Wednesday, January 22, 2025

Tere te

Tere Te Lyrics | Tere Te Lyrics in Punjabi | Tere Te Lyrics in English | Tere Te Lyrics AP Dhillon

Tere Te (ਤੇਰੇ ‘ਤੇ) is a Punjabi song by AP Dhillon and Gurinder Gill. The lyrics of the song are penned by Shinda Kholon and Herman Atwal, whereas AP Dhillon has produced the music of the song. AP Dhillon’s Tere Te lyrics in Punjabi and in English are provided below.

Listen to the complete track on Spotify

Romanized Script
Native Script

Oh, mere naal khadd ke tu bahli jachdi
Tere bina aukha kattan pal balliye
Meriyan tu jadan vich javein rachdi
Kar mere masle da hall balliye

Ni chehre tere te ankh tiki, mutiyarei
Ni gabru tere ‘te
Oh, shartan laun kaware, ni munde tere ‘te

Oh, chand diyan reshma nu maat paa gayi
Ankh teri lokan utte dhave kehar ni
Aashiqui katar vich khadd jane tadke nu
Othe hi ne langh jande kayi pair ni

Sadde dere te
Gehda maar dubaare, ni gabru tere ‘te
Shartan laun kuware, ni munde tere ‘te

Jo labhdi ae tu ainna lokan ch na
Mere te tere aa na lagge saah
Tu bani ae manzil te aukhe ne raah
Tainu pauna aa dena main sab lekhe laa

Gallan ta karde ne saare ni
Kehn’ge leke dene taare ni
Tainu chaunde aa sab besahaare ni
Aihe puggne na sab launde laare

Ni gabru tere ‘te
Shartan laun kuware, ni munde tere…
Oh, shartan laun kuware, ni munde tere ‘te

ਓ, ਮੇਰੇ ਨਾਲ਼ ਖੜ੍ਹ ਕੇ ਤੂੰ ਬਾਹਲ਼ੀ ਜੱਚਦੀ
ਤੇਰੇ ਬਿਨਾਂ ਔਖਾ ਕੱਟਾਂ ਪਲ, ਬੱਲੀਏ
ਮੇਰੀਆਂ ਤੂੰ ਜੜ੍ਹਾਂ ਵਿੱਚ ਜਾਵੇ ਰੱਚਦੀ
ਕਰ ਮੇਰੇ ਮਸਲੇ ਦਾ ਹੱਲ, ਬੱਲੀਏ

ਨੀ ਚਿਹਰੇ ਤੇਰੇ ‘ਤੇ ਅੱਖ ਟਿਕੀ, ਮੁਟਿਆਰੇ
ਨੀ ਗੱਭਰੂ ਤੇਰੇ ‘ਤੇ
ਓ, ਸ਼ਰਤਾਂ ਲਾਉਣ ਕੁਆਰੇ ਨੀ ਮੁੰਡੇ ਤੇਰੇ ‘ਤੇ

ਓ, ਚੰਦ ਦੀਆਂ ਰੇਸ਼ਮਾਂ ਨੂੰ ਮਾਤ ਪਾ ਗਈ
ਅੱਖ ਤੇਰੀ ਲੋਕਾਂ ਉੱਤੇ ਢਾਹਵੇ ਕਹਿਰ ਨੀ
ਆਸ਼ਕੀ ਕਤਾਰ ਵਿੱਚ ਖੜ੍ਹ ਜਾਨੇ ਤੜਕੇ ਨੂੰ
ਓਥੇ ਹੀ ਨੇ ਲੰਘ ਜਾਂਦੇ ਕਈ ਪੈਰ ਨੀ

ਸਾਡੇ ਡੇਰੇ ‘ਤੇ ਗੇੜਾ ਮਾਰ ਦੁਬਾਰੇ
ਨੀ ਗੱਭਰੂ ਤੇਰੇ ‘ਤੇ
ਸ਼ਰਤਾਂ ਲਾਉਣ ਕੁਆਰੇ ਨੀ ਮੁੰਡੇ ਤੇਰੇ ‘ਤੇ

ਜੋ ਲੱਭਦੀ ਐ ਤੂੰ, ਇਹਨਾਂ ਲੋਕਾਂ ‘ਚ ਨਾ
ਮੇਰੇ ਤੇ ਤੇਰੇ ਆਂ ਨਾ’ ਲੱਗੇ ਸਾਹ
ਤੂੰ ਬਣੀ ਐ ਮੰਜ਼ਿਲ ਤੇ ਔਖੇ ਨੇ ਰਾਹ
ਤੈਨੂੰ ਪਾਉਣਾ ਆ, ਦੇਣਾ ਮੈਂ ਸੱਭ ਲੇਖੇ ਲਾ

ਗੱਲਾਂ ਤਾਂ ਕਰਦੇ ਨੇ ਸਾਰੇ ਨੀ
ਕਹਿਣਗੇ ਲੈਕੇ ਦੇਣੇ ਤਾਰੇ ਨੀ
ਤੈਨੂੰ ਚਾਹੁੰਦੇ ਆਂ ਸੱਭ ਬੇਸਹਾਰੇ ਨੀ
ਇਹ ਪੁਗਣੇ ਨਾ, ਸੱਭ ਲਾਉਂਦੇ ਲਾਰੇ

ਨੀ ਗੱਭਰੂ ਤੇਰੇ ‘ਤੇ
ਸ਼ਰਤਾਂ ਲਾਉਣ ਕੁਆਰੇ ਨੀ ਮੁੰਡੇ ਤੇਰੇ…
ਓ, ਸ਼ਰਤਾਂ ਲਾਉਣ ਕੁਆਰੇ ਨੀ ਮੁੰਡੇ ਤੇਰੇ ‘ਤੇ

Song Credits

Lyricist(s):
Shinda Kholon and Herman Atwal
Composer(s):
AP Dhillon
Music:
AP Dhillon
Music Label:
Gurinder Gill
Featuring:
AP Dhillon

Official Video

https://youtube.com/watch?v=I6uIQ3ioHxA

You might also like

Get in Touch

12,038FansLike
13,982FollowersFollow
10,285FollowersFollow

Other Artists to Explore

Shakira

Bad Bunny

Jyotica Tangri

Ashley Cooke

Melanie Martinez