂ-ਬਣਾਈਆਂ ਦੀ ਗੱਲ-ਬਾਤ ਕਿਵੇਂ ਹੋਵੇ
ਆ ਜਾਵੇ ਦਿਲ ਤੇਰਾ ਪੂਰਾ ਵੀ ਨਾ ਹੋਵੇ
ਭੁੱਲ ਗਈ ਮਜਬੂਰੀ ਨੂੰ
ਦੁਨੀਆ ਦੀ ਦਸਤੂਰੀ ਨੂੰ
ਸਾਥ ਤੇਰਾ ਹੈ ਬਥੇਰਾ
ਪੂਰਾ ਕਰ ਜ਼ਰੂਰੀ ਨੂੰ
ਆਣਾ ਸੀ ਉਹ ਨਹੀਂ ਆਇਆ
ਰਾਸਤਾ ਨਾ ਦਿਖਲਾਇਆ
ਦਿਲ ਹਮਾਰਾ ਦੇ ਸਹਾਰਾ
ਖ਼੍ਵਾਹਿਸ਼ਾਤ ਅਧੂਰੀ ਨੂੰ
ਸਾਰੀ ਮੈਂ ਜਾਵਾਂ, ਮੈਂ ਤੈਨੂੰ ਬੁਲਾਵਾਂ
ਗੱਲ ਸਾਰੀ ਤਾਂ ਹੋਵੇ
ਮੇਰੇ ਢੋਲ, ਜੁਦਾਈਆਂ ਦੀ ਤੈਨੂੰ ਖ਼ਬਰ ਕਿਵੇਂ ਹੋਵੇ
ਆ ਜਾਵੇ ਦਿਲ ਤੇਰਾ ਪੂਰਾ ਵੀ ਨਾ ਹੋਵੇ
ਓ, ਹਾਂ, ਬਣੀਆਂ-ਬਣਾਈਆਂ ਦੀ ਗੱਲ-ਬਾਤ ਕਿਵੇਂ ਹੋਵੇ
ਆ ਜਾਵੇ ਦਿਲ ਤੇਰਾ ਪੂਰਾ ਵੀ ਨਾ ਹੋਵੇ
ਮੇਰੇ ਢੋਲ, ਜੁਦਾਈਆਂ ਦੀ ਸਰਦਾਰੀ ਨਾ ਹੋਵੇ
ਮੇਰੇ ਢੋਲ, ਜੁਦਾਈਆਂ ਦੀ…
ਮੇਰੇ ਢੋਲ, ਜੁਦਾਈਆਂ ਦੀ ਸਰਦਾਰੀ ਨਾ ਹੋਵੇ
ਦਿਲਦਾਰਾਂ ਦੀ, ਸੱਭ ਯਾਰਾਂ ਦੀ ਆਜ਼ਾਰੀ ਨਾ ਹੋਵੇ
ਦਿਲਦਾਰਾਂ ਦੀ, ਸੱਭ ਯਾਰਾਂ ਦੀ ਆਜ਼ਾਰੀ ਨਾ ਹੋਵੇ
आ चलें लेके तुझे हैं जहाँ सिलसिले
तू है वहीं, है तेरी कमी
बना दे, सजा दे, पनाह दे हमें
बना दे, सजा दे, पनाह दे हमें
ਅੱਗ ਲਾਵਾਂ ਮਜਬੂਰੀ ਨੂੰ
ਆਣ-ਜਾਣ ਦੀ ਪਸੂਰੀ ਨੂੰ
ਜ਼ਹਿਰ ਬਣੇ ਹਾਂ ਤੇਰੀ
ਪੀ ਜਾਵਾਂ ਮੈਂ ਪੂਰੀ ਨੂੰ
ਰਾਹਵਾਂ ‘ਚ ਬਾਂਹਵਾਂ ‘ਚ ਉਹਨੂੰ ਲੁਕਾਵਾਂ
ਕੋਈ ਮੈਨੂੰ ਨਾ ਰੋਕੇ
ਮੇਰੇ ਢੋਲ, ਜੁਦਾਈਆਂ ਦੀ ਤੈਨੂੰ ਖ਼ਬਰ ਕਿਵੇਂ ਹੋਵੇ
ਆ ਜਾਵੇ ਦਿਲ ਤੇਰਾ ਪੂਰਾ ਵੀ ਨਾ ਹੋਵੇ
ਹਾਂ, ਬਣੀਆਂ-ਬਣਾਈਆਂ ਦੀ ਗੱਲ-ਬਾਤ ਕਿਵੇਂ ਹੋਵੇ
ਆ ਜਾਵੇ ਦਿਲ ਤੇਰਾ ਪੂਰਾ ਵੀ ਨਾ ਹੋਵੇ
ਪੂਰਾ ਵੀ ਨਾ ਹੋਵੇ
ਪੂਰਾ ਵੀ ਨਾ ਹੋਵੇ
ਅੱਗ ਲਾਵਾਂ ਮਜਬੂਰੀ ਨੂੰ
ਆਣ-ਜਾਣ ਦੀ ਪਸੂਰੀ ਨੂੰ
ਜ਼ਹਿਰ ਬਣੇ ਹਾਂ ਤੇਰੀ
ਪੀ ਜਾਵਾਂ ਮੈਂ ਪੂਰੀ ਨੂੰ
ਆਣਾ ਸੀ ਉਹ ਨਹੀਂ ਆਇਆ
ਦਿਲ ਬਾਗ਼-ਬਾਗ਼ ਮੇਰਾ ਟਕਰਾਇਆ
ਕਾਗਾ ਬੋਲ ਕੇ ਦੱਸ ਜਾਵੇ
ਪਾਵਾਂ ਘਿਓ ਦੀ ਚੂਰੀ ਨੂੰ
ਰਾਹਵਾਂ ‘ਚ ਬਾਂਹਵਾਂ ‘ਚ ਉਹਨੂੰ ਲੁਕਾਵਾਂ
ਕੋਈ ਮੈਨੂੰ ਨਾ ਰੋਕੇ
ਮੇਰੇ ਢੋਲ, ਜੁਦਾਈਆਂ ਦੀ ਤੈਨੂੰ ਖ਼ਬਰ ਕਿਵੇਂ ਹੋਵੇ
ਆ ਜਾਵੇ ਦਿਲ ਤੇਰਾ ਪੂਰਾ ਵੀ ਨਾ ਹੋਵੇ
ਹਾਂ, ਬਣੀਆਂ-ਬਣਾਈਆਂ ਦੀ ਗੱਲ-ਬਾਤ ਕਿਵੇਂ ਹੋਵੇ
ਆ ਜਾਵੇ ਦਿਲ ਤੇਰਾ ਪੂਰਾ ਵੀ ਨਾ ਹੋਵੇ
ਭੁੱਲ ਗਈ ਮਜਬੂਰੀ ਨੂੰ
ਦੁਨੀਆ ਦੀ ਦਸਤੂਰੀ ਨੂੰ
ਸਾਥ ਤੇਰਾ ਹੈ ਬਥੇਰਾ
ਪੂਰਾ ਕਰ ਜ਼ਰੂਰੀ ਨੂੰ
ਆਣਾ ਸੀ ਉਹ ਨਹੀਂ ਆਇਆ
ਰਾਸਤਾ ਨਾ ਦਿਖਲਾਇਆ
ਦਿਲ ਹਮਾਰਾ ਦੇ ਸਹਾਰਾ
ਖ਼੍ਵਾਹਿਸ਼ਾਤ ਅਧੂਰੀ ਨੂੰ
ਸਾਰੀ ਮੈਂ ਜਾਵਾਂ, ਮੈਂ ਤੈਨੂੰ ਬੁਲਾਵਾਂ
ਗੱਲ ਸਾਰੀ ਤਾਂ ਹੋਵੇ
ਮੇਰੇ ਢੋਲ, ਜੁਦਾਈਆਂ ਦੀ ਤੈਨੂੰ ਖ਼ਬਰ ਕਿਵੇਂ ਹੋਵੇ
ਆ ਜਾਵੇ ਦਿਲ ਤੇਰਾ ਪੂਰਾ ਵੀ ਨਾ ਹੋਵੇ
ਓ, ਹਾਂ, ਬਣੀਆਂ-ਬਣਾਈਆਂ ਦੀ ਗੱਲ-ਬਾਤ ਕਿਵੇਂ ਹੋਵੇ
ਆ ਜਾਵੇ ਦਿਲ ਤੇਰਾ ਪੂਰਾ ਵੀ ਨਾ ਹੋਵੇ
ਮੇਰੇ ਢੋਲ, ਜੁਦਾਈਆਂ ਦੀ ਸਰਦਾਰੀ ਨਾ ਹੋਵੇ
ਮੇਰੇ ਢੋਲ, ਜੁਦਾਈਆਂ ਦੀ…
ਮੇਰੇ ਢੋਲ, ਜੁਦਾਈਆਂ ਦੀ ਸਰਦਾਰੀ ਨਾ ਹੋਵੇ
ਦਿਲਦਾਰਾਂ ਦੀ, ਸੱਭ ਯਾਰਾਂ ਦੀ ਆਜ਼ਾਰੀ ਨਾ ਹੋਵੇ
ਦਿਲਦਾਰਾਂ ਦੀ, ਸੱਭ ਯਾਰਾਂ ਦੀ ਆਜ਼ਾਰੀ ਨਾ ਹੋਵੇ
आ चलें लेके तुझे हैं जहाँ सिलसिले
तू है वहीं, है तेरी कमी
बना दे, सजा दे, पनाह दे हमें
बना दे, सजा दे, पनाह दे हमें
ਅੱਗ ਲਾਵਾਂ ਮਜਬੂਰੀ ਨੂੰ
ਆਣ-ਜਾਣ ਦੀ ਪਸੂਰੀ ਨੂੰ
ਜ਼ਹਿਰ ਬਣੇ ਹਾਂ ਤੇਰੀ
ਪੀ ਜਾਵਾਂ ਮੈਂ ਪੂਰੀ ਨੂੰ
ਰਾਹਵਾਂ ‘ਚ ਬਾਂਹਵਾਂ ‘ਚ ਉਹਨੂੰ ਲੁਕਾਵਾਂ
ਕੋਈ ਮੈਨੂੰ ਨਾ ਰੋਕੇ
ਮੇਰੇ ਢੋਲ, ਜੁਦਾਈਆਂ ਦੀ ਤੈਨੂੰ ਖ਼ਬਰ ਕਿਵੇਂ ਹੋਵੇ
ਆ ਜਾਵੇ ਦਿਲ ਤੇਰਾ ਪੂਰਾ ਵੀ ਨਾ ਹੋਵੇ
ਹਾਂ, ਬਣੀਆਂ-ਬਣਾਈਆਂ ਦੀ ਗੱਲ-ਬਾਤ ਕਿਵੇਂ ਹੋਵੇ
ਆ ਜਾਵੇ ਦਿਲ ਤੇਰਾ ਪੂਰਾ ਵੀ ਨਾ ਹੋਵੇ
ਪੂਰਾ ਵੀ ਨਾ ਹੋਵੇ
ਪੂਰਾ ਵੀ ਨਾ ਹੋਵੇ