Pehli Gal Hai Ki Sari Galti Meri Nai
Pehli Gal Hai Ki Sari Galti Meri Nai | Pehli Gal Ki Sari Galti Meri Nai Lyrics | Pehli Gal K Sari Galti Meri Nai Lyrics
Pehli Gal Hai Ki Sari Galti Meri Nai (ਪਹਿਲੀ ਗੱਲ ਹੈ ਕਿ ਸਾਰੀ ਗ਼ਲਤੀ ਮੇਰੀ ਨਹੀਂ) is a Punjabi poetry recited and penned by Tahira Sra, a popular Punjabi and writer. Tahira Sra’s Pehli Gal Ki Sari Galti Meri Nai lyrics in Punjabi and in English are provided below.
Listen to the complete poetry on YouTube
ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਹੀਂ
ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਹੀਂ
ਜੇਕਰ ਮੇਰੀ ਵੀ ਐ, ਕਿ ਮੈਂ ਤੇਰੀ ਨਹੀਂ?
ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਹੀਂ
ਪਹਿਲੀ ਗੱਲ ਕਿ ਸਾਰੀ ਗ਼ਲਤੀ ਮੇਰੀ ਨਹੀਂ
ਜੇਕਰ ਮੇਰੀ ਵੀ ਐ, ਕਿ ਮੈਂ ਤੇਰੀ ਨਹੀਂ?
ਉਹ ਕਹਿੰਦਾ ਐ, “ਪਿਆਰ ਤੇ ਜੰਗ ਵਿੱਚ ਜਾਇਜ਼ ਐ ਸੱਭ”
ਉਹ ਕਹਿੰਦਾ ਐ, “ਪਿਆਰ ਤੇ ਜੰਗ ਵਿੱਚ ਜਾਇਜ਼ ਐ ਸੱਭ”
ਮੈਂ ਕਹਿੰਦੀ ਆਂ, “Uh-huh, ਹੇਰਾ-ਫੇਰੀ ਨਹੀਂ”
ਉਹ ਕਹਿੰਦਾ ਐ, “ਪਿਆਰ ਤੇ ਜੰਗ ਵਿੱਚ ਜਾਇਜ਼ ਐ ਸੱਭ”
ਮੈਂ ਕਹਿੰਦੀ ਆਂ, “Uh-huh, ਹੇਰਾ-ਫੇਰੀ ਨਹੀਂ”
ਕਿਸ ਤਰ੍ਹਾਂ ਡਰ ਦਾ ਘੁਣ ਖਾ ਜਾਂਦਾ ਐ ਨੀਂਦਰ ਨੂੰ
ਕਿਸ ਤਰ੍ਹਾਂ ਡਰ ਦਾ ਘੁਣ ਖਾ ਜਾਂਦਾ ਐ ਨੀਂਦਰ ਨੂੰ
ਤੂੰ ਕੀ ਜਾਣੇ, ਤੇਰੇ ਘਰ ਜੋ ਬੇਰੀ ਨਹੀਂ
ਕਿਸ ਤਰ੍ਹਾਂ ਡਰ ਦਾ ਘੁਣ ਖਾ ਜਾਂਦਾ ਐ ਨੀਂਦਰ ਨੂੰ
ਤੂੰ ਕੀ ਜਾਣੇ, ਤੇਰੇ ਘਰ ਜੋ ਬੇਰੀ ਨਹੀਂ
ਮੇਰੀ ਮੰਨ ਤੇ ਆਪਣੇ-ਆਪਣੇ ਰਾਹ ਪਈਏ
ਮੇਰੀ ਮੰਨ ਤੇ ਆਪਣੇ-ਆਪਣੇ ਰਾਹ ਪਈਏ
ਕੀ ਕਹਿੰਦਾ ਐ? “ਜਿੰਨੀ ਹੋਈ, ਬਥੇਰੀ ਨਹੀਂ”?
Pehli gal ki sari galti meri nai
Pehli gal ki sari galti meri nai
Jekar meri vi ae, ki main teri nai?
Pehli gal ki sari galti meri nai
Pehli gal ki sari galti meri nai
Jekar meri vi ae, ki main teri nai?
Oh kehnda ae, “Pyaar te jung vich jaiz ae sab”
Oh kehnda ae, “Pyaar te jung vich jaiz ae sab”
Main kehndi aan, “Uh-huh, hera-pheri nai”
Oh kehnda ae, “Pyaar te jung vich jaiz ae sab”
Main kehndi aan, “Uh-huh, hera-pheri nai”
Kis tarha darr da ghun kha jaanda ae neendar nu
Kis tarha darr da ghun kha jaanda ae neendar nu
Tu ki jaane, tere ghar jo beri nahi
Kis tarha darr da ghun kha jaanda ae neendar nu
Tu ki jaane, tere ghar jo beri nahi
Meri mann te apne-apne raah paiye
Meri mann te apne-apne raah paiye
Ki kehnda ae? “Jinni hoyi, batheri nai”?
Pehli Gal Hai Ki Sari Galti Meri Nai Song Details:
Album : | Pehli Gal Hai Ki Sari Galti Meri Nai |
---|---|
Lyricist(s) : | Tahira Sra |
Composers(s) : | Tahira Sra |
Genre(s) : | Poetry |
Starring : | Tahira Sra |