ਸੂਨੀ-ਸੂਨੀ ਇਹ ਰਾਤਾਂ ਕਟਦੀ ਨਾ
ਤੇਰੇ ਮੁੱਖੜੇ ਤੋਂ ਨਜ਼ਰ ਵੀ ਹਟਦੀ ਨਾ
ਸੂਨੀ-ਸੂਨੀ ਇਹ ਰਾਤਾਂ ਕਟਦੀ ਨਾ
ਤੇਰੇ ਮੁੱਖੜੇ ਤੋਂ ਨਜ਼ਰ ਵੀ ਹਟਦੀ ਨਾ
ਨਜ਼ਾਰਾਂ ਦੇ ਵਿੱਚ ਤੂੰ ਵੱਸਦੀ
ਬਹਾਰਾਂ ਖੁਸ਼ ਜੇ ਤੂੰ ਹੱਸਦੀ
ਵੇ ਤੇਰੇ ਬੋਲ ਜੇ ਮਿੱਠਾ ਸੁਣਦਾ ਮੈਂ ਰਵਾਂ
ਕਿ ਤੇਰੀ ਪਿਆਰੀ photo ਨੂੰ ਮੈਂ
Photo ਨੂੰ ਮੈਂ ਚੁੰਮਦਾ ਹੀ ਰਵਾਂ
ਕਿ ਤੇਰੇ ਪਿੱਛੇ ਮਜਨੂੰ ਬਣਕੇ
ਰਾਂਝਾ ਬਣਕੇ ਘੁੰਮਦਾ ਹੀ ਰਵਾਂ
ਕਿ ਤੇਰੀ ਪਿਆਰੀ photo ਨੂੰ ਮੈਂ
Photo ਨੂੰ ਮੈਂ ਚੁੰਮਦਾ ਹੀ ਰਵਾਂ
ਕਿ ਤੇਰੇ ਪਿੱਛੇ ਮਜਨੂੰ ਬਣਕੇ
ਰਾਂਝਾ ਬਣਕੇ ਘੁੰਮਦਾ ਹੀ ਰਵਾਂ
ਹੋ, ਤੇਰੇ ਬਿਨ ਮੇਰਾ ਮੰਨ ਇੱਕ ਪਲ ਨਹੀਂ ਲਗਦਾ
ਤੇਰੀ ਹੀ ਸੁਣਦਾ ਐ, ਮੇਰੀ ਨਹੀਂ ਮਣਦਾ
ਤੇਰੇ ਬਿਨ ਮੇਰਾ ਮੰਨ ਇੱਕ ਪਲ ਨਹੀਂ ਲਗਦਾ, ਹਾਏ
ਤੇਰੀ ਹੀ ਸੁਣਦਾ ਐ, ਮੇਰੀ ਨਹੀਂ ਮਣਦਾ
ਇੱਕ ਛੋਟਾ ਸਾ ਘਰ ਹੋਵੇ, ਖੁਸ਼ੀਆਂ ਦਾ ਮੰਜ਼ਰ ਹੋਏ
ਐਸੇ ਖੁਆਬ ਮੈਂ ਹਰ ਪਲ ਬੁਣਦਾ ਹੀ ਰਵਾਂ
ਕਿ ਤੇਰੀ ਪਿਆਰੀ photo ਨੂੰ ਮੈਂ
Photo ਨੂੰ ਮੈਂ ਚੁੰਮਦੀ ਹੀ ਰਵਾਂ
ਕਿ ਤੇਰੇ ਪਿੱਛੇ ਲੈਲਾ ਬਣਕੇ
ਹੀਰੀ ਬਣਕੇ ਘੁੰਮਦੀ ਹੀ ਰਵਾਂ
ਕਿ ਤੇਰੀ ਪਿਆਰੀ photo ਨੂੰ ਮੈਂ
Photo ਨੂੰ ਮੈਂ ਚੁੰਮਦੀ ਹੀ ਰਵਾਂ
ਕਿ ਤੇਰੇ ਪਿੱਛੇ ਲੈਲਾ ਬਣਕੇ
ਹੀਰੀ ਬਣਕੇ ਘੁੰਮਦੀ ਹੀ ਰਵਾਂ, ਹਾਏ
ਸੂਨੀ-ਸੂਨੀ ਇਹ ਰਾਤਾਂ ਕਟਦੀ ਨਾ
ਤੇਰੇ ਮੁੱਖੜੇ ਤੋਂ ਨਜ਼ਰ ਵੀ ਹਟਦੀ ਨਾ
ਮੈਂ ਤੈਥੋਂ ਜੱਗ ਸਾਰਾ ਵਾਰੂੰ
ये दिल हर पल तुझ पे हारूँ
मैं तेरे वक्त का जब से एक पल बन गया
ਕਿ ਤੇਰੀ ਸੋਹਣੀ ਅੱਖਾਂ ਦਾ ਮੈਂ
ਅੱਖੀਆਂ ਦਾ ਕਾਜਲ ਬਨ ਗਿਆ
ਤੂੰ ਜੇ ਹੋਵੇ ਬਰਖਾ, ਤਾਂ ਮੈਂ ਸੋਹਣੀ
ਤੇਰਾ ਬਾਦਲ ਬਨ ਗਿਆ