Wednesday, December 25, 2024

Supna

Supna Lyrics | Supna Lyrics in Punjabi | Supna Lyrics Ammy Virk | Supna Ammy Virk Lyrics | Supna Lyrics in English

Supna (ਸੁਪਨਾ) is a Punjabi song by Ammy Virk from the album Layers. The lyrics of the song are penned by Rony Ajnali & Gill Machhrai, whereas Jaymeet has produced the music of the song. Ammy Virk’s Supna lyrics in Punjabi and in English are provided below.

Listen to the complete track on Spotify

Romanized Script
Native Script

Ve sachchi mainu jannat naseeb hoyi
Main jadon tere tere ton kareeb hoyi
Na mere kolon nazaran nu gaya chukkeya
Ji badi meri haalat ajeeb hoyi

Khad gaya saah naale dil rukkeya
Katthey dekh chann da vi dil fukkeya
Tu jadon pyaar naal mainu takkeya

Ve raati channa aaya mainu ikk supna
Supna main bada saambh-saambh rakheya
Tu si gallan karda pyaar diyan
Main si tere modhe uttey sir rakheya

Ve raati channa aaya mainu ikk supna
Supna main bada saambh-saambh rakheya
Tu si gallan karda pyaar diyan
Main si tere modhe uttey sir rakheya
Te raati channa aaya mainu ikk supna

I don’t wanna go
I don’t wanna fight
I don’t wanna go

Hava vichchon labhda si chehre suneya
Jhanjaran ‘ch naam vi main tera suneya
Suneya main tere dil waali gall nu
Pyaar mainu kare tu bathera suneya

Chitte-chitte taare seege, raatan kaaliyan
Gora-gora rang te kanna ‘ch waaliyan
Darr mainu laggey, na nazar lagg jaaye
Hassde si jadon maar-maar taaliyan

Dil kare kaala tikka la ke rakh laan
Duniya ton tainu main bacha ke rakh laan
Main tainu rabb di jagah ‘te rakheya

Ve raati channa aaya mainu ikk supna
Supna main bada saambh-saambh rakheya
Tu si gallan karda pyaar diyan
Main si tere modhe uttey sir rakheya
Te raati channa aaya mainu ikk supna

Masha-allah, masha-allah, bada jachde
Suchcey motiyan jehe jadon dand hassde
Girdi zulf jyon bhulekha shaam da
Arshan de vich mainu aayi dassde

Sir nu main rakhdi chunni naa’ dhak ke
Main nazran milavan nazran nu chukk ke
Simple ada hi meri jaan kadhdi
Bahuta bhaavein rehndi na main jach-jach ke

Khud naalon teri mainu zyada lod ve
Tere naal saahan nu main leya mod ve
Gill, Rony, mere waade pakke aan

Ve raati channa aaya mainu ikk supna
Supna main bada saambh-saambh rakheya
Tu si gallan karda pyaar diyan
Main si tere modhe uttey sir rakheya

Ve raati channa aaya mainu ikk supna
Supna main bada saambh-saambh rakheya
Tu si gallan karda pyaar diyan
Main si tere modhe uttey sir rakheya
Te raati channa aaya mainu ikk supna

I don’t wanna fight
I don’t wanna go

ਵੇ ਸੱਚੀ ਮੈਨੂੰ ਜੰਨਤ ਨਸੀਬ ਹੋਈ
ਮੈਂ ਜਦੋਂ ਤੇਰੇ ਤੇਰੇ ਤੋਂ ਕਰੀਬ ਹੋਈ
ਨਾ ਮੇਰੇ ਕੋਲ਼ੋਂ ਨਜ਼ਰਾਂ ਨੂੰ ਗਿਆ ਚੁੱਕਿਆ
ਜੀ ਬੜੀ ਮੇਰੀ ਹਾਲਤ ਅਜੀਬ ਹੋਈ

ਖੜ੍ਹ ਗਿਆ ਸਾਹ ਨਾਲ਼ੇ ਦਿਲ ਰੁੱਕਿਆ
ਕੱਠੇ ਦੇਖ ਚੰਨ ਦਾ ਵੀ ਦਿਲ ਫੁੱਕਿਆ
ਤੂੰ ਜਦੋਂ ਪਿਆਰ ਨਾਲ਼ ਮੈਨੂੰ ਤੱਕਿਆ

ਵੇ ਰਾਤੀ ਚੰਨਾ ਆਇਆ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ

ਵੇ ਰਾਤੀ ਚੰਨਾ ਆਇਆ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
ਤੇ ਰਾਤੀ ਚੰਨਾ ਆਇਆ ਮੈਨੂੰ ਇੱਕ ਸੁਪਨਾ

I don’t wanna go
I don’t wanna fight
I don’t wanna go

ਹਵਾ ਵਿੱਚੋਂ ਲੱਭਦਾ ਸੀ ਚਿਹਰੇ ਸੁਣਿਆ
ਝਾਂਜਰਾਂ ‘ਚ ਨਾਮ ਵੀ ਮੈਂ ਤੇਰਾ ਸੁਣਿਆ
ਸੁਣਿਆ ਮੈਂ ਤੇਰੇ ਦਿਲ ਵਾਲ਼ੀ ਗੱਲ ਨੂੰ
ਪਿਆਰ ਮੈਨੂੰ ਕਰੇ ਤੂੰ ਬਥੇਰਾ ਸੁਣਿਆ

ਚਿੱਟੇ-ਚਿੱਟੇ ਤਾਰੇ ਸੀਗੇ, ਰਾਤਾਂ ਕਾਲ਼ੀਆਂ
ਗੋਰਾ-ਗੋਰਾ ਰੰਗ ਤੇ ਕੰਨਾਂ ‘ਚ ਵਾਲ਼ੀਆਂ
ਡਰ ਮੈਨੂੰ ਲੱਗੇ, ਨਾ ਨਜ਼ਰ ਲੱਗ ਜਾਏ
ਹੱਸਦੇ ਸੀ ਜਦੋਂ ਮਾਰ-ਮਾਰ ਤਾਲ਼ੀਆਂ

ਦਿਲ ਕਰੇ ਕਾਲ਼ਾ ਟਿੱਕਾ ਲਾ ਕੇ ਰੱਖ ਲਾਂ
ਦੁਨੀਆ ਤੋਂ ਤੈਨੂੰ ਮੈਂ ਬਚਾ ਕੇ ਰੱਖ ਲਾਂ
ਮੈਂ ਤੈਨੂੰ ਰੱਬ ਦੀ ਜਗ੍ਹਾ ‘ਤੇ ਰੱਖਿਆ

ਵੇ ਰਾਤੀ ਚੰਨਾ ਆਇਆ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
ਤੇ ਰਾਤੀ ਚੰਨਾ ਆਇਆ ਮੈਨੂੰ ਇੱਕ ਸੁਪਨਾ

ਮਾਸ਼ਾ-ਅੱਲਾਹ, ਮਾਸ਼ਾ-ਅੱਲਾਹ, ਬੜਾ ਜੱਚਦੇ
ਸੁੱਚੇ ਮੋਤੀਆਂ ਜਿਹੇ ਜਦੋਂ ਦੰਦ ਹੱਸਦੇ
ਗਿਰਦੀ ਜ਼ੁਲਫ਼ ਜਿਉਂ ਭੁਲੇਖਾ ਸ਼ਾਮ ਦਾ
ਅਰਸ਼ਾਂ ਦੇ ਵਿੱਚ ਮੈਨੂੰ ਆਈ ਦੱਸਦੇ

ਸਿਰ ਨੂੰ ਮੈਂ ਰੱਖਦੀ ਚੁੰਨੀ ਨਾ’ ਢੱਕ ਕੇ
ਮੈਂ ਨਜ਼ਰਾਂ ਮਿਲਾਵਾਂ ਨਜ਼ਰਾਂ ਨੂੰ ਚੱਕ ਕੇ
Simple ਅਦਾ ਹੀ ਮੇਰੀ ਜਾਨ ਕੱਢਦੀ
ਬਹੁਤਾਂ ਭਾਵੇਂ ਰਹਿੰਦੀ ਨਾ ਮੈਂ ਜੱਚ-ਜੱਚ ਕੇ

ਖ਼ੁਦ ਨਾਲ਼ੋਂ ਤੇਰੀ ਮੈਨੂੰ ਜ਼ਿਆਦਾ ਲੋੜ ਵੇ
ਤੇਰੇ ਨਾਲ਼ ਸਾਹਾਂ ਨੂੰ ਮੈਂ ਲਿਆ ਜੋੜ ਵੇ
Gill, Rony, ਮੇਰੇ ਵਾਅਦੇ ਪੱਕੇ ਆਂ

ਵੇ ਰਾਤੀ ਚੰਨਾ ਆਇਆ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ

ਵੇ ਰਾਤੀ ਚੰਨਾ ਆਇਆ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ-ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
ਤੇ ਰਾਤੀ ਚੰਨਾ ਆਇਆ ਮੈਨੂੰ ਇੱਕ ਸੁਪਨਾ

I don’t wanna fight
I don’t wanna go

Song Credits

Lyricist(s):
Rony Ajnali, Gill Machhrai
Composer(s):
Rony Ajnali, Gill Machhrai
Music:
Jaymeet
Music Label:
Burfi Music
Featuring:
Ammy Virk

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Kiana Ledé

Jubin Nautiyal

Nabeel Shaukat Ali

Kavita Seth

Sachet Tandon