Saturday, December 21, 2024

Panjeb

Panjeb Lyrics | Panjeb Lyrics in Punjabi | Panjeb Lyrics Ammy Virk | Panjeb Lyrics in English | Panjeb Ammy Virk Lyrics

Panjeb (ਪੰਜੇਬ) is a Punjabi song by Ammy Virk from the album Layers. The lyrics of the song are penned by Rony Ajnali & Gill Machhrai, whereas Jaymeet has produced the music of the song. Ammy Virk’s Panjeb lyrics in Punjabi and in English are provided below.

Listen to the complete track on Spotify

Romanized Script
Native Script

Akh kaashni te utton surme naa’ dakk layi
Channa, sakhiyan ne akh ve mere ‘te rakh layi

Har roz tere ton mangan, ve main bhora vi na sangan
Haaye, roz taal tu dindai, bandai tez, mundeya

Laide goreyan pairan nu tu panjeb, mundeya
Laide goreyan pairan nu tu panjeb, mundeya
Haaye, suniyare ton banwake chheti bhej, mundeya
Laide goreyan pairan nu tu panjeb, mundeya

Reejh nikki jehi puga de, dekhi gall bandi
Paa ke vehde ‘ch karaundi phirun chhan-chhan ji
Reejh nikki jehi puga de, dekhi gall bandi
Paa ke vehde ‘ch karaundi phirun chhan-chhan ji

Haada chhad de ve tu adiyan, main minnatan kardi badiyan
Dil nikka te note’an naa’ laddi jeb, mundeya

Laide goreyan pairan nu tu panjeb, mundeya
Laide goreyan pairan nu tu panjeb, mundeya
Haaye, suniyare ton banwake chheti bhej, mundeya
Laide goreyan pairan nu tu panjeb, mundeya

Dekhi ho jaau mutiyar di vi gall hor ve
Naale mundeyan de vich teri banu taur ve
Dekhi ho jaau mutiyar di vi gall hor ve
Naale mundeyan de vich teri banu taur ve

Gill, Rony, tu mann ja ve, mere poore karde chaah ve
Shaukiniyan ‘ch kaahda parhez, mundeya?

Laide goreyan pairan nu tu panjeb, mundeya
Laide goreyan pairan nu tu panjeb, mundeya
Haaye, suniyare ton banwake chheti bhej, mundeya
Laide goreyan pairan nu tu panjeb, mundeya

ਅੱਖ ਕਾਸ਼ਨੀ ਤੇ ਉੱਤੋਂ ਸੁਰਮੇ ਨਾ’ ਡੱਕ ਲਈ
ਚੰਨਾ, ਸਖੀਆਂ ਨੇ ਅੱਖ ਵੇ ਮੇਰੇ ‘ਤੇ ਰੱਖ ਲਈ

ਹਰ ਰੋਜ਼ ਤੇਰੇ ਤੋਂ ਮੰਗਾਂ, ਵੇ ਮੈਂ ਭੋਰਾ ਵੀ ਨਾ ਸੰਗਾਂ
ਹਾਏ, ਰੋਜ਼ ਟਾਲ਼ ਤੂੰ ਦਿੱਦੈ, ਬਣਦੈ ਤੇਜ਼, ਮੁੰਡਿਆ

ਲੈਦੇ ਗੋਰਿਆਂ ਪੈਰਾਂ ਨੂੰ ਤੂੰ ਪੰਜੇਬ, ਮੁੰਡਿਆ
ਲੈਦੇ ਗੋਰਿਆਂ ਪੈਰਾਂ ਨੂੰ ਤੂੰ ਪੰਜੇਬ, ਮੁੰਡਿਆ
ਹਾਏ, ਸੁਨਿਆਰੇ ਤੋਂ ਬਣਵਾਕੇ ਛੇਤੀ ਭੇਜ, ਮੁੰਡਿਆ
ਲੈਦੇ ਗੋਰਿਆਂ ਪੈਰਾਂ ਨੂੰ ਤੂੰ ਪੰਜੇਬ, ਮੁੰਡਿਆ

ਰੀਝ ਨਿੱਕੀ ਜਿਹੀ ਪੁਗਾ ਦੇ, ਦੇਖੀਂ ਗੱਲ ਬਣਦੀ
ਪਾ ਕੇ ਵਿਹੜੇ ‘ਚ ਕਰਾਉਂਦੀ ਫਿਰੂੰ ਛਣ-ਛਣ ਜੀ
ਰੀਝ ਨਿੱਕੀ ਜਿਹੀ ਪੁਗਾ ਦੇ, ਦੇਖੀਂ ਗੱਲ ਬਣਦੀ
ਪਾ ਕੇ ਵਿਹੜੇ ‘ਚ ਕਰਾਉਂਦੀ ਫਿਰੂੰ ਛਣ-ਛਣ ਜੀ

ਹਾੜਾ ਛੱਡ ਦੇ ਵੇ ਤੂੰ ਅੜੀਆਂ, ਮੈਂ ਮਿੰਨਤਾਂ ਕਰਦੀ ਬੜੀਆਂ
ਦਿਲ ਨਿੱਕਾ ਤੇ note’an ਨਾ’ ਲੱਦੀ ਜੇਬ, ਮੁੰਡਿਆ

ਲੈਦੇ ਗੋਰਿਆਂ ਪੈਰਾਂ ਨੂੰ ਤੂੰ ਪੰਜੇਬ, ਮੁੰਡਿਆ
ਲੈਦੇ ਗੋਰਿਆਂ ਪੈਰਾਂ ਨੂੰ ਤੂੰ ਪੰਜੇਬ, ਮੁੰਡਿਆ
ਹਾਏ, ਸੁਨਿਆਰੇ ਤੋਂ ਬਣਵਾਕੇ ਛੇਤੀ ਭੇਜ, ਮੁੰਡਿਆ
ਲੈਦੇ ਗੋਰਿਆਂ ਪੈਰਾਂ ਨੂੰ ਤੂੰ ਪੰਜੇਬ, ਮੁੰਡਿਆ

ਦੇਖੀਂ ਹੋ ਜਾਊ ਮੁਟਿਆਰ ਦੀ ਵੀ ਗੱਲ ਹੋਰ ਵੇ
ਨਾਲ਼ੇ ਮੁੰਡਿਆਂ ਦੇ ਵਿੱਚ ਤੇਰੀ ਬਣੂ ਟੌਰ ਵੇ
ਦੇਖੀਂ ਹੋ ਜਾਊ ਮੁਟਿਆਰ ਦੀ ਵੀ ਗੱਲ ਹੋਰ ਵੇ
ਨਾਲ਼ੇ ਮੁੰਡਿਆਂ ਦੇ ਵਿੱਚ ਤੇਰੀ ਬਣੂ ਟੌਰ ਵੇ

Gill, Rony, ਤੂੰ ਮੰਨ ਜਾ ਵੇ, ਮੇਰੇ ਪੂਰੇ ਕਰਦੇ ਚਾਹ ਵੇ
ਸ਼ੌਕੀਨੀਆਂ ‘ਚ ਕਾਹਦਾ ਪਰਹੇਜ਼, ਮੁੰਡਿਆ?

ਲੈਦੇ ਗੋਰਿਆਂ ਪੈਰਾਂ ਨੂੰ ਤੂੰ ਪੰਜੇਬ, ਮੁੰਡਿਆ
ਲੈਦੇ ਗੋਰਿਆਂ ਪੈਰਾਂ ਨੂੰ ਤੂੰ ਪੰਜੇਬ, ਮੁੰਡਿਆ
ਹਾਏ, ਸੁਨਿਆਰੇ ਤੋਂ ਬਣਵਾਕੇ ਛੇਤੀ ਭੇਜ, ਮੁੰਡਿਆ
ਲੈਦੇ ਗੋਰਿਆਂ ਪੈਰਾਂ ਨੂੰ ਤੂੰ ਪੰਜੇਬ, ਮੁੰਡਿਆ

Song Credits

Lyricist(s):
Rony Ajnali, Gill Machhrai
Composer(s):
Rony Ajnali, Gill Machhrai
Music:
Jaymeet
Music Label:
Burfi Music
Featuring:
Ammy Virk

Official Video

You might also like

Get in Touch

12,038FansLike
13,982FollowersFollow
10,285FollowersFollow

Other Artists to Explore

Drake

Eminem

Anne-Marie

Nicki Minaj

Georgia